ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ(2)
ਪੰਜ ਅੰਕ ਵਾਲੇ ਪ੍ਰਸ਼ਨ ਉੱਤਰ 





ਉੱਤਰ - ਭੱਜਣ, ਕੁੱਦਣ ਜਾ ਫਿਰ ਕੋਈ ਵੀ ਖੇਡ ਖੇਡਾਂ ਵੇਲੇ ਸਰੀਰ ਦੇ ਅੰਗਾਂ ਦਾ ਤਾਲਮੇਲ ਬਹੁਤ ਜਰੂਰੀ ਹੈ। ਤਾਲਮੇਲ ਨਾਲ ਸਰੀਰ ਨੂੰ ਸੱਤ ਲੱਗਣ ਦਾ ਖ਼ਤਰਾ ਘਾਟ ਜਾਂਦਾ ਹੈ ਤੇ ਸਰੀਰ ਵਧੀਆ ਕਾਰੁਜਗਾਰੀ ਕਰਦਾ ਹੈ। ਤੇ ਗ਼ਲਤੀਆਂ ਦੀ ਗੁੰਜਾਇਸ਼ ਘਾਟ ਹੋ ਜਾਂਦੀ ਹੈ।  ਜੇਕਰ ਖਿਡਾਰੀ ਦੇ ਦਿਮਾਗ ਵਲੋਂ ਦਿੱਤੇ ਆਦੇਸ਼ ਨੂੰ ਸਰੀਰ ਸਹੀ ਢੰਗ ਅਲ ਪ੍ਰਾਪਤ ਕਰਦਾ ਹੈ ਅਤੇ ਛੇਤੀ ਉਸ ਨੂੰ ਪੂਰਾ ਕਰਦਾ ਹੈ ਤਾਂ ਕੀਤੇ ਜਾਣ ਵਾਲੇ ਕੰਮ ਵਿਚ ਗ਼ਲਤੀਆਂ ਨਹੀਂ ਹੋਣਗੀਆਂ ਦਿਮਾਗ ਅਤੇ ਸਰੀਰ ਤੇ ਤਾਲਮੇਲ ਤੋਂ ਬਿਨਾ ਕੋਈ ਕੰਮ ਵੀ ਸ਼ੰਭਾਵ ਨਹੀਂ 


ENGLISH 

English medium