Wednesday, September 9, 2020

CLASS 6 , CHAPTER 7



ਕੌਮੀ ਗੀਤ ਅਤੇ ਕੌਮੀ ਗਾਣ   , CHAPTER - 7







































ਉੱਤਰ- ਹੈ ਪਰਮਾਤਮਾ , ਭਾਵ , ਹੇ ਪਰਮਾਤਮਾ ! ਤੂੰ ਅਣਗਿਣਤ ਲੋਕਾਂ ਦੇ ਮਨਾਂ ਦਾ ਸੁਆਮੀ ਹੈਂ ਅਤੇ ਭਾਰਤ ਦੀ ਕਿਸਮਤ ਨੂੰ ਬਣਾਉਣ ਵਾਲਾ ਵੀ ਤੂੰ ਹੈਂ । ਇਸ ਤੋਂ ਅਗਾਂਹ ਵਧ ਕੇ ਆਪ ਦੇ ਪਿਆਰੇ ਦੋਸ ਦਾ ਚਿੱਤਰ ਖਿੱਚਦੇ ਹੋਏ ਕਿਹਾ ਗਿਆ ਹੈ ਕਿ ਸਾਡੇ ਪ੍ਰਾਂਤਾਂ ਪੰਜਾਬ , ਸਿੰਧ , ਗੁਜਰਾਤ , ਮਹਾਂਰਾਸ਼ਟਰ , ਉੜੀਸਾ , ਬੰਗਾਲ ਤੇ ਰਾਵਿੜ ਦੇ ਲੋਕ , ਸਾਡੇ ਪਰਬਤ ਵਿੰਧੀਆਚਲ ਹਿਮਾਲਾ ਅਤੇ ਪਵਿੱਤਰ ਨਦੀਆਂ ਗੰਗਾ , ਜਮਨਾ ਅਤੇ ਮਹਾ ਸਮੁੰਦਰਾਂ ਵਿੱਚੋਂ ਉੱਠਦੀਆਂ ਹੋਈਆਂ ਲਹਿਰਾਂ ਤੇਰੇ ( ਪਰਮਾਤਮਾ ) ਸ਼ੁੱਭ ਨਾਂ ਦਾ ਜਾਪ ਕਰ ਰਹੀਆਂ ਹਨ । ਤੇਰਾ ਸ਼ੁੱਭ ਅਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਤੇਰੇ ਹੀ ਬੇਅੰਤ ਗੁਣਾਂ ਦੀ ਮਹਿਮਾ ਦੇ ਗੀਤ ਗਾ ਰਹੇ ਹਾਂ । ਤੂੰ ਸਾਰੇ ਲੋਕਾਂ ਨੂੰ ਸੁੱਖ ਦਿੰਦਾ ਹੈਂ । ਤੇਰੀ ਸਦਾ ਹੀ ਜੈ ਹੋਵੇ । ਤੂੰ ਹੀ ਭਾਰਤ ਦੀ ਕਿਸਮਤ ਦਾ ਨਿਰਮਾਤਾ ਹੈ ਅਤੇ ਅਸੀਂ ਹਰ ਸਮੇਂ ਤੇਰੀ ਹੀ ਜੈ ਦੇ ਗੁਣ ਗਾਉਂਦੇ ਹਾਂ । 











No comments:

Post a Comment

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...