Monday, June 6, 2022

CLASS-10 , CHAPTER-2 (1 & 2 MARKS QUE-ANS)


ਸੰਤੁਲਿਤ ਭੋਜਨ 

Balance Diet


ਇੱਕ ਅੰਕ ਵਾਲੇ ਪ੍ਰਸ਼ਨ ਉੱਤਰ 

1 Marks Que-Ans



ਪ੍ਰਸ਼ਨ 1. ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਦੱਸੋ । 

ਉੱਤਰ - ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਹਨ- ਹਵਾ , ਪਾਣੀ ਅਤੇ ਭੋਜਨ । 


ਪ੍ਰਸ਼ਨ 2. ਭੋਜਨ ਕੀ ਹੈ ? 

ਉੱਤਰ- ਖਾਣ ਵਾਲੀਆਂ ਉਹ ਵਸਤੂਆਂ , ਜਿਨ੍ਹਾਂ ਦੇ ਖਾਣ ਨਾਲ ਭੁੱਖ ਦੀ ਤ੍ਰਿਪਤੀ ਅਤੇ ਸਰੀਰ ਦਾ ਵਿਕਾਸ ਹੁੰਦਾ ਹੈ , ਸਾਡਾ ਭੋਜਨ ਹੈ । 


ਪ੍ਰਸ਼ਨ 3. ਸੰਤੁਲਿਤ ਭੋਜਨ ਕੀ ਹੁੰਦਾ ਹੈ ? 

ਉੱਤਰ - ਉਹ ਭੋਜਨ ਜਿਸ ਵਿਚ ਭੋਜਨ ਦੇ ਸਾਰੇ ਪੋਸ਼ਕ ਤੱਤ ਠੀਕ ਠੀਕ ਮਾਤਰਾ ਵਿਚ ਮੌਜੂਦ ਹੋਣ , ਉਸਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ । 


ਪ੍ਰਸ਼ਨ 4. ਸੰਤੁਲਿਤ ਭੋਜਨ ਦੇ ਤੱਤ ਕਿਹੜੇ - ਕਿਹੜੇ ਹਨ ? 

ਉੱਤਰ - ਭੋਜਨ ਦੇ ਜ਼ਰੂਰੀ ਤੱਤ ਪ੍ਰੋਟੀਨ , ਕਾਰਬੋਹਾਈਡੇਟਸ , ਚਰਬੀ , ਖਣਿਜ ਲੂਣ , ਵਿਟਾਮਿਨ , ਪਾਣੀ ਅਤੇ ਫੋਕਟ ਹਨ । 


ਪ੍ਰਸ਼ਨ 5. ਯੂਨਾਨੀ ਭਾਸ਼ਾ ਵਿਚ ਪ੍ਰੋਟੀਨ ਦਾ ਕੀ ਅਰਥ ਹੈ ? 

ਉੱਤਰ - ਯੂਨਾਨੀ ਭਾਸ਼ਾ ਵਿਚ ਪ੍ਰੋਟੀਨ ਦਾ ਅਰਥ ਪਹਿਲਾਂ ਆਉਣਾ ਹੈ । ਇਸ ਲਈ ਪ੍ਰੋਟੀਨ ਜੀਵਨ ਦਾ ਆਧਾਰ ਹੈ । 


ਪ੍ਰਸ਼ਨ 6. ਪ੍ਰੋਟੀਨ ਕਿਸ ਨੂੰ ਆਖਦੇ ਹਨ ? 

ਉੱਤਰ - ਕਾਰਬਨ , ਹਾਈਡਰੋਜਨ , ਆਕਸੀਜਨ , ਨਾਈਟਰੋਜਨ , ਗੰਧਕ ਅਤੇ ਫਾਸਫੋਰਸ ਦੇ ਰਸਾਇਣਕ ਮਿਸ਼ਰਣ ਨੂੰ ਪ੍ਰੋਟੀਨ ਆਖਦੇ ਹਨ । 


ਪ੍ਰਸ਼ਨ 7. ਪ੍ਰੋਟੀਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ ? 

ਉੱਤਰ - ਪ੍ਰੋਟੀਨ ਦੋ ਤਰ੍ਹਾਂ ਦੇ ਹੁੰਦੇ ਹਨ - ਪਸ਼ੂ ਪ੍ਰੋਟੀਨ ਅਤੇ ਪੌਦਾ ਪ੍ਰੋਟੀਨ । 


ਪ੍ਰਸ਼ਨ 8. ਪ੍ਰੋਟੀਨ ਦੀ ਘਾਟ ਨਾਲ ਕਿਹੜੇ ਰੋਗ ਹੋ ਜਾਂਦੇ ਹਨ ? 

ਉੱਤਰ - ਪ੍ਰੋਟੀਨ ਦੀ ਘਾਟ ਨਾਲ ਕਵਾਸ਼ਾਉਰਕਰ , ਪਲੈਗਰਾ ਅਤੇ ਸੋਕੜਾ ਰੋਗ ਹੋ ਜਾਂਦੇ ਹਨ ।


 ਪ੍ਰਸ਼ਨ 9. ਪ੍ਰੋਟੀਨ ਦੀ ਉਚਿਤ ਮਾਤਰਾ ਕਿੰਨੀ ਲੈਣੀ ਚਾਹੀਦੀ ਹੈ ? 

ਉੱਤਰ - ਇਕ ਵਿਅਕਤੀ ਨੂੰ ਰੋਜ਼ਾਨਾ 70 ਤੋਂ 100 ਗਰਾਮ ਤੱਕ ਪ੍ਰੋਟੀਨ ਦੀ ਮਾਤਰਾ ਲੈਣੀ ਚਾਹੀਦੀ ਹੈ । 


ਪ੍ਰਸ਼ਨ 10. ਕਾਰਬੋਹਾਈਟਸ ਕੀ ਹੁੰਦੇ ਹਨ ? 

ਉੱਤਰ - ਕਾਰਬੋਹਾਈਡੇਂਟਸ ਕਾਰਬਨ , ਆਕਸੀਜਨ ਅਤੇ ਹਾਈਡਰੋਜਨ ਦਾ ਰਸਾਇਣਿਕ ਮਿਸ਼ਰਣ ਹੈ । 


ਪ੍ਰਸ਼ਨ 11. ਕਾਰਬੋਹਾਈਟਸ ਕਿਹੜੇ - ਕਿਹੜੇ ਰੂਪਾਂ ਵਿਚ ਪ੍ਰਾਪਤ ਹੁੰਦੀ ਹੈ ? 

ਉੱਤਰ - ਕਾਰਬੋਹਾਈਟਸ ਸ਼ੱਕਰ ਅਤੇ ਨਿਸ਼ਾਸਤੇ ਦੇ ਰੂਪ ਵਿਚ ਭੋਜਨ ਪਦਾਰਥਾਂ ਤੋਂ ਮਿਲਦੀ ਹੈ । 


ਪ੍ਰਸ਼ਨ 12. ਕਾਰਬੋਹਾਈਟਸ ਵੱਧ ਖਾਣ ਦੇ ਕੀ ਨੁਕਸਾਨ ਹਨ ? 

ਉੱਤਰ - ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ , ਖੂਨ ਦਾ ਦਬਾਅ ਵਧਾਉਂਦੀ ਹੈ ਅਤੇ ਸ਼ੱਕਰ ਰੋਗ ਪੈਦਾ ਕਰਦੀ ਹੈ । 


ਪ੍ਰਸ਼ਨ 13. ਕਾਰਬੋਹਾਈਟਸ ਘੱਟ ਖਾਣ ਦੇ ਕੀ ਨੁਕਸਾਨ ਹਨ ? 

ਉੱਤਰ - ਇਸ ਦੀ ਘਾਟ ਨਾਲ ਚਰਬੀ ਹਜ਼ਮ ਨਹੀਂ ਹੁੰਦੀ , ਮਿਹਦੇ ਵਿਚ ਤੇਜ਼ਾਬੀ ਮਾਦਾ ਵਧਦਾ ਹੈ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ 


ਪ੍ਰਸ਼ਨ 14. ਖ਼ੁਰਾਕ ਵਿਚ ਕਾਰਬੋਹਾਈਡੇਟਸ ਦੀ ਉਚਿਤ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ? 

ਉੱਤਰ - ਖੁਰਾਕ ਵਿੱਚ ਕਾਰਬੋਹਾਈਡੇਟਸ ਦੀ ਉਚਿਤ ਮਾਤਰਾ 400 ਤੋਂ 700 ਗਰਾਮ ਹੋਣੀ ਚਾਹੀਦੀ ਹੈ ।


 ਪ੍ਰਸ਼ਨ 15. ਭਾਰਤ ਵਾਸੀਆਂ ਦੀ ਖੁਰਾਕ ਵਿਚ ਕਾਰਬੋਹਾਈਡੇਟਸ ਕਿੰਨਾ ਹਿੱਸਾ ਹੁੰਦੀ ਹੈ ? 

ਉੱਤਰ - ਭਾਰਤ ਵਾਸੀਆਂ ਦੀ ਖੁਰਾਕ ਵਿਚ 70 % ਤੋਂ 80 % ਹਿੱਸਾ ਕਾਰਬੋਹਾਈਡੇਟਸ ਦਾ ਹੁੰਦਾ ਹੈ । 


ਪ੍ਰਸ਼ਨ 16. ਚਰਬੀ ਕਿਸ ਚੀਜ਼ ਦਾ ਮਿਸ਼ਰਣ ਹੈ ? 

ਉੱਤਰ - ਚਰਬੀ ਕਾਰਬਨ , ਆਕਸੀਜਨ ਅਤੇ ਹਾਈਡਰੋਜਨ ਦਾ ਮਿਸ਼ਰਣ ਹੈ । 


ਪ੍ਰਸ਼ਨ 17. ਇਸ ਦੀ ਵੱਧ ਵਰਤੋਂ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦੇ ਹਨ ? 

ਉੱਤਰ - ਇਸ ਦੀ ਵੱਧ ਵਰਤੋਂ ਨਾਲ ਮੋਟਾਪਾ ਆਉਂਦਾ ਹੈ , ਲਹੂ ਵਿਚ ਕੋਲੈਸਟਰੋਲ ਬਣਦਾ ਹੈ , ਪਿੱਤੇ ਦੀ ਪੱਥਰੀ ਹੋ ਜਾਂਦੀ ਹੈ ਅਤੇ ਹਾਜ਼ਮਾ ਖਰਾਬ ਹੋ ਜਾਂਦਾ ਹੈ । 


ਪ੍ਰਸ਼ਨ 18. ਚਰਬੀ ਦੀ ਘੱਟ ਵਰਤੋਂ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦੇ ਹਨ ? 

ਉੱਤਰ -- ਚਮੜੀ ਖੁਸ਼ਕ ਹੋ ਜਾਂਦੀ ਹੈ । ਵਿਟਾਮਿਨਾਂ ਦੀ ਸਰੀਰ ਨੂੰ ਕਮੀ ਹੋ ਜਾਂਦੀ ਹੈ । 


ਪ੍ਰਸ਼ਨ 19. ਇਕ ਆਦਮੀ ਦੇ ਭੋਜਨ ਵਿਚ ਰੋਜ਼ਾਨਾ ਚਰਬੀ ਦੀ ਕਿੰਨੀ ਮਾਤਰਾ ਹੋਣੀ ਚਾਹੀਦੀ ਹੈ ? 

ਉੱਤਰ - ਇਕ ਆਦਮੀ ਦੇ ਭੋਜਨ ਵਿਚ ਰੋਜ਼ਾਨਾ 50 ਤੋਂ 70 ਗਰਾਮ ਤੱਕ ਚਰਬੀ ਦੀ ਮਾਤਰਾ ਹੋਣੀ ਚਾਹੀਦੀ ਹੈ । 


ਪ੍ਰਸ਼ਨ 20. ਦੰਦਾਂ ਅਤੇ ਹੱਡੀਆਂ ਲਈ ਕਿਹੜੇ ਖਣਿਜ ਉਪਯੋਗੀ ਹਨ ? 

ਉੱਤਰ - ਦੰਦਾਂ ਅਤੇ ਹੱਡੀਆਂ ਲਈ ਫਾਸਫੋਰਸ ਅਤੇ ਕੈਲਸ਼ੀਅਮ ਖਣਿਜ ਬਹੁਤ ਉਪਯੋਗੀ ਹਨ । 


ਪ੍ਰਸਨ 21. ਖਣਿਜ ਲੂਣਾਂ ਦੀ ਘਾਟ ਨਾਲ ਸਰੀਰ ਨੂੰ ਕਿਹੜੇ ਰੋਗ ਹੋ ਜਾਂਦੇ ਹਨ ? 

ਉੱਰਰ - ਖਣਿਜ ਲੂਣਾਂ ਦੀ ਘਾਟ ਨਾਲ ਅਨੀਮੀਆ , ਗਿਲ ਰੋਗ , ਚਮੜੀ ਦੇ ਰੋਗ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ । 


ਪਬਨ 22. ਕਿਹੜੇ ਖਣਿਜ ਲੂਣ ਦੀ ਨਾਲ ਗਿਲੜ੍ਹ ਰੋਗ ਹੋ ਜਾਂਦੇ ਹਨ ? 

ਉੱਤਰ ਆਇਉਡੀਨ ਦੀ ਘਾਟ ਨਾਲ ਗਿਲੜ ਰੋਗ ਹੋ ਜਾਂਦਾ ਹੈ । 


ਪ੍ਰਸਨ 23 , ਲੋਹੇ ਦੀ ਘਾਟ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦਾ ਹੈ ? 

ਉੱਤਰ - ਲੋਹੇ ਦੀ ਘਾਟ ਨਾਲ ਚਮੜੀ ਦਾ ਰੰਗ ਪੀਲਾ ਪੈ ਜਾਂਦਾ ਹੈ । ਲਹੂ ਦੇ ਲਾਲ ਕਣਾਂ ਵਿਚ ਹੀਮੋਗਲੋਬਿਨ ਦੀ ਘਾਟ ਆ ਜਾਂਦੀ ਹੈ ।


ਪ੍ਰਸ਼ਨ 24. ਪਾਣੀ ਕੀ ਹੈ ? 

ਉੱਤਰ - ਪਾਣੀ ਆਕਸੀਜਨ ਅਤੇ ਹਾਈਡਰੋਜਨ ਦਾ ਮਿਸ਼ਰਣ ਹੈ । 


ਪ੍ਰਸ਼ਨ 25 . ਸਾਡੇ ਸਰੀਰ ਵਿਚ ਕਿੰਨਾ ਪਾਣੀ ਹੁੰਦਾ ਹੈ ? 

ਉੱਤਰ - ਸਾਡੇ ਸਰੀਰ ਦਾ ਤੋਂ ਹਿੱਸਾ ਪਾਣੀ ਹੁੰਦਾ ਹੈ । 


ਪ੍ਰਸ਼ਨ 26. ਪਾਣੀ ਦੀ ਸਰੀਰ ਵਿਚ ਘਾਟ ਨੂੰ ਕੀ ਕਿਹਾ ਜਾਂਦਾ ਹੈ ? 

ਉੱਤਰ - ਸਰੀਰ ਵਿਚ ਹੋਈ ਪਾਣੀ ਦੀ ਘਾਟ ਨੂੰ ਡੀਹਾਈਡੇਸ਼ਨ ਕਿਹਾ ਜਾਂਦਾ ਹੈ । 


ਪ੍ਰਸ਼ਨ 27. ਵੱਧ ਮਾਤਰਾ ਵਿਚ ਪਾਣੀ ਪੀਣ ਨਾਲ ਕੀ ਨੁਕਸਾਨ ਹੁੰਦਾ ਹੈ ? 

ਉੱਤਰ - ਮਿਹਦਾ ਭਰਿਆ ਰਹਿੰਦਾ ਹੈ । ਭੁੱਖ ਘੱਟ ਲੱਗਦੀ ਹੈ । ਖਾਣਾ ਖਾਣ ਸਮੇਂ ਵੱਧ ਪੀਤਾ ਪਾਣੀ ਖਾਣਾ ਜੱਲਦੀ ਹਜ਼ਮ ਨਹੀਂ ਹੋਣ ਦਿੰਦਾ । 


ਪ੍ਰਸ਼ਨ 28 . ਵਿਟਾਮਿਨ ਕੀ ਹਨ ? 

ਉੱਤਰ - ਵਿਟਾਮਿਨ ਭੋਜਨ ਵਿਚ ਪਾਏ ਜਾਣ ਵਾਲੇ ਰਸਾਇਣਿਕ ਤੱਤ ਹਨ ਜਿਨ੍ਹਾਂ ਨੂੰ ਜੀਵਨ ਰੱਖਿਅਕ ਕਿਹਾ ਜਾਂਦਾ ਹੈ । 


ਪ੍ਰਸ਼ਨ 29. ਸਾਡੇ ਸਰੀਰ ਵਿਚ ਕਿੰਨੇ ਪ੍ਰਕਾਰ ਦੇ ਵਿਟਾਮਿਨ ਹਨ ? 

ਉੱਤਰ - ਸਾਡੇ ਭੋਜਨ ਵਿਚ ਛੇ ਪ੍ਰਕਾਰ ਦੇ ਵਿਟਾਮਿਨ A , B , c , D , E ਅਤੇ K ਹੁੰਦੇ ਹਨ । 


ਪ੍ਰਸ਼ਨ 30. ਵਿਟਾਮਿਨ ਏ ਦੀ ਘਾਟ ਨਾਲ ਕਿਹੜੇ ਰੋਗ ਹੋ ਜਾਂਦੇ ਹਨ ? 

ਉੱਤਰ - ਵਿਟਾਮਿਨ ਏ ਦੀ ਘਾਟ ਨਾਲ ਅੰਧਰਾਤਾ ਅਤੇ ਨਜ਼ਰ ਦੀ ਕਮਜ਼ੋਰੀ ਹੋ ਜਾਂਦੀ ਹੈ । 


ਪ੍ਰਸ਼ਨ 31. ਵਿਟਾਮਿਨ ਏ ਦਾ ਕੋਈ ਲਾਭ ਦੱਸੋ । 

ਉੱਤਰ - ਅੱਖਾਂ , ਮਿਹਦਾ ਅਤੇ ਅੰਤੜੀਆਂ ਦੀਆਂ ਬਿੱਲੀਆਂ ਨੂੰ ਮਜ਼ਬੂਤ ਕਰਦਾ ਹੈ । ਅੱਖਾਂ ਦੀ ਰੋਸ਼ਨੀ ਵਧਾਉਂਦਾ ਹੋ । 


ਪ੍ਰਸ਼ਨ 32. ਵਿਟਾਮਿਨ ਬੀ ਦੀ ਘਾਟ ਨਾਲ ਕਿਹੜੇ ਰੋਗ ਹੋ ਜਾਂਦੇ ਹਨ ? 

ਉੱਤਰ - ਬਰੀ ਬੇਰੀ ਦਾ ਰੋਗ ਹੋ ਜਾਂਦਾ ਹੈ , ਜੀਭ ਉੱਤੇ ਛਾਲੇ ਪੈ ਜਾਂਦੇ ਹਨ । ਭੁੱਖ ਘੱਟ ਲਗਦੀ ਹੈ । 


ਪ੍ਰਸ਼ਨ 33. ਵਿਟਾਮਿਨ ਬੀ ਦੇ ਲਾਭ ਦੱਸੋ । 

ਉੱਤਰ - ਇਹ ਨਾੜੀ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ । ਦਿਮਾਗ ਨੂੰ ਸ਼ਕਤੀ ਦਿੰਦਾ ਹੈ । ਹੱਡੀਆਂ ਮਜ਼ਬੂਤ ਅਤੇ ਪਾਚਨ ਸ਼ਕਤੀ ਤੇਜ਼ ਕਰਦਾ ਹੈ । 


ਪ੍ਰਸ਼ਨ 34. ਵਿਟਾਮਿਨ ਬੀ ਨੂੰ ਵਿਟਾਮਿਨ ਬੀ ਕੰਪਲੈਕਸ ਕਿਉਂ ਕਿਹਾ ਜਾਂਦਾ ਹੈ ? 

ਉੱਤਰ - ਵਿਟਾਮਿਨ ਬੀ ਕਈ ਵਿਟਾਮਿਨਾਂ ਦਾ ਮਿਸ਼ਰਣ ਹੈ ਜਿਵੇਂ ਕਿ ਬੀ -1 , ਬੀ -6 ਅਤੇ ਬੀ -12 । ਇਸ ਲਈ ਇਸਨੂੰ ਵਿਟਾਮਿਨ ਬੀ ਸੰਯੁਕਤ ਕਿਹਾ ਜਾਂਦਾ ਹੈ । 


ਪ੍ਰਸ਼ਨ 35 , ਵਿਟਾਮਿਨ ਸੀ ਦੀ ਘਾਟ ਨਾਲ ਕਿਹੜੇ - ਕਿਹੜੇ ਰੋਗ ਹੋ ਜਾਂਦੇ ਹਨ ? 

ਉੱਤਰ - ਵਿਟਾਮਿਨ ਸੀ ਦੀ ਘਾਟ ਨਾਲ ਪਾਇਓਰੀਆ , ਸਕਰਵੀ ਅਤੇ ਮੋਤੀਆ ਬਿੰਦ ਰੋਗ ਹੋ ਜਾਂਦੇ ਹਨ । 


ਪ੍ਰਸ਼ਨ 36 . ਵਿਟਾਮਿਨ ਸੀ ਦੇ ਸਰੀਰ ਨੂੰ ਕੀ ਲਾਭ ਹੁੰਦੇ ਹਨ ? 

ਉੱਤਰ - ਇਹ ਵਿਟਾਮਿਨ ਜ਼ੁਕਾਮ ਤੋਂ ਬਚਾਉਂਦਾ ਹੈ , ਦੰਦਾਂ ਨੂੰ ਮਜ਼ਬੂਤ ਕਰਦਾ ਹੈ , ਜ਼ਖ਼ਮਾਂ ਨੂੰ ਠੀਕ ਕਰਨ ਵਿਚ ਸਹਾਇਤਾ ਹੁੰਦਾ ਹੈ ।


ਪ੍ਰਸ਼ਨ 37. ਵਿਟਾਮਿਨ ਡੀ ਦੀ ਘਾਟ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦੇ ਹਨ ? 

ਉੱਤਰ - ਵਿਟਾਮਿਨ ਡੀ ਦੀ ਘਾਟ ਨਾਲ ਰਿਕਟਸ , ਮਿਰਗੀ ਅਤੇ ਹਿਸਟੀਰੀਆ ਰੋਗ ਹੋ ਜਾਂਦੇ ਹਨ । ਹੱਡੀਆਂ ਤੋਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ । 


ਪ੍ਰਸ਼ਨ 38 . ਵਿਟਾਮਿਨ ਡੀ ਦੇ ਸਰੀਰ ਨੂੰ ਕੀ ਲਾਭ ਹਨ ? 

ਉੱਤਰ - ਇਹ ਵਿਟਾਮਿਨ ਹੱਡੀਆਂ , ਦੰਦਾਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ । 


ਪ੍ਰਸ਼ਨ 39. ਵਿਟਾਮਿਨ ਸੀ ਦੇ ਪ੍ਰਾਪਤੀ ਦੇ ਸੋਮੇ ਦੱਸੇ । 

ਉੱਤਰ - ਵਿਟਾਮਿਨ ਸੀ ਦੇ ਪ੍ਰਾਪਤੀ ਦੇ ਸੋਮੇ ਖੱਟਾ ਸੁਆਦ ਦੇਣ ਵਾਲੇ ਫਲ ਜਿਵੇਂ ਕਿ ਸੰਤਰਾ , ਅਨਾਨਾਸ , ਅਮਰੂਦ , ਮਾਲਟਾ , ਮੁਸੱਮੀ , ਅੰਬ , ਸੇਬ , ਅੱਲੇ ਅਤੇ ਸਬਜ਼ੀਆਂ ਵਿਚ ਟਮਾਟਰ , ਹਰੀ ਮਿਰਚ , ਪਾਲਕ ਅਤੇ ਬੰਦ ਗੋਭੀ ਸ਼ਾਮਲ ਹਨ ।  


ਪ੍ਰਸ਼ਨ 40 , ਵਿਟਾਮਿਨ ਡੀ ਦੀ ਪ੍ਰਾਪਤੀ ਦੇ ਸੋਮੇ ਦੱਸੋ । 

ਉੱਤਰ - ਇਹ ਵਿਟਾਮਿਨ ਦੁੱਧ , ਅੰਡੇ ਦੀ ਜ਼ਰਦੀ , ਮੱਛੀ ਦਾ ਤੇਲ , ਕਲੇਜੀ , ਕਣਕ ਅਤੇ ਦੀਆਂ ਕਿਰਨਾਂ ਤੋਂ ਪ੍ਰਾਪਤ 


ਪ੍ਰਸ਼ਨ 41. ਵਿਟਾਮਿਨ ਈ ਦੀ ਪ੍ਰਾਪਤੀ ਦੇ ਸੋਮੇ ਦੱਸੋ । 

ਉੱਤਰ - ਵਿਟਾਮਿਨ ਈ ਦੁੱਧ , ਘਿਉ , ਕਣਕ , ਮੱਕੀ , ਮਟਰ ਤੇ ਅੰਡੇ ਵਿਚ ਮਿਲਦਾ ਹੈ ।


ਪ੍ਰਸ਼ਨ 42. ਵਿਟਾਮਿਨ ਈ ਦਾ ਲਾਭ ਦੱਸੇ ॥ 

ਉੱਤਰ - ਇਹ ਮਰਦਾਨਵੀਂ ਸ਼ਕਤੀ ਵਧਾਉਂਦਾ ਹੈ । ਬੱਚੇ ਵਾਲੀਆਂ ਮਾਵਾਂ ਦੀਆਂ ਛਾਤੀਆਂ ਵਿਚ ਦੁੱਧ ਵਧਾਉਂਦਾ ਹੈ । 


ਪ੍ਰਸ਼ਨ 43. ਵਿਟਾਮਿਨ ਈ ਦੀ ਕਮੀ ਦੇ ਨੁਕਸਾਨ ਦੱਸੋ । 

ਉੱਤਰ - ਵਿਟਾਮਿਨ ਈ ਦੀ ਕਮੀ ਨਾਲ ਬਾਂਝਪਨ ਹੋ ਜਾਂਦਾ ਹੈ । ਸਰੀਰ ਉੱਤੇ ਫੋੜੇ ਫਿਨਸੀਆਂ ਨਿਕਲ ਆਉਂਦੀਆਂ ਹਨ । 


ਪ੍ਰਸ਼ਨ 44 . ਵਿਟਾਮਿਨ ਕੇ ਦੇ ਪ੍ਰਾਪਤੀ ਦੇ ਸੋਮੇ ਦੱਸੋ । 

ਉੱਤਰ - ਵਿਟਾਮਿਨ ਕੋ ਮੱਛੀ , ਟਮਾਟਰ , ਬੰਦ ਗੋਭੀ , ਪਾਲਕ ਤੇ ਸਾਗ ਵਿਚ ਮਿਲਦਾ ਹੈ ।


ਪ੍ਰਸ਼ਨ 45. ਵਿਟਾਮਿਨ ਕੇ ਦੇ ਲਾਭ ਦੱਸੋ । 

ਉੱਤਰ - ਇਹ ਵਿਟਾਮਿਨ ਜ਼ਖ਼ਮਾਂ ਵਿਚੋਂ ਵਗਦੇ ਲਹੂ ਨੂੰ ਬੰਦ ਕਰਨ ਅਤੇ ਲਹੂ ਦਾ ਧੱਬਾ ਬਣਾਉਣ ਲਈ ਬਹੁਤ ਜ਼ਰੂਰੀ ਹੈ । 


ਪ੍ਰਸ਼ਨ 46. ਵਿਟਾਮਿਨ ਕੇ ਦੀ ਘਾਟ ਦੇ ਨੁਕਸਾਨ ਦੱਸੋ ॥ 

ਉੱਤਰ - ਇਸ ਦੀ ਘਾਟ ਨਾਲ ਜ਼ਖ਼ਮਾਂ ਵਿਚੋਂ ਵਗਦੇ ਖੂਨ ਦੀ ਜੰਮਣ ਕਿਰਿਆ ਵਿਚ ਵਿਘਨ ਪੈਂਦਾ ਹੈ । ਸਰੀਰ ਨੂੰ ਚਮੜੀ ਦੇ ਰੋਗ ਲਗਦੇ ਹਨ । 


ਪ੍ਰਸ਼ਨ 47. ਫੋਕਟ ਕੀ ਹੁੰਦੇ ਹਨ ? 

ਉੱਤਰ - ਫੇਕਟ ਪਦਾਰਥ ਉਹ ਪਦਾਰਥ ਹਨ ਜਿਨ੍ਹਾਂ ਨੂੰ ਅਸੀਂ ਫਾਲਤੂ ਸਮਝ ਕੇ ਖਾਂਦੇ ਹਾਂ । ਜਿਵੇਂ ਕਿ ਫਲਾਂ ਦੇ ਛਿਲਕੇ , ਅਨਾਜ ਦਾ ਬੂਰਾ , ਸਲਾਦ ਅਤੇ ਲੱਸੀ ਆਦਿ । 


ਪ੍ਰਸ਼ਨ 48 . ਸੰਪੂਰਨ ਭੋਜਨ ਕਿਹੜਾ ਮੰਨਿਆ ਗਿਆ ਹੈ । 

ਉੱਤਰ - ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਗਿਆ ਹੈ । 


ਪ੍ਰਸ਼ਨ 49. ਕੈਲੋਰੀ ਤੋਂ ਤੁਹਾਡਾ ਕੀ ਭਾਵ ਹੈ ? 

ਉੱਤਰ - ਕੈਲੋਰੀ ਤਾਪ ਊਰਜਾ ਮਾਪਣ ਦੀ ਸਭ ਤੋਂ ਛੋਟੀ ਇਕਾਈ ਹੈ ।



ਦੋ ਅੰਕਾਂ ਵਾਲੇ ਪ੍ਰਸ਼ਨ ਉੱਤਰ 

Two Marks Que-Ans



ਪ੍ਰਸ਼ਨ 1. ਅਸੀਂ ਭੋਜਨ ਕਿਉਂ ਖਾਂਦੇ ਹਾਂ ?

 ਉੱਤਰ - ਆਸ ਪੇਸ਼ੀਆਂ ਨੂੰ ਕੰਮ ਕਰਨ ਲਈ ਊਰਜਾ ਦੀ ਜ਼ਰੂਰਤ ਹੁੰਦੀ ਹੈ । ਸਰੀਰ ਨੂੰ ਊਰਜਾ ਭੋਜਨ ਪਦਾਰਥਾਂ ਤੋਂ ਪ੍ਰਾਪਤ ਹੁੰਦੀ ਹੈ । ਇਸ ਕਰਕੇ ਕੰਮ ਦੁਆਰਾ ਖ਼ਰਚ ਹੋਈ ਊਰਜਾ ਦੀ ਪੂਰਤੀ ਲਈ ਅਸੀਂ ਭੋਜਨ ਖਾਂਦੇ ਹਾਂ । 


ਪ੍ਰਸ਼ਨ 2. ਸੰਤੁਲਿਤ ਭੋਜਨ ਤੋਂ ਕੀ ਭਾਵ ਹੈ ?

ਉੱਤਰ - ਸੰਤੁਲਿਤ ਭੋਜਨ ਉਹ ਭੋਜਨ ਹੁੰਦਾ ਹੈ ਜਿਸ ਵਿਚ ਭੋਜਨ ਦੇ ਜ਼ਰੂਰੀ ਤੱਤ ਉਹਨਾਂ ਦੀ ਨਿਸ਼ਚਿਤ ਮਾਤਰਾ ਵਿਚ ਸ਼ਾਮਿਲ ਹੋਣ ਜਿਵੇਂ ਕਿ ਪ੍ਰੋਟੀਨ , ਕਾਰਬੋਹਾਈਟਸ , ਚਰਬੀ , ਖਣਿਜ ਲੂਣ , ਪਾਣੀ , ਵਿਟਾਮਿਨ ਅਤੇ ਫੋਕਟ ਆਦਿ । 


ਪ੍ਰਸ਼ਨ 3. ਪ੍ਰੋਟੀਨ ਕੀ ਹੈ ? ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? 

ਉੱਤਰ - ਟੀਨ ਕਾਰਬਨ , ਹਾਈਵਰੋਜਨ , ਆਕਸੀਜਨ , ਨਾਈਟਰੋਜਨ , ਗੰਧਕ ਅਤੇ ਫਾਸਫੋਰਸ ਦਾ ਰਸਾਇਣਿਕ ਮਿਤਰਣ ਹੈ । ਇਹ ਦੋ ਤਰ੍ਹਾਂ ਦੀ ਹੁੰਦੀ ਹੈ : 1. ਪੰਦਾ ਪ੍ਰੋਟੀਨ- ਜੋ ਪੌਦਿਆਂ ਤੋਂ ਮਿਲਦੀ ਹੈ । 2 , ਪਸ਼ੂ ਟੀਨ- ਜੋ ਪਸ਼ੂਆਂ ਤੋਂ ਪ੍ਰਾਪਤ ਹੁੰਦੀ ਹੈ । 


ਪ੍ਰਸ਼ਨ 4 .ਪ੍ਰੋਟੀਨ ਪ੍ਰਾਪਤੀ ਦੇ ਸੋਮੇ ਦੱਸੋ । 

ਉੱਤਰ - ਪ੍ਰੋਟੀਨ ਸਾਨੂੰ ਸੋਇਆਬੀਨ , ਮੂੰਗਫਲੀ , ਮਸਰ , ਛੋਲੇ , ਮਾਂਹ , ਮੂੰਗ , ਕਾਜੂ , ਬਦਾਮ , ਪਿਸਤਾ , ਅਖਰੋਟ , ਕਣਕ , ਬਾਜਰਾ , ਮੱਕੀ ਅਤੇ ਚਾਵਲਾਂ ਤੋਂ ਮਿਲਦੀ ਹੈ । ਪਸ਼ੂ ਪ੍ਰੋਟੀਨ ਸਾਨੂੰ ਦੁੱਧ , ਪਨੀਰ , ਦਹੀਂ , ਮਾਸ , ਮੱਛੀ ਅਤੇ ਛੇ ਤੋਂ ਮਿਲਦੀ ਹੈ । 


ਪ੍ਰਸ਼ਨ 5. ਕਾਰਬੋਹਾਈਡੇਟਸ ਕਿਹੜੇ ਭੋਜਨ ਪਦਾਰਥ ਤੋਂ ਪ੍ਰਾਪਤ ਹੁੰਦੀ ਹੈ ? 

ਉੱਤਰ - ਇਹ ਸਾਨੂੰ ਦੇ ਰੂਪਾਂ ਵਿਚ ਮਿਲਦੀ ਹੈ ਬੰਕਰ ਦੇ ਰੂਪ ਵਿਚ ਇਹ ਗੰਨੇ , ਬਹਿਦ , ਖਜੂਰ , ਚੀਕੂ , ਅੰਗੂਰ ਆਦਿ ਤੋਂ ਪ੍ਰਾਪਤ ਹੁੰਦੀ ਹੈ । ਨਿਬਾਸਤੇ ਦੇ ਰੂਪ ਵਿਚ ਵਿਚ ਸਾਨੂੰ ਕਣਕ , ਮੱਕੀ , ਚਾਵਲ , ਸ਼ਕਰਕੰਦੀ , ਆਲੂ , ਗਾਜਰ ਆਦਿ ਤੋਂ ਪ੍ਰਾਪਤ ਹੁੰਦੀ ਹੈ । 


ਪ੍ਰਬਨ 6. ਕਿਹੜੇ ਖਣਿਜ ਲੂਣ ਸਾਡੇ ਸਰੀਰ ਲਈ ਜ਼ਰੂਰੀ ਹਨ ? 

ਉੱਤਰ - ਕੈਲਸ਼ੀਅਮ , ਫਾਸਫੋਰਸ , ਲੋਹਾ , ਸੋਡੀਅਮ , ਕਲੋਰੀਨ , ਪੋਟਾਸ਼ੀਅਮ , ਮੈਗਨੀਸ਼ੀਅਮ , ਸਲਵਰ , ਆਇਉਡੀਨ , ਮੰਗਨੀਜ਼ , ਕਾਪਰ ਅਤੇ ਜ਼ਿੰਕ ਜਿਹੇ ਖਣਿਜ ਪਦਾਰਥ ਸਾਡੇ ਲਈ ਬਹੁਤ ਜ਼ਰੂਰੀ ਹਨ । 


ਪ੍ਰਸ਼ਨ 7. ਖਣਿਜ ਲੂਣ ਕਿਹੜੇ ਭੋਜਨ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਹਨ ? 

ਉੱਤਰ - ਖਣਿਜ ਲੂਣ ਹਰੇ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਕਿ ਮੂਲੀ , ਸ਼ਲਗਮ , ਪਾਲਕ , ਬੰਦਗੋਭੀ , ਸਾਗ , ਮੇਵੀ , ਮਾਣ , ਗਾਜਰ , ਭਿੰਡੀ , ਚਿਲਾਈ ਅਤੇ ਹੋਰ ਸਬਜ਼ੀਆਂ ਤੇ ਫੁੱਲਾਂ ਵਿਚੋਂ ਅੰਬ , ਕੇਲਾ , ਅੰਗੂਰ , ਸੇਬ , ਪਪੀਤਾ , ਮਰੂਦ , ਜਾਮਣ , ਬੇਰ , ਨਾਸ਼ਪਾਤੀ , ਅੰਜੀਰ ਆਦਿ ਤੋਂ ਪ੍ਰਾਪਤ ਹੁੰਦੇ ਹਨ । ਇਸ ਤੋਂ ਉਪਰੰਤ ਦੁੱਧ , ਮੀਟ , ਮੱਛੀ , ਏ ਅਤੇ ਅਨਾਜਾਂ ਤੋਂ ਵੀ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 8. ਕਿਹੜੇ -ਕਿਹੜੇ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਹਨ ? 

ਉੱਤਰ - ਵਿਟਾਮਿਨ ਬੀ ਅਤੇ ਵਿਟਾਮਿਨ ਸੀ ਪਾਣੀ ਵਿਚ ਘੁਲਣਸ਼ੀਲ ਹਨ ।


ਪ੍ਰਸ਼ਨ 9. ਕਿਹੜੇ - ਕਿਹੜੇ ਵਿਟਾਮਿਨ ਬੀ ਵਿਚ ਘੁਲਣਸ਼ੀਲ ਹਨ ? 

ਉੱਤਰ - ਵਿਟਾਮਿਨ ਏ , ਵਿਟਾਮਿਨ ਡੀ , ਵਿਟਾਮਿਨ ਈ ਅਤੇ ਵਿਟਾਮਿਨ ਕੇ ਚਰਥੀ ਜਾਂ ਚਿਕਨਾਈ ਵਿਚ ਘੁਲਣਸ਼ੀਲ ਹਨ । 


ਪ੍ਰਸ਼ਨ 10. ਵਿਟਾਮਿਨ ਏ ਕਿਹੜੇ ਭੋਜਨ ਪਦਾਰਥਾਂ ਤੋਂ ਮਿਲਦਾ ਹੈ ? 

ਉੱਤਰ - ਵਿਟਾਮਿਨ ਏ ਸੰਤਰਾ , ਅਨਾਨਾਸ , ਅੰਬ , ਕੇਲਾ , ਪਪੀਤਾ , ਪਾਲਕ , ਮੇਥੀ , ਪੁਦੀਨਾ , ਮੂਲੀ ਦੇ ਪੱਤੇ , ਗਾਜਰ ਬੰਦਗੋਭੀ , ਹਰੀ ਮਿਰਚ , ਟਮਾਟਰ , ਪੇਠਾ , ਚਲਾਈ , ਦੁੱਧ , ਮੱਖਣ , ਕਲੇਜੀ , ਮੱਛੀ ਤੋਂ ਮਿਲਦਾ ਹੈ । 


ਪ੍ਰਸ਼ਨ 11. ਵਿਟਾਮਿਨ ਬੀ ਦੇ ਪ੍ਰਾਪਤੀ ਦੇ ਸੋਮੇ ਦੱਸੋ । 

ਉੱਤਰ - ਇਹ ਵਿਟਾਮਿਨ ਸਾਰੇ ਅਨਾਜਾਂ , ਛਿਲਕਿਆਂ ਵਾਲੀਆਂ ਦਾਲਾਂ , ਅਣਛਾਣੇ ਆਟੋ , ਜਵਾਰ , ਹੱਥਾਂ ਨਾਲ ਕੁੱਟ ਚਾਵਲ , ਸੋਇਆਬੀਨ , ਦੁੱਧ , ਮੱਖਣ , ਪਨੀਰ , ਮੀਟ , ਮੱਛੀ , ਅੰਡੇ , ਬੰਦਗੋਭੀ , ਪਿਆਜ਼ , ਪਾਲਕ , ਟਮਾਟਰ , ਸ਼ਲਗਮ , ਸਲਾਦ ਵਿਚੋਂ ਮਿਲਦਾ ਹੈ । 


ਪ੍ਰਸ਼ਨ 12. ਭੋਜਨ ਪਦਾਰਥਾਂ ਵਿਚੋਂ ਵਿਟਾਮਿਨ ਕਿਵੇਂ ਨਸ਼ਟ ਹੋ ਜਾਂਦੇ ਹਨ ? 

ਉੱਤਰ -1 , ਵਿਟਾਮਿਨ ਬੇਹੇ ਭੋਜਨ ਅਤੇ ਸੁੱਕੀਆਂ ਸਬਜ਼ੀਆਂ ਵਿਚੋਂ ਨਸ਼ਟ ਹੋ ਜਾਂਦੇ ਹਨ । 2 , ਅੱਗ ਉੱਤੇ ਜ਼ਿਆਦਾ ਦੇਰ ਤੱਕ ਪਕਾਉਣ ਨਾਲ ਇਹ ਨਸ਼ਟ ਹੋ ਜਾਂਦੇ ਹਨ । 3. ਇਹ ਤਲ ਕੇ ਭੋਜਨ ਬਣਾਉਣ ਦੁਆਰਾ ਨਸ਼ਟ ਹੋ ਜਾਂਦੇ ਹਨ । 




ENGLISH MEDIUM

Balanced diet




1 Marks Que-Ans



Question 1. State the three basic needs of a human being.

Answer: There are three basic human needs - air, water and food.


Question 2. What is food?

A. Foods that satisfy hunger and develop the body are our food.


Question 3. What is a balanced diet?

A. Foods that contain the right amount of all the nutrients in a food are called balanced meals.


4. What are the elements of a balanced diet?

A. Essential nutrients are protein, carbohydrates, fats, mineral salts, vitamins, water and folate.


Question 5. What is the meaning of protein in Greek?

Answer: In Greek, protein means first. So protein is the basis of life.


Question 6. What is a protein?

A. A chemical compound of carbon, hydrogen, oxygen, nitrogen, sulfur and phosphorus is called a protein.


7. What are the types of proteins?

A. There are two types of proteins - animal proteins and plant proteins.


Question 8. What diseases are caused by protein deficiency?

A. Protein deficiency leads to Kawashawkar, Plague and Sokra diseases.


 Question 9. How much protein should be taken?

A. A person should consume 70 to 100 grams of protein daily.


Q10. What are carbohydrates?

A. Carbohydrates are a chemical mixture of carbon, oxygen and hydrogen.


Q11. In what forms are carbohydrates obtained?

A. Carbohydrates are found in foods in the form of sugars and starches.


Que 12.What are the disadvantages of overeating carbohydrates?

A. Digestive function deteriorates, raises blood pressure and causes diabetes.


Question 13. What are the disadvantages of eating less carbohydrates?

A. Lack of it does not digest fat, increases acidity in the stomach and weakens the body.


Question 14. What should be the proper amount of carbohydrates in the diet?

A. The proper amount of carbohydrates in the diet should be 400 to 700 grams.


 Question 15. What is the share of carbohydrates in the diet of Indians?

A. Carbohydrates make up 70% to 80% of the diet of Indians.


Question 16. Fat is a mixture of what?

A. Fat is a mixture of carbon, oxygen and hydrogen.


Question 17. What are the harms to the body due to its excessive use?

A. Overuse can lead to obesity, high blood cholesterol, gallstones and indigestion.


Question 18. What are the harms of low fat intake?

A. The skin becomes dry. The body is deficient in vitamins.


Question 19. How much fat should a man have in his diet daily?

A. A man's diet should contain 50 to 70 grams of fat per day.


Question 20. Which minerals are useful for teeth and bones?

A. Phosphorus and calcium minerals are very useful for teeth and bones.


Question 21. What diseases do the body get due to lack of mineral salts?

Ans-Urine - Lack of mineral salts can lead to anemia, gill disease, skin diseases and weak bones.


Que 22. Which mineral salt causes pneumonia?

Answer Iodine deficiency causes shingles.


Question 23: What harm does iron deficiency do to the body?

A. Iron deficiency causes yellowing of the skin. Red blood cells are deficient in hemoglobin.


Question 24. What is water?

Answer - Water is a mixture of oxygen and hydrogen.


Question 25. How much water is in our body?

A. Water is part of our body.


Question 26. What is deficiency of water in the body called?

A. Dehydration is the dehydration of the body.


Question 27. What is the harm of drinking too much water?

A. The stomach is full. Appetite seems to decrease. Drinking too much water while eating prevents food from being digested quickly.


Question 28. What are vitamins?

A. Vitamins are chemical substances found in food called life-saving.


Question 29. How many types of vitamins are there in our body?

A. There are six types of vitamins in our diet: A, B, c, D, E and K.


Question 30. What diseases are caused by Vitamin A deficiency?

A. Vitamin A deficiency can lead to blindness and visual impairment.


Question 31. What are the benefits of Vitamin A.

A. Strengthens the eyes, stomach and intestines of cats. Increases the brightness of the eyes.


Question 32. What diseases are caused by Vitamin B deficiency?

A. Bari beri disease occurs, blisters appear on the tongue. Appetite is reduced.


Question 33. Explain the benefits of Vitamin B.

A. It strengthens the nervous system. Gives strength to the mind. Strengthens bones and speeds up digestion.


Question 34. Why is Vitamin B called Vitamin B Complex?

A. Vitamin B is a mixture of many vitamins such as B-1, B-6 and B-12. Hence it is called Vitamin B compound.


Question 35, What are the diseases caused by Vitamin C deficiency?

A. Vitamin C deficiency causes pyorrhea, scurvy and cataracts.


Question 36. What are the benefits of Vitamin C to the body?

Answer - This vitamin


Question 37. What are the harms to the body due to Vitamin D deficiency?

A. Vitamin D deficiency causes rickets, epilepsy and hysteria. Bones weaken muscles.


Question 38. What are the benefits of Vitamin D to the body?

A. This vitamin strengthens bones, teeth and muscles.


Question 39. Name the sources of Vitamin C.

A. Sour-tasting fruits such as oranges, pineapples, guavas, malts, lentils, mangoes, apples, lentils and vegetables include tomatoes, green peppers, spinach and cabbage.


Question 40, What are the sources of Vitamin D?

Answer - This vitamin is obtained from milk, egg yolk, fish oil, liver, wheat and radiation.


Question 41. Name the sources of Vitamin E.

A. Vitamin E is found in milk, ghee, wheat, corn, peas and eggs.


Question 42. Explain the benefits of Vitamin E.

A. It enhances masculine power. Increases milk in the breasts of mothers with children.


Question 43. State the disadvantages of Vitamin E Deficiency.

A. Vitamin E deficiency leads to infertility. Boils and pimples appear on the body.


Question 44. Name the sources of Vitamin K.

A. Vitamin K is found in fish, tomatoes, cabbage, spinach and greens.


Question 45. Explain the benefits of Vitamin K.

A. This vitamin is very important in stopping the flow of blood from wounds and creating blood stains.


Question 46. What are the disadvantages of Vitamin K Deficiency?

A. Lack of it disrupts the flow of blood from the wound. The body gets skin diseases.


Question 47. What are folks?

ANSWER - Fact foods are foods that we eat as waste. Such as fruit peels, whole grain cereals, salads and lassi.


Question 48. What is considered a complete meal?

A. Milk is considered a whole food.


Q49. What do you mean by calories?

A. Calories are the smallest unit of measurement of thermal energy.


Two Marks Que-Ans



Question 1. Why do we eat food?

 A. Hope muscles need energy to work. The body gets its energy from food. So we eat to replenish the energy expended by the work.


Question 2. What is meant by a balanced diet?

A. A balanced diet is a diet that contains a certain amount of essential nutrients such as protein, carbohydrates, fats, mineral salts, water, vitamins and folate.


Question 3. What is protein? What type is it?

A. Tin is a chemical compound of carbon, hydrogen, oxygen, nitrogen, sulfur and phosphorus. It is of two types: 1. Leaf protein - which is obtained from plants. 2, animal tin - which is obtained from animals.


Question 4. State the sources of protein intake.

A. Protein comes from soybeans, peanuts, maize, chickpeas, mangoes, carrots, cashews, almonds, pistachios, walnuts, wheat, millet, maize and rice. Animal protein comes from milk, cheese, yogurt, meat, fish and six.


Q5. Carbohydrates are obtained from which food?

Answer - It is available to us in the form of bunker. It is obtained from sugarcane, behd, date, chiku, grape etc. As habitat we get from wheat, maize, rice, sweet potato, potato, carrot etc.


Question 6. Which mineral salts are essential for our body?

A. Minerals like Calcium, Phosphorus, Iron, Sodium, Chlorine, Potassium, Magnesium, Silver, Iodine, Manganese, Copper and Zinc are very important to us.


Question 7. Mineral salts are obtained from which foods?

A. Mineral salt Green leafy vegetables such as radishes, turnips, spinach, cabbage, greens, nuts, mangoes, carrots, okra, chili and other vegetables and flowers include mangoes, bananas, grapes, apples, papayas, apricots, berries, berries. , Pears, figs, etc. It is also obtained from milk, meat, fish, A and grains.


Que 8. Which of the following vitamins are soluble in water?

A. Vitamin B and Vitamin C are water soluble.


Question 9. Which are soluble in B vitamins?

A. Vitamin A, Vitamin D, Vitamin E and Vitamin K are soluble in fat.


Q10. Vitamin A is found in which foods?

A. Vitamin A is found in oranges, pineapples, mangoes, bananas, papayas, spinach, fenugreek, mint, radish leaves, carrots, cabbage, green chillies, tomatoes, pumpkins, chalai, milk, butter, liver and fish.


Question 11. Name the sources of Vitamin B intake.

A. This vitamin is found in whole grains, peeled pulses, unripe oats, jowar, hand-beaten rice, soybeans, milk, butter, cheese, meat, fish, eggs, cabbage, onions, spinach, tomatoes, turnips, salads.


Q12. How do vitamins get lost in food?

Answer-1, Vitamins are lost from unhealthy foods and dried vegetables. 2. Prolonged cooking on fire destroys them. 3. They are destroyed by frying food.




Save 💦 save 🌳🌳🌳🌳🌳





No comments:

Post a Comment

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...