ਸਰੀਰਕ ਢਾਂਚਾ ਅਤੇ ਇਸ ਦੀਆਂ ਕਰੂਪੀਆਂ 3
ਇੱਕ ਅੰਕ ਦੇ ਪ੍ਰਸ਼ਨ ਉੱਤਰ
One Marks Que-Ans
ਪ੍ਰਸ਼ਨ 1 . ਕੁੱਬ ਪੈਣ ਨਾਲ ਰੀੜ ਦੀ ਹੱਡੀ ਕਿਸ ਤਰਾਂ ਦਿਖਣ ਲੱਗਦੀ ਹੈ ?
ਉੱਤਰ - ਅੰਗ੍ਰੇਜ਼ੀ ਦੇ ਅੱਖਰ c ਵਰਗੀ ।
ਪ੍ਰਸ਼ਨ 2 .ਹੱਡੀਆਂ ਕਮਜ਼ੋਰ ਕਿਉਂ ਹੋ ਜਾਂਦੀਆਂ ਹਨ ?
ਉੱਤਰ - ਕੈਲਸ਼ੀਅਮ ਤੇ ਫਾਸਫੋਰਸ ਦੀ ਕਮੀ ਨਾਲ
ਪ੍ਰਸ਼ਨ 3. ਕਿਹੋ ਜਿਹਾ ਪੈਰ ਸਰੀਰ ਦੇ ਭਾਰ ਨੂੰ ਚੰਗੀ ਤਰ੍ਹਾਂ ਸਹਿਣ ਨਹੀਂ ਕਰ ਸਕਦਾ ।
ਉੱਤਰ - ਚਪਟਾ ਪੈਰ ।
ਪ੍ਰਸ਼ਨ 4 , ਛਾਤੀ ਵਿੱਚ ਹੋਣ ਵਾਲੀਆਂ ਤਿੰਨ ਕਰੂਪੀਆਂ ਕਿਹੜੀਆਂ ਹਨ ?
ਉੱਤਰ - ਚਪਟੀ ਛਾਤੀ , ਦੱਬੀ ਹੋਈ ਛਾਤੀ , ਕਬੂਤਰ ਵਰਗੀ ਛਾਤੀ ।
ਪ੍ਰਸ਼ਨ 5. ਗਰਦਨ ਦੀਆਂ ਇਕ ਪਾਸੇ ਪਾਸੇ ਦੀਆਂ ਮਾਸਪੇਸ਼ੀਆਂ ਦੇ ਸੁੰਗੜਨ ਨਾਲ ਕੀ ਹੋ ਜਾਂਦਾ ਹੈ ?
ਉੱਤਰ - ਟੇਡੀ ਗਰਦਨ
ਪ੍ਰਸ਼ਨ 6 : ਚੰਗੇ ਸਰੀਰਿਕ ਢਾਂਚੇ ਦਾ ਗੁਣ ਦੱਸੋ ।
ਉੱਤਰ - ਚੰਗੇ ਸਰੀਰਿਕ ਢਾਂਚੇ ਵਾਲਾ ਵਿਅਕਤੀ ਅਰੋਗ ਰਹਿੰਦਾ ਹੈ ਅਤੇ ਉਸ ਦੀ ਉਮਰ ਲੰਮੀ ਹੁੰਦੀ ਹੈ ।
ਪ੍ਰਸ਼ਨ 7. ਵਧੀਆ ਸਰੀਰਿਕ ਵਾਰਾਂ ਕਿਸ ਨੂੰ ਕਹਿੰਦੇ ਹਨ ।
ਉੱਤਰ - ਸਰੀਰ ਦੇ ਵੱਖ - ਵੱਖ ਅੰਗਾਂ ਦੀ ਇਕ - ਦੂਜੇ ਸੰਬੰਧੀ ਉਚਿਤ ਸਥਿਤੀ ਨੂੰ ਹੀ ਵਧੀਆ ਸਰੀਰਿਕ ਚਾਚਾ ਕਹਿੰਦੇ ਹਨ ।
ਪ੍ਰਸ਼ਨ 8 , ਚੰਗੇ ਸਰੀਰਿਕ ਢਾਂਚੇ ਦੇ ਕਿ ਫਾਈਦੇ ਹਨ ?
ਉੱਤਰ - ਚੰਗੇ ਸਰੀਰਿਕ ਢਾਂਚੇ ਨਾਲ ਸਰੀਰ ਵਿੱਚ ਚੁਸਤੀ ਅਤੇ ਫੁਰਤੀ ਬਣੀ ਰਹਿੰਦੀ ਹੈ ।
ਪ੍ਰਸ਼ਨ 9. ਕੁੱਬ ਨਿਕਲਣ ਤੋਂ ਕੀ ਭਾਵ ਹੈ ?
ਉੱਤਰ - ਛਾਤੀ ਦੀਆਂ ਮਾਸਪੇਸ਼ੀਆਂ ਸੁੰਗੜ ਕੇ ਛੋਟੀਆਂ ਹੋ ਜਾਂਦੀਆਂ ਹਨ ਸਰੀਰ ਦੀ ਦਿੱਖ ਵਿਗੜ ਜਾਂਦੀ ਹੈ। ਵਿਅਕਤੀ ਦਾ ਆਤਮਵਿਸ਼ਵਾਸ ਕਮਜ਼ੋਰ ਹੁੰਦਾ ਹੈ।
ਪ੍ਰਸ਼ਨ 10. ਚਪਟੇ ਪੈਰ ਤੋਂ ਕਿ ਭਾਵ ਹੈ ?
ਉੱਤਰ - ਪੈਰ ਦੀਆਂ ਮਾਸਪੇਸ਼ੀਆਂ ਢਿੱਲੀਆਂ ਪੈਣ ਨਾਲ ਪੈਰ ਦੇ ਤਲੇ ਦੀਆਂ ਹੋਠਲੀਆਂ ਡਾਟਾਂ ਸਿੱਧੀਆਂ ਹੋ ਜਾਂਦੀਆਂ ਹਨ ਅਤੇ ਪੈਰ ਸਰੀਰ ਦੇ ਭਾਰ ਨੂੰ ਠੀਕ ਤਰ੍ਹਾਂ ਸਹਿ ਨਹੀਂ ਸਕਦਾ ।
ਪ੍ਰਸ਼ਨ 11 . ਗੋਡੇ ਭਿੜਣਾ ਕਰੂਪਤਾ ਕੀ ਹੈ ?
ਉੱਤਰ - ਇਸ ਵਿੱਚ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਹੋ ਕੇ ਮੁੜ ਜਾਂਦੀਆਂ ਹਨ । ਲੱਤਾਂ ਸਰੀਰ ਦਾ ਭਾਰ ਸਹਿਣ ਨਹੀਂ ਕਰ ਸਕਦੀਆਂ ਜਿਸ ਕਰਕੇ ਗੋਡੇ ਕੋਲੋਂ ਅੰਦਰ ਵੱਲ ਮੁੜ ਜਾਂਦੀਆਂ ਹਨ ।
ਪ੍ਰਸ਼ਨ 12 ਰੀੜ ਦੀ ਹੱਡੀ ਦੇ ਟੇਢੇ ਹੋਣ ਦਾ ਕੀ ਕਾਰਨ ਹੈ ?
ਉੱਤਰ - ਸਰੀਰ ਦੇ ਇਕ ਭਾਗ ਨੂੰ ਜਿਆਦਾ ਝੁਕਾ ਕੇ ਰੱਖਣ ਦਾ ਕਾਰਨ ਰੀੜ ਦੀ ਹੱਡੀ ਕੇ ਖੱਬੇ ਪਾਸੇ ਦੀਆਂ ਮਾਸਪੇਸ਼ੀਆਂ ਢਿੱਲੀਆਂ ਪੈ ਕੇ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਨਾਲ ਰੀੜ ਦੀ ਹੱਡੀ ਵਿੱਚ ਟੇਢਾਪਨ ਆ ਜਾਂਦਾ ਹੈ ।
Physical structure and its deformities
One Marks Que-Ans
Question 1, What is the shape of the spinal cord when it becomes crooked?
Answer - Like the English letter c.
Question 2. How does a lack of calcium, phosphorus and vitamins in food make bones look like?
Answer - Weak and crooked.
Question 3. What kind of foot cannot bear the weight of the body well?
Answer - Flat feet.
Question 4, Describe the three defects in the breast.
A. Flattened breasts, pressed breasts, dove-like breasts.
Q5. What happens when the muscles on one side of the neck become longer and the muscles on the other side contract?
Answer - Teddy neck
Question 6: Describe the virtue of good physical constitution.
A. A person with a good physique stays healthy and has a long life.
Question 14. What is called good physical condition?
Answer: The proper position of the various parts of the body in relation to each other is called good physical uncle.
Question 15, What is the benefit of good physical constitution?
North - good physical infrastructure remains agility and maneuverability in the body.
Q16. What does it mean to go out?
A. Deformity of the spinal cord causes a crookedness in the back. The chest muscles contract and shrink, and the neck and back muscles relax and lengthen.
Question 17. What is flat foot deformity?
A. Loose leg muscles in it straighten the soles of the soles of the feet and the foot cannot bear the weight of the body properly.
Question 18, What is knee deformity?
A. Children's bones become weak and go back. The legs cannot support the weight of the body, so they move inward from the knee.
Question 19: What causes spinal deformity?
Ans: The reason for keeping one part of the body more bent is that the spinal cord loosens and weakens the muscles on the left side which leads to the curvature of the spinal cord.
Save 💦 save 🌳🌲🌴🌲🌳🌲🌳🌲🌳
No comments:
Post a Comment