Wednesday, August 12, 2020

Class 11 , Chapter 3

 Chapter 3 

CHAPTER-3RDc, 1 & 2 MARKS QUE-ANS, P.S.E.B.

 ਸਰੀਰਕ ਰਚਨਾ ਤੇ ਕਿਰਿਆ ਵਿਗਿਆਨ ਦੀ ਜਾਣ-ਪਛਾਣ (3) 

1 ਅੰਕ ਦੇ ਪ੍ਰਸ਼ਨ ਉੱਤਰ 
































ਉੱਤਰ - ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਸਰੀਰਿਕ ਢਾਂਚੇ ਅਤੇ ਇਸ ਦੇ ਸਮੁੱਚੇ ਤੰਤਰ ਪ੍ਰਬੰਧ ਦਾ ਅਧਿਐਨ ਕਰਨ ਵਾਲਾ ਵਿਗਿਆਨ ਹੈ । ਇਸ ਦੇ ਅਧਿਐਨ ਨਾਲ ਮਨੁੱਖ ਦੇ ਸਰੀਰ ਵਿਚਲੇ ਅੰਗਾਂ ਦੀ ਬਣਾਵਟ , ਆਕਾਰ , ਰੂਪ ਅਤੇ ਸਥਿਤੀ ਬਾਰੇ ਜਾਣਕਾਰੀ ਮਿਲਦੀ ਹੈ । ਅਨਾਟਮੀ ਸ਼ਬਦ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਦਾ ਜੋੜ ਹੈ “ ana + formy Ana " ਤੇ ਭਾਵ ਉਪਰੋ ਅਤੇ tomy ਤੋਂ ਭਾਵ ਕੱਟਣਾ ਜਾਂ ਚੀਰ ਫਾੜ ਕਰਨਾ ਹੈ ਭਾਵ ਸਰੀਰ ਦੀ ਚੀਰ ਫਾੜ ਕਰਕੇ ਉਸ ਦੇ ਅੰਦਰਲੇ ਅੰਗਾਂ ਦੀ ਰਚਨਾ ਦਾ ਅਧਿਐਨ ਕਰਨਾ ਜਿਵੇਂ ਸੱਲ , ਟਿਸ਼ , ਹੱਡੀਆਂ , ਦਿਲ , ਦਿਮਾਗ , ਫੇਫੜੇ , ਅੰਤੜੀਆਂ , ਜਿਗਰ ਆਦਿ ।


ਉੱਤਰ- ਸੱਲ ਦੇ ਸਮੂਹ ਰੰਤੂ , ਤੰਤੂਆਂ ਦੇ ਸਮੂਹ ਤੋਂ ਵੱਖ - ਵੱਖ ਅੰਗ ਅਤੇ ਇੱਕ ਤਰ੍ਹਾਂ ਕੰਮ ਕਰਨ ਵਾਲੇ ਵੱਖ - ਵੱਖ ਅੰਗ ਇੱਕਠੇ ਹੋ ਕੇ ਪ੍ਰਣਾਲੀ ਬਣਾਉਂਦੇ ਹਨ । ਸਧਾਰਨ ਸ਼ਬਦਾਂ ਵਿੱਚ ਸਰੀਰ ਦੇ ਵੱਖ - ਵੱਖ ਅੰਗਾਂ ਦੇ ਸੁਮੇਲ ਤੋਂ ਪ੍ਰਣਾਲੀ ਬਣਦੀ ਹੈ ਜਿਵੇਂ ਸਾਹ ਪ੍ਰਣਾਲੀ , ਲਹੂ ਗੇੜ ਪ੍ਰਣਾਲੀ , ਮਾਸ ਪੱਨਾ ਪ੍ਰਣਾਲੀ , ਨਾੜੀ ਪ੍ਰਣਾਲੀ , ਮਲ ਤਿਆਗ ਪ੍ਰਣਾਲੀ ਆਦਿ । ਇਹ ਅੰਗ ਆਪਣਾ - ਆਪਣਾ ਕੰਮ ਲੈਅ ਅਤੇ ਇੱਕ ਦੂਜੇ ਅੰਗ ਦੇ ਮਿਲਵਰਤਨ ਨਾਲ ਕਰਦੇ ਹਨ ।
























































CLASS- +1, CHAPTER-3RD, 3 MARKS QUE-ANS, P.S.E.B.


  ਸਰੀਰਕ ਰਚਨਾ ਤੇ ਕਿਰਿਆ ਵਿਗਿਆਨ ਦੀ ਜਾਣ-ਪਛਾਣ (3) 
3 ਅੰਕ ਦੇ ਪ੍ਰਸ਼ਨ ਉੱਤਰ 



ਪ੍ਰਸ਼ਨ 1. ਤੰਤੂ ਕਿਸਨੂੰ ਕਹਿੰਦੇ ਹਨ ? ਇਹ ਕਿੰਨੀ ਤਰ੍ਹਾਂ ਦੇ ਹੁੰਦੇ ਹਨ ? 














 ਉੱਤਰ - ਸਰੀਰਿਕ ਕਿਰਿਆ ਵਿਗਿਆਨ ਮਨੁੱਖੀ ਜੀਵ ਵਿਗਿਆਨ ( HUMAN BIOLOGY ) ਦੀ ਇੱਕ ਅਜਿਹੀ ਸ਼ਾਖਾ ਹੈ ਜੋ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਵੱਖ - ਵੱਖ ਕਿਰਿਆਵਾਂ ਦੇ ਕਾਰਨ ਪੈਦਾ ਹੋਏ ਪਰਿਵਰਤਨਾਂ ਦਾ ਅਧਿਐਨ ਕਰਦੀ ਹੈ । ਰੁਜ਼ਾਨਾ ਜਿੰਦਗੀ ਵਿੱਚ ਮਨੁੱਖ ਵੱਲੋਂ ਵੱਖ - ਵੱਖ ਸਰੀਰਿਕ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ । ਇਹਨਾਂ ਕਿਰਿਆਵਾਂ ਦੇ ਕਾਰਨ ਸਰੀਰਿਕ ਅੰਗਾਂ ਅਤੇ ਪ੍ਰਬੰਧਾਂ ਵਿੱਚ ਕਈ ਪਰਿਵਰਤਨ ਹੁੰਦੇ ਹਨ ਜਿਵੇਂ ਦਿਲ , ਫੜੇ , ਅੰਤੜੀਆਂ , ਜਿਗਰ , ਮਾਸਪੇਸ਼ੀਆਂ ਆਦਿ ਦੇ ਆਕਾਰ ਅਤੇ ਕਾਰਜ ਕਰਨ ਦੀ ਸਮੱਰਥਾ ਵਿੱਚ ਵਾਧਾ ਹੋਣਾ । ਇਹਨਾਂ ਤਬਦੀਲੀਆਂ ਦੇ ਅਧਿਐਨ ਨੂੰ ਸਰੀਰਿਕ ਕਿਰਿਆ ਵਿਗਿਆਨ ਕਿਹਾ ਜਾਂਦਾ ਹੈ । “ ਇਹ ਉਹ ਵਿਗਿਆਨ ਹੈ ਜੋ ਕਿ ਮਨੁੱਖੀ ਜਿਸਮ ਦੇ ਵੱਖ - ਵੱਖ ਕੰਮਾਂ ਦੇ ਕਾਰਨ ਸਰੀਰ ਵਿੱਚ ਹੋਏ ਪਰਿਵਰਤਨਾਂ ਦੇ ਅਧਿਐਨ ਨਾਲ ਸੰਬੰਧਿਤ ਹੈ ਜਿਵੇਂ ਸਾਹ ਪ੍ਰਣਾਲੀ , ਮਲ ਤਿਆਗ ਪ੍ਰਣਾਲੀ , ਨਾੜੀ ਪ੍ਰਣਾਲੀ , ਲਹੂ ਗੇੜ ਪ੍ਰਣਾਲੀ ਆਦਿ ਦੇ ਕੰਮ ਕਰਨ ਦੀ ਵਿਧੀ ਦੀ ਵਿਆਖਿਆ ਕਰਦਾ ਹੈ । 


































5 MARKS QUE-ANS, P.S.E.B.


  ਸਰੀਰਕ ਰਚਨਾ ਤੇ ਕਿਰਿਆ ਵਿਗਿਆਨ ਦੀ ਜਾਣ-ਪਛਾਣ (3) 
5 ਅੰਕ ਦੇ ਪ੍ਰਸ਼ਨ ਉੱਤਰ 



 ਪ੍ਰਸ਼ਨ 1. ਹੇਠ ਲਿਖਿਆਂ ਦੀ ਪਰਿਭਾਸ਼ਾ ਦਿਉ : ( 1 ) ਸੈੱਲ ( 2 ) ਤੰਤੂ ( 3 ) ਅੰਗ ( 4 ) ਪ੍ਰਣਾਲੀਆਂ 
ਉੱਤਰ -1 , ਸੈੱਲ - ਇਹ ਜੀਵਨ ਦੀ ਮੁੱਢਲੀ ਇਕਾਈ ਹਨ । ਕੋਸ਼ਿਕਾ ਅਤੇ ਕੋਸ਼ਿਕਾ ਅੰਗਾਂ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ । ਇਹਨਾਂ ਨੂੰ ਸੂਖ਼ਮਦਰਸੀ ਯੰਤਰ ਦੀ ਮਦਦ ਨਾਲ ਹੀ ਵੇਖਿਆ ਜਾ ਸਕਦਾ ਹੈ । ਸੱਲ ਆਪਣੇ ਅੰਦ ਚੋਜਨ ਨੂੰ ਇੱਕਤਰ ਕਰਕੇ ਰੱਖਦੇ ਹਨ ਅਤੇ ਭੋਜਨ ਦੇ ਆਕਸੀਕਰਨ ਦੁਆਰਾ ਊਰਜਾ ਪੈਦਾ ਕਰਦੇ ਹਨ । ਇਸ ਊਰਜਾ ੧ ਵਰਤੇ ਸਰੀਰਿਕ ਕਿਰਿਆਵਾਂ ਕਰਨ ਲਈ ਕੀਤੀ ਜਾਂਦੀ ਹੈ ।

2 .ਤੰਤੂ - ਬਿਕਾ ਦੇ ਸਮੂਹ ਤੋਂ ਭੰਗੂ ਬਣਦੇ ਹਨ । ਜਦੋਂ ਇੱਕ ਬਣਤਰ ਅਤੇ ਕੰਮ ਕਰਨ ਵਾਲੇ ਸੱਲ ਦੇ ਸਮੂਹ ਇਕੋ ਹੈ ਕੰਮ ਕਰਦੇ ਹਨ , ਉਹਨਾਂ ਨੂੰ ਭੰਗੂ ਕਿਹਾ ਜਾਂਦਾ ਹੈ । ਇਹਨਾਂ ਤੰਤੂਆਂ ਵਿੱਚ 60 % ਤੋਂ 90 % ਤੱਕ ਪਾਣੀ ਹੁੰਦਾ ਹੈ । ਮਨੂੰ ਸਰੀਰ ਵਿੱਚ ਚਾਰ ਕਿਸਮ ਦੇ ਤੌਰੂ ਪਾਏ ਜਾਂਦੇ ਹਨ ਜਿਹੇ ਬੰਧਕ ਤੰਤੂ , ਚਮੜੀ ਤੌਰੂ ਪੱਠੇ ਤੰਤੂ ਅਤੇ ਨਾੜੀ ਤੰਤੂ । 

3. ਅੰਗ - ਰੰਤੂਆਂ ਦੇ ਸਮੂਹ ਤੋਂ ਅੰਗਾਂ ਦਾ ਨਿਰਮਾਣ ਹੁੰਦਾ ਹੈ । ਇਹ ਅੰਗ ਇੱਕ ਕਿਸਮ ਦੀ ਬਣਤਰ ਅਤੇ 2 ਕਰਨ ਵਾਲੇ ਸੈੱਲ ਦਾ ਸਮੂਹ ਹੁੰਦੇ ਹਨ ਜਿਵੇਂ ਦਿਲ , ਦਿਮਾਗ , ਅੰਤੜੀਆਂ , ਪੇਟ , ਫੇਫੜੇ , ਜੀਭ ਆਦਿ ।

4. ਪ੍ਰਣਾਲੀਆਂ ( Systems ) - ਐੱਲ ਦੇ ਸਮੂਹ ਡੰਰੂ , ਡੰਰੂਆਂ ਦੇ ਸਮੂਹ ਤੋਂ ਵੱਖ - ਵੱਖ ਅੰਗ ਅਤੇ ਇੱਕੋ ਤਰ੍ਹਾਂ ਕੰਮ ਕਰਨ ਵਾਲੇ ਵੱਖ - ਵੱਖ ਅੰਗ ਇੱਕਠੇ ਹੋ ਕੇ ਪ੍ਰਣਾਲੀ ( Systems ) ਬਣਾਉਂਦੇ ਹਨ । ਸਾਧਾਰਨ ਸ਼ਬਦਾਂ ਵਿੱਚ ਸਰੀਰ ਦੇ ਵੱਖ - ਵੱਖ ਅੰਗਾਂ ਦੇ ਸੁਮੇਲ ਤੋਂ ਪ੍ਰਣਾਲੀਆਂ ਬਣਦੀਆਂ ਹਨ ਜਿਵੇਂ ਸਾਹ ਪ੍ਰਣਾਲੀ , ਹੂ ਗੇੜ ਪ੍ਰਣਾਲੀ , ਮਾਸ ਪੰਨਾ ਪ੍ਰਣਾਲੀ , ਨਾੜੀ ਪ੍ਰਣਾਲੀ , ਮਲ ਤਿਆ ਪ੍ਰਣਾਲੀ ਆਦਿ । ਇਹ ਅੰਗ ਆਪਣਾ - ਆਪਣਾ ਕੰਮ ਲੋਅ ਅਤੇ ਇੱਕ ਦੂਜੇ ਅੰਗ ਦੇ ਮਿਲਵਰਤਨ ਨਾਲ ਕਰਦੇ ਹਨ । 

ਪ੍ਰਸ਼ਨ 2. ਸਰੀਰਿਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਅਨਾਟਮੀ ਅਤੇ ਵਿਜਿਆਲੋਜੀ ਦਾ ਕੀ ਯੋਗਦਾਨ ਹੈ ? 

ਉੱਤਰ - ਅੱਜ ਦੇ ਮਸ਼ੀਨੀ ਯੁੱਗ ਵਿੱਚ ਸਰੀਰਿਕ ਸਿੱਖਿਆ ਅਤੇ ਖੇਡਾਂ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਜਿਸ ਨਾਲ ਵਿਅਕਤੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ । ਖਿਡਾਰੀਆਂ ਵੱਲੋਂ ਰੁਜ਼ਾਨਾ ਖੇਡ ਦੇ ਮੈਦਾਨ ਵਿੱਚ ਵੱਖ - ਵੱਖ ਪ੍ਰਕਾਰ ਦੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ । ਇਹਨਾਂ ਖੇਡ ਕਿਰਿਆਵਾਂ ਦਾ ਵਾਰ - ਵਾਰ ਅਭਿਆਸ ਕਰਨ ਨਾਲ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਵਿੱਚ ਸੁਧਾਰ ਹੁੰਦਾ ਹੈ । ਇਸ ਨਾਲ ਖਿਡਾਰੀਆਂ ਦੇ ਅੰਗਾਂ ਅਤੇ ਪ੍ਰਬੰਧਾਂ ਦੀ ਕਾਰਜ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ । ਇਸ ਲਈ ਖਿਡਾਰੀਆਂ ਦੀ ਕਿਰਿਆਵਾਂ ਵਿੱਚ ਸੁਧਾਰ ਕਰਨ ਲਈ ਵੱਖ - ਵੱਖ ਅੰਗਾਂ ਦੀ ਬਣਤਰ ਅਤੇ ਕੰਮ ਨੂੰ ਸਮਝਣਾ ਜ਼ਰੂਰੀ ਹੈ । ਸਰੀਰ ਨੂੰ ਨਵਾਂ ਨਰੋਆ , ਤਕੜਾ ਰੱਖਣ ਲਈ , ਖੇਡ ਕੂਦ ਦੋਰਾਨ ਲੱਗੀਆਂ ਸੱਟਾਂ ਦੇ ਇਲਾਜ ਲਈ , ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ । 

1. ਅਧਿਆਪਕਾਂ ਅਤੇ ਕੋਚਾਂ ਦੀ ਮੁਦੱਲੀ ਲੋੜ ( Basic Requirement of Teachers & Coaches ) - ਖਿਡਾਰੀਆਂ ਦੁਆਰਾ ਖੇਡ ਦੇ ਮੈਦਾਨ ਵਿੱਚ ਅਭਿਆਸ ਦੌਰਾਨ ਵੱਖ - ਵੱਖ ਤਰ੍ਹਾਂ ਦੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ । ਇਹ ਹਰਕਤਾਂ ਜੋੜ ਦੇ ਕਾਰਨ ਅਤੇ ਮਾਸ - ਪੱਠਿਆਂ ਵਿੱਚ ਉਤੇਜਨਾ ਦੇ ਕਾਰਨ ਕੀਤੀਆਂ ਜਾਦੀਆਂ ਹਨ । ਇਸ ਲਈ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਅਨਾਟਮੀ ਅਤੇ ਫਿਜ਼ਿਆਲੋਜ਼ੀ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ ਤਾਂ ਜੋ ਉਹਨਾਂ ਨੂੰ ਪਤਾ ਹੋਵੇ ਕਿ ਮਨੁੱਖੀ ਸਰੀਰ ਵੱਲੋਂ ਕਿਹੜੀਆਂ - ਕਿਹੜੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਅਤੇ ਕਿਹੜੇ - ਕਿਹੜੇ ਜੋੜਾਂ ਦੁਆਲੇ ਹਰਕਤਾਂ ਹੁੰਦੀਆਂ ਹਨ । 

2. ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਲਈ ( To improve the perfomance of the players ) - ਸਰੀਰਿਕ ਸਿੱਖਿਆ ਅਤੇ ਖੇਡਾਂ ਦੁਆਰਾ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਲਈ ਲਗਾਤਾਰ ਖੋਜਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਸੁਧਾਰ ਕੀਤਾ ਜਾ ਸਕੇ । ਖਿਡਾਰੀਆਂ ਵੱਲੋਂ ਰੁਜ਼ਾਨਾ ਕਸਰਤਾਂ ਕਰਨ ਨਾਲ ਸਰੀਰਿਕ ਅੰਗਾਂ ਦੇ ਆਕਾਰ ਅਤੇ ਪ੍ਰਨਾਲੀਆਂ ਦੀ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ , ਜਿਵੇਂ ਮਾਸ ਪੱਠੇ , ਦਿਲ , ਫੇਫੜਿਆਂ , ਆਦਿ ਦੇ ਆਕਾਰ ਅਤੇ ਕਾਰਜ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਣਾ । ਇਸ ਨਾਲ ਖਿਡਾਰੀ ਦੇ ਖੇਡ ਪ੍ਰਦਰਸ਼ਨ ਨੂੰ ਸੁਧਾਰਿਆ ਜਾ ਸਕਦਾ ਹੈ । 

3. ਸਰੀਰਿਕ ਫਿਟਨੈਸ ਵਧਾਉਣ ਲਈ ( To increase physical fitness ) - ਖੇਡ ਲਈ ਖਿਡਾਰੀਆਂ ਦਾ ਤਾਕਤਵਰ ਅਤੇ ਸਰੀਰਿਕ ਸਮਰੱਥਾ ਦਾ ਹੋਣਾ ਬਹੁਤ ਜ਼ਰੂਰੀ ਹੈ ਭਾਵ ਸਰੀਰ ਵਿੱਚ ਗਤੀ , ਸਹਿਨਸ਼ੀਲਤਾ , ਤਾਕਤ , ਲਚਕ ਅਤੇ ਨਾੜੀ ਪੱਠੇ ਦਾ ਆਪਸੀ ਤਾਲਮੇਲ ਵਰਗੇ ਫਿਟਨੈਸ ਅੰਗਾਂ ਦਾ ਹੋਣਾ ਜ਼ਰੂਰੀ ਹੈ । ਖਿਡਾਰੀ ਦੀ ਖੇਡ ਯੋਗਰਾ ਸਰੀਰਿਕ ਸਮਰੱਥਾ ( ਵਿਟਨੈਸ ) ' ਤੇ ਨਿਰਭਰ ਕਰਦੀ ਹੈ । ਖਿਡਾਰੀ ਦੀ ਫਿਟਨੈਸ ਸਰੀਰਿਕ ਅੰਗਾਂ ਦੀ ਬਣਤਰ ਅਤੇ ਕਿਰਿਆ ' ਤੇ ਨਿਰਭਰ ਕਰਦੀ ਹੈ । ਖਿਡਾਰੀਆਂ ਦੇ ਸਰੀਰ ਵਿੱਚ ਕਸਰਤਾਂ ਦੌਰਾਨ ਬਹੁਤ ਸਾਰੇ ਭੌਤਿਕ ਅਤੇ ਰਸਾਇਣਿਕ ਪਰਿਵਰਤਨ ਹੁੰਦੇ ਰਹਿੰਦੇ ਹਨ । ਇਸ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਕੇ ਖਿਡਾਰੀਆਂ ਦੀ ਸਰੀਰਿਕ ਸਮਰੱਥਾ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ । 

4. ਖੇਡ ਦੀ ਚੋਣ ਕਰਨ ਵਿੱਚ ਮਦਦ ( Assistance in choosing the game ) -ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਅਜਿਹਾ ਵਿਗਿਆਨ ਹੈ ਜਿਸ ਦੀ ਜਾਣਕਾਰੀ ਦੇ ਰਾਹੀਂ ਨਵੇਂ ਖਿਡਾਰੀਆਂ ਦੀ ਖੇਡ ਲਈ ਚੋਣ ਕਰਨ ਵਿੱਚ ਆਸਾਨੀ ਹੁੰਦੀ ਹੈ । ਮਾਂ ਦੇ ਸਰੀਰ ਦੇ ਆਕਾ , ਬਾਰ ਜਾਂ ਉਸ ਦੀ ਕਾਰਜ ਸਮਰੱਥਾ ਨੂੰ ਧਿਆਨ ਵਿੱਚ ਰੱਖ i ure ਦੀ ਖੇਡ ਅਨੁਸਾਰ ਚੋਣ ਕੀਤੀ ਜਾ ਸਕਦੀ ਹੈ ਜਿਵੇਂ ਪਿਰੀਆਂ ਦੀ ਲੱਤਾਂ , ਬਾਹਾਂ ਦੀ ਲੰਮਾਈ ਨੂੰ ਦੇਖਦੇ ਹੋਏ ਖਿਆ ਨੂੰ ਹੈਚਬਾਲਾ , ਪਾਸਕਟਬਾਲ ਆਦਿ ਅਰੇ ਵੱਧ ਭਾਰ ਵਾਲੇ ਖਿਡਾਰੀਆਂ ਨੂੰ ਵੇਟਲਿਫ਼ਟਿੰਗ ਅਤੇ ਪਾਕਸਿੰਗ ਵਰਗੀਆਂ Min ਈ ਵਿਆ ਜਾ ਸਕਦਾ ਹੈ । 

5 , ਸੱਣ ਦੀ ਕਿਸਮ ਦੀ ਪਛਾਣ ਕਰਨ ਲਈ ( Knowledge of the typon of injurion ) - ਖੇਡਾਂ ਦੇ ਦੌਰਾਨ ਖਿਡਾਰੀਆਂ ਨੂੰ ਕਈ ਕਿਸਮ ਦੀਆਂ ਸੱਟਾਂ ਲੱਗ ਜਾਂਦੀਆਂ ਹਨ । ਇਸ ਲਈ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਖੇਡਾਂ ਵਿੱਚ ਲੱਗਣ ਵਾਲੀਆਂ ਸੱਟਾਂ ਦੀਆਂ ਕਿਸਮਾਂ , ਸੱਟਾਂ ਦੇ ਕਾਰਨਾਂ ਅਤੇ ਸੱਟਾਂ ਦੇ ਇਲਾਜ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਮੋਚ , ਖਿਚਾਅ , ਦਬਾਅ , ਰਨਿੰਗ ਨੀ , ਟੈਨਿਸ ਐਲਪੇ , ਹੈਮਸਟਰਿੰਗ ਦੀ ਸੱਟ , ਐਨਕਲ ਦੀ ਸੱਟ ਆਦਿ । ਸਰੀਰਿਕ ਰਚਨਾ ਵਿਗਿਆਨ ਦੁਆਰਾ ਸੱਟ ਦੀ ਸਹੀ ਜਗ੍ਹਾ ਦਾ ਪਤਾ ਲਗਾਇਆ ਜਾ ਸਕਦਾ ਹੈ । 

6. ਥਕਾਵਟ ਨੂੰ ਘੱਟ ਕਰਨਾ ( Roducing Fatiguo ) - ਸਰੀਰਿਕ ਕਿਰਿਆਵਾਂ ਕਰਨ ਨਾਲ ਖਿਡਾਰੀਆਂ ਦੀ ਖੇਡ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਪਰ ਚੌਤਿਕ ਅਤੇ ਰਸਾਇਣਕ ਤਬਦੀਲੀਆਂ ਕਾਰਨ ਖਿਡਾਰੀ ਦਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਜਿਸ ਦੇ ਕਾਰਨ ਸਰੀਰ ਵਿੱਚ ਲੈਕਟਿਕ ਐਸਿਡ ਦੀ ਮਾਤਰਾ ਤਾਂ ਵੱਧ ਜਾਂਦੀ ਹੈ ਅਤੇ ਗੁਲੂਕੋਜ਼ ਦੀ ਮਾਤਰਾ ਸਰੀਰ ਵਿੱਚ ਘੱਟ ਜਾਂਦੀ ਹੈ । ਅਜਿਹੇ ਸਮੇਂ ਵਿੱਚ ਆਰਾਮ ਅਤੇ ਰੰਤ ਊਰਜਾ ਦੇ ਸੇਮੇ ਦੀ ਵਰਤੋਂ ਕਰਕੇ ਸਰੀਰ ਵਿੱਚ ਗੁਲੂਕੋਜ਼ ਦੀ ਪੂਰਤੀ ਕੀਤੀ ਜਾ ਸਕਦੀ ਹੈ ਜਿਸ ਨਾਲ ਥਕਾਵਟ ਨੂੰ ਦੂਰ ਜਾਂ ਘੱਟ ਕੀਤਾ ਜਾ ਸਕਦਾ ਹੈ । 

7. ਖੇਡਾਂ ਦੌਰਾਨ ਲੱਗਣ ਵਾਲੀਆਂ ਸੱਟਾ ਨੂੰ ਘੱਟ ਕਰਨ ( Roducing injurlos during the games ) - ਖੇਡਾਂ ਦੌਰਾਨ ਖਿਡਾਰੀਆਂ ਨੂੰ ਬਹੁਤ ਸਾਰੀਆਂ ਸੱਟਾ ਦਾ ਸ਼ਿਕਾਰ ਹੋਣਾ ਪੈਂਦਾ ਹੈ । ਅਜਿਹੇ ਸਮੇਂ ਵਿੱਚ ਖੇਡਾਂ ਵਿੱਚ ਲੱਗਣ ਵਾਲੀਆਂ ਸੱਟਾਂ ਨੂੰ ਘੱਟ ਕਰਨ ਲਈ ਵੱਖ - ਵੱਖ ਕਿਸਮ ਦੇ ਸੇਟੀ ਖੇਡ ਸਾਮਾਨ ਬਣਾਏ ਗਏ ਹਨ ਜਿਵੇਂ ਲੋਗ ਗਾਰਡ , ਸ਼ਿਨ ਗਾਰਡ , ਚੈਸਟ ਦੌਰਾਨ ਸੱਟਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ । ਗਾਰਡ , ਐਂਕਲੇਟ ਅਤੇ ਹੇਡ ਗਾਰਡ ਆਦਿ ਸੇਫ਼ਟੀ ਇਕਯੂਪਮੈਂਟ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਖਿਡਾਰੀ ਦੀਆਂ ਖੇਡ ਕਿਰਿਆ ਵਿਗਿਆਨ ਤੋਂ ਪ੍ਰਾਪਤ ਹੁੰਦੀ 

8. ਪੁਨਰਾਵਾਸ ਲਈ ( For the Rohabilitation ) - ਖੇਡਾਂ ਦੇ ਦੌਰਾਨ ਸੱਟਾਂ ਦਾ ਤੁਰੰਤ ਇਲਾਜ਼ ਪੁਰ ਰਾਸ ਲਈ ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ । ਜੋੜ , ਹੱਡੀਆਂ ਦੀ ਸਥਿਤੀ ਲੀਗਾਮੈਂਟ , ਟੈਂਸ਼ਨ ਅਤੇ ਮਾਸਪੇਸ਼ੀਆਂ ਆਦਿ ਦੀ ਜਾਣਕਾਰੀ ਦੁਆਰਾ ਖਿਡਾਰੀ ਨੂੰ ਮੌਕੇ ' ਤੇ ਤੁਰੰਤ ਸਹਾਇਤਾ ਦੇ ਕੇ ਖਿਡਾਰੀ ਨੂੰ ਮੁੜ ਖੇਡ ਲਈ ਤਿਆਰ ਕੀਤਾ ਜਾ ਸਕਦਾ ਹੈ । 

9 , ਵਿਅਕਤੀਗਤ ਭਿੰਨਤਾਵਾਂ ਦੀ ਪਛਾਣ ਕਰਨੀ ( To identity individual difference ) - ਮਨੁੱਖੀ ਸਰੀਰ ਵਿੱਚ ਵੱਖ ਵੱਖ ਵਿਅਕਤੀਗਤ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ ਜਿਵੇਂ ਲਿੰਗ , ਕੱਦ , ਭਾਰ , ਆਕਾਰ ਆਦਿ । ਇਸਤਰੀਆਂ ਅਤੇ ਪੁਰਸ਼ਾਂ ਵਿੱਚ ਪਾਏ ਜਾਣ ਵਾਲੇ ਵਖਰੇਵਿਆਂ ਬਾਰੇ ਜਾਣਕਾਰੀ ਸਰੀਰਿਕ ਰਚਨਾ ਹੈ । ਇਹਨਾਂ ਵਖਰੇਵਿਆ ਦੇ ਆਧਾਰ ਤੇ ਖੇਡਾਂ ਦਾ ਸਮਾਨ , ਹੋਰ ਸੇਫ਼ਟੀ ਸਾਮਾਨ , ਖੇਡ ਦੇ ਮੈਦਾਨ ਦੀ ਬਣਤਰ ਅਤੇ ਖੇਰ ਦਾ ਸਮਾਂ ਆਦਿ ਤਿਆਰ ਕੀਤੇ ਜਾਂਦੇ ਹਨ । 

10. ਚੰਗੀ ਸਿਹਤ ਲਈ ( For good health ) - ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣਕਾਰੀ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖ ਸਕਦੇ ਹਾਂ । ਖਿਡਾਰੀ ਸਿਹਤ , ਸਰੀਰਿਕ ਅੰਗਾਂ ਅਤੇ ਕਿਰਿਆ ਦਾ ਵਿਕਾਸ ਕਰ ਸਕਦੇ ਹਨ ਜਿਸ ਨਾਲ ਸਰੀਰ ਨੂੰ ਬਿਮਾਰੀਆਂ ਤੋਂ ਰਹਿਤ ਅਤੇ ਘੱਟ ਊਰਜਾ ਦੀ ਵਰਤੋਂ ਕਰਕੇ ਵੱਧ ਕੰਮ ਦੇ ਯੋਗ ਬਣਾਇਆ ਜਾ ਸਕਦਾ ਹੈ ।



ENGLISH MEDIUM

Introduction to Anatomy and Physiology (3)

5 Marks Question Answer




 Question 1. Define the following: (1) Cells (2) Fibers (3) Organs (4) Systems

Answer-1, cells - these are the basic units of life. Cells and cell organs cannot be seen with the naked eye. They can only be seen with the help of a microscope. Cells store their endogenous choices and generate energy by oxidizing food. This energy is used to perform physical activities.


2. Fibers - are broken from the group of beads. When a structure and a group of working cells work together, they are called broken. These fibers contain 60% to 90% water. There are four types of nerves in the human body such as binding nerves, skin nerves and nerve nerves.


3. Organs - Organs are made up of a group of nerves. These organs are a kind of structure and a group of 2 functioning cells like heart, brain, intestines, stomach, lungs, tongue etc.


4. Systems - L's group of drums, different organs from a group of drums and different organs working in the same way come together to form systems. In simple words, systems are formed from the combination of different parts of the body such as respiratory system, circulatory system, pancreatic system, vascular system, fecal system etc. These organs do their work with the help of each other.


Question 2. What is the contribution of Anatomy and Vijiology in the field of Physical Education and Sports?


A. In today's age of machines, physical education and sports play an important role in human life which leads to all round development of a person. A variety of activities are performed by the players on the playground on a daily basis. Repeated practice of these sports activities improves the performance of the players. This increases the ability of the players' organs and organs to function. Therefore it is important to understand the structure and function of the various organs to improve the performance of the players. Knowledge of anatomy and physiology is very important to keep the body healthy, strong, to treat injuries sustained during sports.


1. Basic Requirement of Teachers & Coaches - Different types of activities are performed by the players during the practice on the playground. These movements are done due to joint and muscle stimulation. Therefore, it is important for athletes and teachers to know about anatomy and physiology so that they know what movements are performed by the human body and what movements are performed around which joints.


2. To improve the performance of the players - Continuous research is being done to improve the performance of the players through physical education and sports so as to improve the performance of the players as much as possible. To go Exercising daily by athletes increases the size of the body parts and the ability of the systems to work, such as the size and function of the muscles, heart, lungs, etc. This can improve the player's performance.


3. To increase physical fitness - For sports, it is very important for the athletes to have strong and physical ability, ie the body must have fitness organs such as speed, endurance, strength, flexibility and coordination of vascular muscles. Athlete's game yoga depends on physical fitness (witness). Athlete's fitness depends on the structure and function of the body parts. Athletes undergo a lot of physical and chemical changes during exercise. The physical ability of the players can be improved by increasing their work efficiency.


4. Assistance in choosing the game - Anatomy and activity science is a science that makes it easy to select new players for the game. The size of the mother's body, bar or her working capacity can be chosen according to the sport of urea, such as the legs of the fairies, the length of the arms, the hatchball, the basketball, etc. Weightlifting for overweight athletes. And min e like paxing can be done.


5, Knowledge of the typon of injury - Knowledge of the typon of injury - Players suffer a variety of injuries during the game. Therefore, it is very important for the players and teachers to know about the types of sports injuries, the causes of injuries and the treatment of injuries such as sprains, strains, pressure, running knees, tennis elbows, hamstring injuries, ankle injuries etc. The exact location of the injury can be determined by anatomy.


6. Reducing Fatiguo (Roducing Fatiguo) - Physical activity increases the athletic ability of the athlete but due to physical and chemical changes the athlete's body feels tired due to which the amount of lactic acid in the body increases and The amount of glucose in the body decreases. At such times, glucose can be replenished in the body by using the semaphore of rest and energy, which can reduce or reduce fatigue.


7. Roducing injurlos during the games - Players have to suffer a lot of bets during the games. In order to minimize sports injuries during such times, various types of sports equipment such as log guards, shin guards, chest injuries can be avoided. Guards, anklets and head guards are safety equipments that can be used to derive a player from sports science.


8. For the Rehabilitation - Immediate treatment of injuries during sports Anatomy and anatomy play a special role for the rehabilitation. Knowledge of joints, position of bones, ligaments, tension and muscles etc. can be used to prepare the player for the game by providing immediate assistance on the spot.


9, To identify individual differences - There are different individual differences in the human body such as sex, height, weight, size, etc. Information about the differences between men and women is anatomy. On the basis of these differences, sports equipment, other safety equipment, playground structure and play time etc. are prepared.


10. For good health - With knowledge of anatomy and physiology we can keep our body fit and healthy. Athletes can develop health, body parts and function to make the body disease free and more functional by using less energy.

 Chapter End

No comments:

Post a Comment

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...