Physicaleducation8797.blogspot.com
SUB-PHY.EDU, CLASS-7TH, CHAPTER-2ND, TWO MARKS QUE-ANS, P.S
ਦੋ ਅੰਕ ਵਾਲੇ ਪ੍ਰਸ਼ਨ ਉੱਤਰ
ਉੱਤਰ - ਨਰੋਏ ਸਰੀਰ ਵਿੱਚ ਹੀ ਨਰੋਆ ਮਨ ਹੁੰਦਾ ਹੈ | ਅਸਵਸਥ ਵਿਅਕਤੀ ਆਪਣੇ ਆਪ ਨੂੰ ਧਰਤੀ ਉੱਤੇ ਭਾਰ ਸਮਝਦਾ ਹੈ । ਉਹ ਹਰ ਸਮਾਂ ਉਦਾਸ ਰਹਿੰਦਾ ਹੈ ਅਤੇ ਹਸੀ - ਖੁਸ਼ੀ ਉਸ ਤੋਂ ਕੋਹਾ ਦੂਰ ਮਨ ਵੀ ਨਰੋਆ ਹੁੰਦਾ ਹੈ । ਸਵਸਥ ਵਿਅਕਤੀ ਸਾਰਿਆਂ ਨਾਲ ਖੁਸ਼ੀ ਨਾਲ ਮਿਲਦਾ ਹੈ । ਉਸ ਨੂੰ ਖਾਣ ਪੀਣ ਦਾ ਪੂਰਾ ਮਜਾ ਆਉਂਦਾ ਹੈ । ਉਸ ਦੀ ਚਾਲ ਵਿੱਚ ਚੁਸਤੀ ਅਤੇ ਸਖਸ਼ੀਅਤ ਵਿੱਚ ਖਿੱਚ ਹੁੰਦੀ ਹੈ । ਉਹ ਸਾਰੇ ਕੰਮ ਬਹੁਤ ਉਤਸ਼ਾਹ ਨਾਲ ਕਰਦਾ ਹੈ ।
ENGLISH MEDIUM
No comments:
Post a Comment