Wednesday, September 2, 2020

CLASS 12 , CHAPTER 6

 

CLASS- +2, CHAPTER-6TH, 1 & 2 MARKS QUE-ANS, P.S.E.B.

























ਉੱਤਰ - ਸਮਾਜਿਕ ਵਿਗਿਆਨ ਸਮਾਜ ਦਾ ਵਿਗਿਆਨ ਹੈ । ਇਹ ਸਮਾਜਿਕ ਰਿਸ਼ਤੇ ਹਰ ਰੋਜ਼ ਦੀ ਜਿੰਦਗੀ ਦੇ ਮੇਲਜੋਲ ਅਤੇ ਸੱਭਿਆਚਾਰ ਦੇ ਅਧਿਐਨ ਦਾ ਇਕ ਪੈਟਰਨ ਹੈ । ਇਸ ਦਾ ਸੰਬੰਧ ਸਮਾਜ ਦੀ ਉਤਪੱਤੀ , ਕਾਰਜ ਅਤੇ ਸਮੱਸਿਆਵਾਂ ਦੇ ਸੰਬੰਧ ਵਿਚ ਮਨੁੱਖੀ ਸਮਾਜ ਦਾ ਅਧਿਐਨ ਕਰਨਾ ਹੈ । ਇਹ ਲੋਕਾਂ , ਸਮੂਹ , ਸੰਸਥਾਵਾਂ ਅਤੇ ਸੱਭਿਆਚਾਰ ਦੇ ਸੰਬੰਧ ਵਿਚ ਕੰਮ ਕਰਦਾ ਹੈ । ਇਹ ਪਰਿਵਾਰ , ਧਰਮ , ਸਿੱਖਿਆ ਰਾਜਨੀਤੀ , ਮਨੁੱਖੀ ਵਤੀਰੇ ਅਤੇ ਸੱਭਿਆਚਾਰ ਨੂੰ ਸਮਝਣ ਵਿਚ ਵੀ ਮਦਦ ਕਰਦਾ ਹੈ ।












ਉੱਤਰ - ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਿਆਂ , ਨਵੀਆਂ ਆਦਤਾਂ ਅਤੇ ਵਜੋਂ ਸਮਝਿਆ ਜਾ ਸਕਦਾ ਹੈ । ਵਿਵਹਾਰ ਵਿਚ ਬਦਲਾਵ ਆਮ ਤੌਰ ਤੇ ਸਥਾਈ ਹੁੰਦਾ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖਣਾ ਇਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ , ਜੋ ਕਿ ਪੱਤੇ ਵਿਚ ਸ਼ੁਰੂ ਹੁੰਦੀ ਹੈ ਅਤੇ ਕਬਰ ਵਿਚ ਖ਼ਤਮ ਹੋ ਜਾਂਦੀ ਹੈ । ਭਾਵ ਸਿੱਖਣਾ ਜਨਮ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦਾ ਹੈ । ਇਹ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਬਚਾਉਣ ਭਾਵ ਜਿੰਦਾ ਰੱਖਣ ਲਈ ਸਮਾਜਿਕ ਹੁਨਰ ਅਤੇ ਵਾਤਾਵਰਣ ਨੂੰ ਗ੍ਰਹਿਣ ਕਰ ਲੈਂਦਾ ਹੈ । 





ਉੱਤਰ - ਸਕਾਰਾਤਮਕ ਸਥਾਨਾਂਤਰਣ ( Positive Transfer of Learning ਜਦ ਪਿਛਲਾ ਸਿੱਖਿਆ ਹੋਇਆ ਹੁਨਰ ਨਵੇਂ ਸਿੱਖਣ ਵਾਲੇ ਕੰਮ ਵਿਚ ਮਦਦ ਕਰਦਾ ਹੈ , ਤਾਂ ਉਸਨੂੰ ਸਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਲੰਬੇ ਸਮੇਂ ਤੱਕ ਦੌੜਨ ਵਾਲੀ ਸਹਿਣਸ਼ੀਲਤਾ , ਲੰਬੇ ਸਮੇਂ ਤੱਕ ਤੈਰਾਕੀ ਕਰਨ ਵਿਚ ਮਦਦ ਕਰੇਗਾ । ਇਸੇ ਤਰਾਂ ਯੋਗ ਆਸਣ , ਐਰੋਬਿਕਸ ਵਿਚ ਕੰਮ ਆਉਂਦੇ ਹਨ ਅਤੇ ਕ੍ਰਿਕਟ ਖੇਡਣ ਵਾਲੇ ਸਾਫਟਬਾਲ ਵਰਗੀਆਂ ਖੇਡਾਂ ਖੇਡ ਸਕਦੇ ਹਨ ।


































































ਉੱਤਰ - ਮਨੁੱਖ ਨੂੰ ਕੁਦਰਤ ਦੁਆਰਾ ਇਕ ਸਮਾਜਿਕ ਜਾਨਵਰ ( Social animal ) ਵਜੋਂ ਜਾਣਿਆ ਜਾਂਦਾ ਹੈ । ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਵਿਅਕਤੀ ਆਪਣੀ ਅੰਦਰਲੇ ਝੁਕਾਵਾਂ ਅਤੇ ਸਮਾਜਿਕ ਗੁਣਾਂ ਦੀ ਮਦਦ ਨਾਲ ਸਵੈ ਵਾਤਾਵਰਣ ਦੀ ਸਿਰਜਨਾ ਕਰਦਾ ਹੈ । ਉਸਨੂੰ ਆਪਣੇ ਆਲੇ - ਦੁਆਲੇ ਦੇ ਸਹਾਇਕ ਵਾਤਾਵਰਣ ਵਿਚ ਜਿਊਣ ਲਈ ਸਮਾਜਿਕ ਹੁਨਰ ਨੂੰ ਸਿੱਖਣ ਦੀ ਲੋੜ ਪੈਂਦੀ ਹੈ ਜਿਸ ਲਈ ਉਸਨੂੰ ਸਮਾਜਿਕ ਸਿੱਖਿਆ ਦੇ ਰਾਹੀਂ ਜਾਣਾ ਪੈਂਦਾ ਹੈ । ਇਸ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਇੱਕ ਅਜਿਹਾ ਵਿਸ਼ਾ ਹੈ ਜੋ ਕਿ ਸਮਾਜ ਨੂੰ ਸਮਝਣ ਅਤੇ ਵਿਸ਼ਲੇਸ਼ਣ ਦਾ ਗਿਆਨ ਪ੍ਰਦਾਨ ਕਰਦਾ ਹੈ । 
        ਸਮਾਜਿਕ ਵਿਗਿਆਨ ਸਮਾਜ ਦਾ ਵਿਗਿਆਨ ਹੈ । ਇਹ ਸਮਾਜਿਕ ਰਿਸ਼ਤੇ , ਹਰ ਰੋਜ਼ ਦੀ ਜਿੰਦਗੀ ਦੇ ਮੇਲਜੋਲ ਅਤੇ ਸੱਭਿਆਚਾਰ ਦੇ ਅਧਿਐਨ ਦਾ ਇਕ ਪੈਟਰਨ ਹੈ । ਇਸ ਦਾ ਸੰਬੰਧ ਸਮਾਜ ਦੀ ਉਤਪੱਤੀ , ਕਾਰਜ ਅਤੇ ਸਮੱਸਿਆਵਾਂ ਦੇ ਸੰਬੰਧ ਵਿਚ ਮਨੁੱਖੀ ਸਮਾਜ ਦਾ ਅਧਿਐਨ ਕਰਨਾ ਹੈ । ਇਹ ਲੋਕਾਂ ਸਮੂਹ , ਸੰਸਥਾਵਾਂ ਅਤੇ ਸੱਭਿਆਚਾਰ ਦੇ ਸੰਬੰਧ ਵਿਚ ਕੰਮ ਕਰਦਾ ਹੈ । ਇਹ ਪਰਿਵਾਰ , ਧਰਮ , ਸਿੱਖਿਆ , ਰਾਜਨੀਤੀ , ਮਨੁੱਖੀ ਵਤੀਰੇ ਅਤੇ ਸੱਭਿਆਚਾਰ ਨੂੰ ਸਮਝਣ ਵਿਚ ਵੀ ਮਦਦ ਕਰਦਾ 

ਉੱਤਰ 1. ਪਰਿਵਾਰ ( Family- ਮਨੁੱਖੀ ਵਤੀਰੇ ਨੂੰ ਪਰਿਵਾਰ ਸਭ ਤੋਂ ਪਹਿਲਾਂ ਪ੍ਰਭਾਵਿਤ ਕਰਦਾ ਹੈ । ਪਰਿਵਾਰ ਮਨੁੱਖੀ ਵਤੀਰੇ ਦੀ ਨੀਂਹ ਹੁੰਦਾ ਹੈ । ਬੱਚੇ ਦੇ ਵਿਹਾਰ ਨੂੰ ਪਰਿਵਾਰਕ ਪਰੰਪਰਾਵਾਂ ਕਦਰਾਂ ਕੀਮਤਾਂ ਵਿਸ਼ਵਾਸ , ਨੈਤਿਕਤਾ ਆਦਿ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ । ਪਰਿਵਾਰ ਪ੍ਰਾਇਮਰੀ ਸਮਾਜਿਕ ਸਮੂਹ ਹੋਣ ਕਾਰਣ ਬੱਚੇ ਦੇ ਵਿਹਾਰ ਨੂੰ ਪ੍ਰਭਾਵਿਤ ਕਰਦਾ ਹੈ । ਬੱਚੇ ਮਾਂ - ਬਾਪ ਦੁਆਰਾ ਦੱਸੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਪਰ ਸਭ ਤੋਂ ਜ਼ਿਆਦਾ ਉਹ ਰੋਜ਼ਾਨਾ ਜੀਵਨ ਦੇ ਨਿਰੀਖਣ ਤੋਂ ਸਿੱਖਦੇ ਹਨ । ਮਾਂ - ਬਾਪ ਦੇ ਸੰਬੰਧ ਬੱਚਿਆਂ ਦੇ ਜ਼ਿਆਦਾਤਰ ਪਹਿਲੂਆਂ ਉੱਤੇ ਵੱਡਾ ਪ੍ਰਭਾਵ ਹੁੰਦਾ ਹੈ ਇਸ ਕਰਕੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਮਾਪੇ ਆਪਣੇ ਬੱਚੇ ਦੇ ਕੈਰੀਅਰ ਨੂੰ ਬਣਾ ਵੀ ਸਕਦੇ ਹਨ ਅਤੇ ਵਿਗਾੜ ਵੀ ਸਕਦੇ ਹਨ ।
        2. ਵਿੱਦਿਅਕ ਸੰਸਥਾਵਾਂ ( Educational Institutions ) - ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਬੱਚੇ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਇਹ ਸੰਸਥਾਵਾਂ ਬੱਚਿਆਂ ਦੀ ਸ਼ਖਸੀਅਤ ਨੂੰ ਬਣਾਉਣ ਅਤੇ ਦੋਸਤ , ਪਰਿਵਾਰ ਅਤੇ ਅਧਿਆਪਕਾਂ ਨਾਲ ਸਕਾਰਾਤਮਕ ਗੱਲਬਾਤ ਕਰਨ ਵਿਚ ਮਦਦ ਕਰਦੀਆਂ ਹਨ । ਇਸ ਲਈ ਸਕੂਲ ਨੂੰ ਬੱਚੇ ਦਾ ਦੂਜਾ ਘਰ ਕਿਹਾ ਜਾਂਦਾ ਹੈ । ਬੱਚਿਆਂ ਦਾ ਵਿਵਹਾਰ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਅਤੇ ਪਾਲਣ - ਪੋਸ਼ਣ ਸਿਰਫ ਮਾਪਿਆਂ ਤੇ ਨਿਰਭਰ ਨਹੀਂ ਕਰਦਾ ਹੈ , ਪਰ ਜਿਸ ਤਰੀਕੇ ਨਾਲ ਉਹ ਵਿਕਾਸ ਕਰਦੇ ਹਨ , ਸਕੂਲਾਂ ਲਈ ਵੀ ਇਕ ਚੁਣੌਤੀਪੂਰਨ ਕੰਮ ਹੈ । 

ਉੱਤਰ- ( ੳ ) ਧਾਰਮਿਕ ਸੰਸਥਾਵਾਂ ( Religious institutions ) - ਇਹ ਇਕ ਅਜਿਹੀ ਥਾਂ ਹੈ ਜਿੱਥੇ ਸੰਯੁਕਤ ਪ੍ਰਣਾਲੀ ਹੈ ਜਿੱਥੇ ਪਵਿੱਤਰ ਵਿਸ਼ਵਾਸ , ਕਦਰਾਂ - ਕੀਮਤਾਂ ਅਤੇ ਰੀਤੀ - ਰਿਵਾਜ ਹਾਸਲ ਹੋ ਜਾਂਦੇ ਹਨ । ਇਹ ਸੰਸਥਾਵਾਂ ਨੈਤਿਕ ਕਦਰਾਂ - ਕੀਮਤਾਂ ਅਤੇ ਰੀਤੀ - ਰਿਵਾਜ ਹਾਸਲ ਹੋ ਜਾਂਦੇ ਹਨ । ਇਹ ਸੰਸਥਾਵਾਂ ਨੈਤਿਕ ਕਦਰਾਂ - ਕੀਮਤਾ ਨੂੰ ਪ੍ਰਭਾਵਿਤ ਕਰਨ ਵਿਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ ਜਿਵੇਂ ਕਿ ਸੱਚ ਬੋਲਣਾ , ਨੁਕਸਾਨ ਨਾ ਪਹੁੰਚਾਉਣਾ , ਦੂਸਰਿਆਂ ਦਾ ਹਮਦਰਦੀ ਭਰਿਆ ਰਵੱਈਆ , ਬਜ਼ੁਰਗਾਂ ਦਾ ਆਦਰ ਕਰਨਾ ਆਦਿ ਮੂਲ ਬੱਚੇ ਦੇ ਵਿਹਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । 
        ( ਅ ) ਰਾਸ਼ਟਰੀ ਸੱਭਿਆਚਾਰ ( National Culture ) - ਰਾਸ਼ਟਰੀ ਸੱਭਿਆਚਾਰ ਬੱਚਿਆਂ ਦੀ ਜ਼ਿੰਦਗੀ ਤੇ ਭਾਰੀ ਪ੍ਰਭਾਵ ਪਾਉਂਦਾ ਹੈ । ਜਿਸ ਦੇਸ਼ ਵਿਚ ਬੱਚਾ ਜਨਮ ਲੈਂਦਾ ਹੈ , ਉੱਥੇ ਦੇ ਰੀਤੀ - ਰਿਵਾਜ , ਰਹਿਣ - ਸਹਿਣ , ਵਾਤਾਵਰਣ ਅਤੇ ਸੋਚ ਨੂੰ ਅਪਣਾਉਂਦਾ ਹੈ ਅਤੇ ਉਸਦਾ ਮਾਣ ਮਹਿਸੂਸ ਕਰਦਾ ਹੈ । ਇਹ ਹੀ ਸੋਚ ਰਾਸ਼ਟਰ ਦੀ ਤਾਕਤ ਬਣਦੀ ਹੈ । ਅੱਜ ਦਾ ਬੱਚਾ ਕੱਲ਼ ਕੌਮ ਦੀ ਉਮੀਦ ਹੈ ਅਤੇ ਅੱਜ ਉਸਦਾ ਵਿਕਾਸ , ਕੱਲ੍ਹ ਰਾਸ਼ਟਰ ਦਾ ਵਿਕਾਸ ਹੈ । ਸਵਾਮੀ ਵਿਵੇਕਾਨੰਦ ਦੇ ਅਨੁਸਾਰ , ਅੱਜ ਦਾ ਬੱਚਾ ਭਵਿੱਖ ਦਾ ਮਾਤਾ - ਪਿਤਾ , ਭਵਿੱਖ ਦਾ ਨਾਗਰਿਕ ਅਤੇ ਦੇਸ਼ ਦਾ ਭਵਿੱਖ ਹੈ । ਉਹਨਾਂ ਨੂੰ ਖਾਸ ਦੇਖਭਾਲ ਦੀ ਲੋੜ ਹੈ , ਉਹਨਾਂ ਦੇ ਅਧਿਕਾਰਾਂ ਦੀ ਰਾਖੀ ਦੀ ਲੋੜ ਹੈ ਕਿਉਂਕਿ ਉਹ ਕੱਲ੍ਹ ਦੇ ਜ਼ਿੰਮੇਵਾਰ ਨਾਗਰਿਕ ਹੋਣਗੇ । 

ਉੱਤਰ - ਸਰੀਰਕ ਸਿੱਖਿਆ ਅਤੇ ਖੇਡਾਂ ਦੇ ਪ੍ਰੋਗਰਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖੰਡਤਾ ਵਿਚ ਕੀਮਤੀ ਰੂਪ ਨਾਲ ਵਿਕਾਸ ਦਾ ਕੰਮ ਕਰਦੇ ਹਨ । ਇਹ ਅਜਿਹੀਆਂ ਗਤੀਵਿਧੀਆਂ ਪ੍ਰਦਾਨ ਕਰਦੇ ਹਨ , ਜੋ ਖੇਡਾਂ ਵਿਚ ਭਾਗ ਲੈਣ ਵਾਲਿਆਂ ਨੂੰ ਸੱਭਿਆਚਾਰ ਵਿਭਿੰਨਤਾਵਾਂ , ਵੱਖ - ਵੱਖ ਜਾਤਾਂ ਅਤੇ ਧਰਮ ਉਸ ਦੇ ਸਮਾਜਿਕ ਨਿਯਮਾਂ , ਨੈਤਿਕ ਅਤੇ ਨੈਤਿਕ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ । ਸਰੀਰਕ ਸਿੱਖਿਆ ਅਤੇ ਖੇਡਾਂ ਸਾਂਝੇ ਮੰਤਵ ਲਈ ਕੰਮ ਕਰਨ ਵਾਲਿਆਂ ਲੋਕਾਂ ਨੂੰ ਇੱਕ - ਜੁੱਟ ਕਰਕੇ ਇਕ ਸਾਝਾ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ । ਇਸ ਲਈ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਸਕੂਲੀ ਗਰਾਮ ਵਿਚ ਨੈਤਿਕ ਮੁੱਲ ਅਪਣਾਉਣ ਲਈ ਅਭਿਆਸ ਕਰਨਾ ਚਾਹੀਦਾ ਹੈ । ਖੇਡਾਂ ਰਾਹੀਂ ਭਾਈਚਾਰਕ ਏਕਤਾ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਵਿੱਦਿਆ ( education ) ਦਾ ਖਾਸ ਹਿੱਸਾ ਹੋਣਾ ਚਾਹੀਦਾ ਹੈ । ਉਲੰਪਿਕ ਖੇਡਾਂ ਦੀ ਉਤਪੱਤੀ ਦੇ ਵਿਚਾਰ ਪਿੱਛੇ ਯੂਨਾਨੀ ਦੁਆਰਾ ਖੇਡਾਂ ਵਿਚ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਦਾ ਵਿਕਾਸ ਕਰਨਾ ਸੀ । ਫਰਾਸ ਦੇ ਬੈਰਨ ਪਰੇਰੇ ਡੀ ਕੁਬਰਟਿਨ ( Baran Pierre de Coubertin ) ਨੇ ਇਸ ਵਿਚਾਰ ਨੂੰ ਅੱਗੇ ਵਧਾਇਆ ਅਤੇ ਉਲੰਪਿਕ ਖੇਡਾਂ ਨੂੰ 1896 ਵਿਚ ਫਿਰ ਤੋਂ ਸੁਰਜੀਤ ਕੀਤਾ । 

ਉੱਤਰ - ਕਰੇਅ ਅਤੇ ਕਰੋਅ ( Crow and Crow ) ਦੇ ਅਨੁਸਾਰ , ' ' ਮਨੋਵਿਗਿਆਨ , ਮਨੁੱਖੀ ਵਰਤਾਓ ਅਤੇ ਸੰਬੰਧਾਂ ਦਾ ਅਧਿਐਨ ਹੈ । ਕਲਾਰਕ ਅਤੇ ਕਲਾਰਕ ( Clark and Clark ) ਦੇ ਅਨੁਸਾਰ , ਖੇਡ ਮਨੋਵਿਗਿਆਨ ਇਕ ਪ੍ਰਭਾਵੀ ਮਨੋਵਿਗਿਆਨ ਹੈ । ਇਹ ਮੁਖਬੀਅਤਾ , ਭਾਵਨਾਤਮਕ ਅਤੇ ਪ੍ਰੇਰਕ ਪਹਿਲੂਆਂ ਅਤੇ ਸਰੀਰਕ ਗਤੀਵਿਧੀਆਂ ਨਾਲ ਸੰਬੰਧ ਰੱਖਦਾ ਹੈ । ਇਹ ਮਨੋਵਿਗਿਆਨ ਵਿਚ ਵਰਤੀਆਂ ਜਾਂਦੀਆਂ ਕਈ ਤਕਨੀਕਾਂ ਨਿਯੁਕਤ ਕਰਦਾ ਹੈ ।

ਉੱਤਰ - ਮਨੋਵਿਗਿਆਨ ਦਾ ਮਹੱਤਵ ( Importance of Psychology- ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਸਰੀਰਕ ਗਤੀਆਂ ਹੁੰਦੀਆਂ ਹਨ ਜੋ ਕਿ ਖੇਡ ਵਾਤਾਵਰਣ ਦੇ ਅਨੁਸਾਰ ਹੁੰਦੀਆਂ ਹਨ । ਸਿੱਖਿਆ ਦੇ ਵਿੱਚ ਮਨੋਵਿਗਿਆਨ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਮਨੋਵਿਗਿਆਨ ਦੀ ਲੋੜ ਪੈਂਦੀ ਹੈ । ਸਰੀਰਕ ਸਿੱਖਿਆ ਦੇ ਸੰਗਠਿਤ ਪ੍ਰੋਗਰਾਮ ਅਤੇ ਮੁਕਾਬਲਿਆਂ ਵਿਚ , ਜਿੱਥੇ ਹਰ ਕੋਈ ਜਿੱਤਣਾ ਚਾਹੁੰਦਾ ਹੈ , ਬਿਨਾਂ ਮਨੋਵਿਗਿਆਨ ਦੇ ਗਿਆਨ ਤੋਂ ਬਿਨਾਂ ਹੀ ਪ੍ਰਦਰਸ਼ਨ ਨਹੀਂ ਕਰ ਸਕਦਾ । ਇੱਥੇ ਖਿਡਾਰੀ ਦੇ ਮਨੋਵਿਗਿਆਨ ਵਿਹਾਰ ਜਿਵੇਂ ਕਿ ਉਸਦੀ ਰੁਚੀ , ਰਵੱਈਏ , ਪ੍ਰਨਾ ਅਤੇ ਭਾਵਨਾਤਮਕ ਵਿਹਾਰ ਦਾ ਗਿਆਨ ਹੋਣਾ ਜ਼ਰੂਰੀ ਹੈ । ਖੇਡਾਂ ਵਿਚ ਖੇਡ ਕੁਸ਼ਲਤਾ ਕਿਸੇ ਵੀ ਭੌਤਿਕ ਜਾਂ ਮਨੋਵਿਗਿਆਨ ਕਾਰਕਾਂ ਦੀ ਪ੍ਰਤੀਬੰਧਿਤ ਨਹੀਂ ਹੁੰਦੀ ਹੈ । ਇਹ ਗੱਲ ਵੀ ਚੰਗੀ ਤਰ੍ਹਾਂ ਸਮਝੀ ਜਾ ਚੁੱਕੀ ਹੈ ਕਿ ਖੇਡ ਕਾਰਜਕੁਸ਼ਲਤਾ ਤੇ ਕਈ ਮਨੋਵਿਗਿਆਨ ਤੱਤਾਂ ਦਾ ਪ੍ਰਭਾਵ ਪੈਂਦਾ ਹੈ ਜੋ ਕਿ ਖਿਡਾਰੀ ਦੇ ਪ੍ਰਦਰਸ਼ਨ ਪੱਧਰ ਨੂੰ ਸੁਧਾਰਦੇ ਹਨ । ਸਰੀਰਕ ਸਿੱਖਿਆ ਦੇ ਅਧਿਆਪਕ , ਕੋਚਾਂ ਅਤੇ ਟਰਨੇਰ ਨੂੰ ਵਿਅਕਤੀਗਤ ਵਿਕਾਸ ਅਤੇ ਪ੍ਰਾਪਤੀਆਂ ਲਈ ਮਨੋਵਿਗਿਆਨ ਦਾ ਗਿਆਨ ਲਾਗੂ ਕਰਨਾ ਚਾਹੀਦਾ ਹੈ । ਮਨੋਵਿਗਿਆਨ ਦੀ ਮਹੱਤਤਾ ਨੂੰ ਹੋਠ ਲਿਖੀਆਂ ਪਰਿਭਾਸ਼ਾਵਾਂ ਦੁਆਰਾ ਵੀ ਸਮਝਿਆ ਜਾ ਸਕਦਾ ਹੈ । 

ਉੱਤਰ - ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਾ , ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ । ਵਿਵਹਾਰ ਵਿਚ ਬਦਲਾਵ ਆਮ ਤੌਰ ਤੇ ਸਥਾਈ ਹੁੰਦਾ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖਣਾ ਇਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ , ਜੋ ਕਿ ਪੰਘੂੜੇ ਵਿਚ ਸ਼ੁਰੂ ਹੁੰਦੀ ਹੈ ਅਤੇ ਕਬਰ ਵਿਚ ਖ਼ਤਮ ਹੋ ਜਾਂਦੀ ਹੈ । ਭਾਵ ਸਿੱਖਣਾ ਜਨਮ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦਾ ਹੈ । ਇਹ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਬਚਾਉਣ ਭਾਵ ਜਿੰਦਾ ਰੱਖਣ ਲਈ ਸਮਾਜਿਕ ਹੁਨਰ ਅਤੇ ਵਾਤਾਵਰਣ ਨੂੰ ਗ੍ਰਹਿਣ ਕਰ ਲੈਂਦਾ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਦੇ ਵਿਹਾਰ ਵਿਚ ਸਕਾਰਾਤਮਕ ਤਬਦੀਲੀ ਹੀ ਹੋਵੇ । ਵਿਹਾਰ ਵਿਚ ਢੁੱਕਵੀ ਤਬਦੀਲੀ ਸਮਾਜਿਕ ਸੰਤੁਸ਼ਟੀ ਅਤੇ ਸੰਪੂਰਨਤਾ ਤੇ ਨਿਰਭਰ ਕਰਦੀ ਹੈ । ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿੱਖਣਾ ਵਿਹਾਰ ਵਿਚ ਬਦਲਾਵ ਕਰਨਾ , ਨਵੇਂ ਵਿਹਾਰ ਦਾ ਅਭਿਆਸ ਕਰਨਾ ਅਤੇ ਉਸਦੇ ਆਏ ਨਤੀਜਿਆਂ ਤੋਂ ਵਿਹਾਰ ਨੂੰ ਸਥਾਈ ਰੂਪ ਦੇਣਾ ਹੀ ਸਿੱਖਣਾ ਹੈ । 

ਉੱਤਰ - ਗੇਟਸ ( Gates ) ਦੇ ਅਨੁਸਾਰ , ' ਸਿੱਖਣਾ , ਅਨੁਭਵ ਤੇ ਸਿਖਲਾਈ ਦੀ ਤਬਦੀਲੀ ਹੈ । ਪੁਰਾਣੇ ਅਨੁਭਵਾਂ ਦੇ ਅਨੁਸਾਰ ਵਾਪਰਦਾ ਹੈ । ਈ.ਆਰ. ਹਿਲਗਡ ( ER . Hilgard ) ਦੇ ਅਨੁਸਾਰ , ਸਿੱਖਣਾ ਵਿਹਾਰ ਵਿਚ ਇਕ ਸਥਾਈ ਤਬਦੀਲੀ ਹੈ ਜੋ ਕਿ ਮਿਟੌਲ ( Mitchel ) ਦੇ ਅਨੁਸਾਰ , ' ਸਿਖਲਾਈ ਨੂੰ ਨਵੇਂ ਵਿਵਹਾਰ ਨੂੰ ਹਾਸਲ ਕਰਨ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੀ . ਮਰਵੀ ( G , Murphy ) ਦੇ ਅਨੁਸਾਰ , “ ਸਿੱਖਣਾ ਵਿਹਾਰ ਵਿਚ ਉਸ ਹਰ ਸੋਧ ਨੂੰ ਸ਼ਾਮਲ ਕਰਦਾ ਹੈ ਜੋ ਵਾਤਾਵਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ । 

ਉੱਤਰ - ਸਿੱਖਣ ਦੇ ਸਥਾਨਾਂਤਰਣ ਦੇ ਪ੍ਰਕਾਰ ( Typs of Transfer of training ਲਵਾਂ ਸਿੱਖਣਾ ਪਿਛਲੇ ਸਿੱਖੇ ਹੋਏ ਕੰਮ ਨੂੰ ਤਿੰਨ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ । ਜਿਵੇਂ ਦੁਨਰ , ਵਿਹਾਰ ਅਤੇ ਗਿਆਨ । ਕਈ ਵੇਰ ਨਵਾਂ ਸਿੱਖਣਾ ਪੁਰਾਣੇ ਸਿੱਖੇ ਕੰਮ ਵਿਚ ਮੁਸ਼ਕਿਲਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਦਾ । ਇਸ ਲਈ ਇਸ ਨੂੰ ਸਮਝਣ ਲਈ ਇਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ ।
1. ਸਕਾਰਾਤਮਕ ਸਥਾਨਾਂਤਰਣ ( Positive transfer of learning ਜਦ ਪਿੱਛਲਾ ਸਿੱਖਿਆ ਹੋਇਆ ਹੁਨਰ ਨਵੇਂ ਸਿੱਖਣ ਵਾਲੇ ਕੰਮ ਵਿਚ ਮਦਦ ਕਰਦਾ ਹੈ , ਤਾਂ ਉਸਨੂੰ ਸਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਲੰਬੇ ਸਮੇਂ ਤੱਕ ਦੌੜਨ ਵਾਲੀ ਸਹਿਣਸ਼ੀਲਤਾ , ਲੰਬੇ ਸਮੇਂ ਤੱਕ ਤੈਰਾਕੀ ਕਰਨ ਵਿਚ ਮਦਦ ਕਰੇਗਾ । ਇਸੇ ਤਰ੍ਹਾਂ ਯੋਗ ਆਸਣ , ਐਰੋਬਿਕਸ ਵਿਚ ਕੰਮ ਆਉਂਦੇ ਹਨ ਅਤੇ ਕ੍ਰਿਕਟ ਖੇਡਣ ਵਾਲੇ ਸਾਫਟਬਾਲ ਵਰਗੀਆਂ ਖੇਡਾਂ ਖੇਡ ਸਕਦੇ ਹਨ ਆਦਿ । 
2. ਨਾਰਾਤਮਕ ਸਥਾਨਾਂਤਰਣ ( Negative Transfer of Training- ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ , ਆਦਤਾਂ ਅਤੇ ਗਿਆਨ ਨਵੇਂ ਕੰਮ ਨੂੰ ਸਿੱਖਣ ਵਿਚ ਮੁਸ਼ਕਿਲਾਂ ਪੈਦਾ ਕਰਦੇ ਹਨ , ਤਾਂ ਇਹਨਾਂ ਨੂੰ ਨਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਕਿ ਟੈਨਿਸ ਖਿਡਾਰੀ ਨੂੰ ਬੈਡਮਿੰਟਨ ਦਾ ਰੈਕਟ ਫੜਨ ਵਿਚ ਮੁਸ਼ਕਿਲ ਹੋਣਾ । ਕਿਉਂਕਿ ਟੈਨਿਸ ਵਿਚ ਹੱਥ ਦੀ ਗਰਿੱਪ ਸਖ਼ਤ ਹੁੰਦੀ ਹੈ ਜਦਕਿ ਬੈਡਮਿੰਟਨ ਵਿਚ ਰੈਕਟ ਪੋਲੇ ਹੱਥਾਂ ਨਾਲ ਫੜਨਾ ਹੁੰਦਾ ਹੈ । 












A. Physical education and sports programs play a valuable role in national and international integrity. They provide activities that help the participants understand the cultural diversity, different castes and religions, its social norms, ethics and moral issues. Physical education and sports provide a common platform for people working for a common cause. Therefore, physical education and sports should be practiced to inculcate moral values ​​in the school village. It should be a special part of education keeping in view the development of community cohesion through sports. The idea behind the origin of the Olympic Games was to develop a sense of community and cooperation in sports by the Greeks. The idea was furthered by Baran Pierre de Coubertin of France, who revived the Olympic Games in 1896.


Answer - Importance of Psychology - Physical education and sports have physical movements that are in harmony with the sports environment. Psychology is required to apply the principles of psychology in education. Organized programs of physical education and In competitions where everyone wants to win, one cannot perform without the knowledge of psychology.There must be knowledge of the player's psychological behavior such as his interest, attitude, love and emotional behavior. Physical or psychological factors are not restricted, and it is well understood that sport performance is influenced by a number of psychological factors that improve an athlete's performance. Physical education teachers, coaches, and trainers The knowledge of psychology should be applied for development and achievement.The importance of psychology can also be understood through the written definitions.






        ਉੱਤਰ- ( a ) ਮਨੁੱਖ ਨੂੰ ਕੁਦਰਤ ਦੁਆਰਾ ਇਕ ਸਮਾਜਿਕ ਜਾਨਵਰ ( Social animal ) ਵਜੋਂ ਜਾਣਿਆ ਜਾਂਦਾ ਹੈ । ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਵਿਅਕਤੀ ਆਪਣੀ ਅੰਦਰਲੇ ਕਾਵਾਂ ਅਤੇ ਸਮਾਜਿਕ ਗੁਣਾਂ ਦੀ ਮਦਦ ਨਾਲ ਸਵੈ ਵਾਤਾਵਰਣ ਦੀ ਸਿਰਜਨਾ ਕਰਦਾ ਹੈ । ਉਸਨੂੰ ਆਪਣੇ ਆਲੇ - ਦੁਆਲੇ ਦੇ ਸਹਾਇਕ ਵਾਤਾਵਰਣ ਵਿਚ ਜਿਊਣ ਲਈ ਸਮਾਜਿਕ ਹੁਨਰ ਨੂੰ ਸਿੱਖਣ ਦੀ ਲੋੜ ਪੈਂਦੀ ਹੈ ਜਿਸ ਲਈ ਉਸਨੂੰ ਸਮਾਜਿਕ ਸਿੱਖਿਆ ਦੇ ਰਾਹੀਂ ਜਾਣਾ ਪੈਂਦਾ ਹੈ । ਇਸ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਇੱਕ ਅਜਿਹਾ ਵਿਸ਼ਾ ਹੈ ਜੋ ਕਿ ਸਮਾਜ ਨੂੰ ਸਮਝਣ ਅਤੇ ਵਿਸ਼ਲੇਸ਼ਣ ਦਾ ਗਿਆਨ ਪ੍ਰਦਾਨ ਹੁੰਦਾ ਹੈ । 
        ਸਮਾਜ ਸ਼ਾਸਤਰ ਦਾ ਅਰਥ - ਸਮਾਜ ਸ਼ਾਸਤਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ , ਜਿਸ ਵਿਚ ਸੋਜ਼ ਦਾ ਮਤਲਬ ' ਐਸੋਸਿਏਜ ਜਾਂ ਸਮਾਜਿਕ ' ' ਅਤੇ ' ਲੋਗੋ ' ਤੋਂ ਭਾਵ ਹੈ , ਵਿਗਿਆਨ ਜਾਂ ਅਧਿਐਨ ਕਰਨਾ । ਇਸ ਤਰ੍ਹਾਂ ਸਮਾਜ ਸ਼ਾਸਤਰ ' ਸਮਾਜ ਦਾ ਵਿਗਿਆਨ ਹੈ । ਸਮਾਜਿਕ ਵਿਗਿਆਨ ਸਮਾਜ ਦਾ ਵਿਗਿਆਨ ਹੈ । ਇਹ ਸਮਾਜਿਕ ਰਿਸ਼ਤੇ ਹਰ ਰੋਜ਼ ਦੀ ਜਿੰਦਗੀ ਦੇ ਮੇਲਜੋਲ ਅਤੇ ਸੱਭਿਆਚਾਰ ਦੇ ਅਧਿਐਨ ਦਾ ਇਕ ਪੈਟਰਨ ਹੈ । ਇਸ ਦਾ ਸੰਬੰਧ ਸਮਾਜ ਦੀ ਉਤਪੱਤੀ , ਕਾਰਜ ਅਤੇ ਸਮੱਸਿਆਵਾਂ ਦੇ ਸੰਬੰਧ ਵਿਚ ਮਨੁੱਖੀ ਸਮਾਜ ਦਾ ਅਧਿਐਨ ਕਰਨਾ ਹੈ । ਇਹ ਲੋਕਾਂ , ਸਮੂਹ , ਸੰਸਥਾਵਾਂ ਅਤੇ ਸੱਭਿਆਚਾਰ ਦੇ ਸੰਬੰਧ ਵਿਚ ਕੰਮ ਕਰਦਾ ਹੈ । ਇਹ ਪਰਿਵਾਰ , ਧਰਮ , ਸਿੱਖਿਆ , ਰਾਜਨੀਤੀ , ਮਨੁੱਖੀ ਵਤੀਰੇ ਅਤੇ ਸੱਭਿਆਚਾਰ ਨੂੰ ਸਮਝਣ ਵਿਚ ਵੀ ਮਦਦ ਕਰਦਾ ਹੈ ॥ 
        1. ਭਾਈਚਾਰੇ ਦੀ ਨੀਂਹ ( Community building- ਖੇਡਾਂ ਭਾਈਚਾਰੇ ਦੀ ਨੀਂਹ ਨੂੰ ਬੱਚਿਆਂ ਅਤੇ ਨੌਜਵਾਨਾਂ ਵਿਚ ਇਕ ਸਮਾਜਿਕ ਏਕਤਾ ਅਤੇ ਸਮਾਜਿਕ ਪੂੰਜੀ ਦੇ ਮਜ਼ਬੂਤ ਸੰਬੰਧ ਨੂੰ ਦਰਸਾਉਂਦੀਆਂ ਹਨ | ਖੇਡਾਂ ਇਹਨਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਕਈ ਮੌਕੇ ਪ੍ਰਦਾਨ ਕਰਦੀਆਂ ਹਨ , ਜਿੱਥੇ ਉਹ ਆਪਣੀ ਸਵੈ - ਇੱਛਾ ਨਾਲ ਭਾਗ ਲੈ ਸਕਦੇ ਹਨ ਅਤੇ ਜਿਸ ਕਾਰਣ ਉਹਨਾਂ ਵਿਚ ਲੀਡਰਸ਼ਿਪ ਦੇ ਗੁਣ , ਸਕਾਰਾਤਮਕ ਪੀਅਰ ਰਿਲੈਸ਼ਨ , ਸਨਮਾਨ ਅਤੇ ਨੈਤਿਕਤਾ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ । 
        2. ਚਰਿੱਤਰ ਅਤੇ ਨੈਤਿਕ ਗੁਣ ( Character and Moral Qualities- ਨੈਤਿਕ ਵਿਵਹਾਰ ਅਤੇ ਚਰਿਤਰ ਨਿਰਮਾਣ ਸਮਾਜਿਕ ਪਰਸਪਰ ( Social interaction ) ਤੇ ਨਿਰਭਰ ਕਰਦਾ ਹੈ ਅਤੇ ਕਾਫੀ ਹੱਦ ਤੱਕ ਸਰੀਰਕ ਸਿੱਖਿਆ ਅਤੇ ਖੇਡ ਦ੍ਰਿਸ਼ ਦੇ ਪ੍ਰੋਗਰਾਮਾਂ ਤੇ ਨਿਰਭਰ ਕਰਦਾ ਹੈ । ਇਸ ਤਰ੍ਹਾਂ ਸਰੀਰਕ ਸਿੱਖਿਆ ਦੇ ਅਧਿਆਪਕ , ਕੋਚ , ਨਿਕ ਆਦਿ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਲਈ ਇਕ ਨਿਰਣਾਇਕ ਭੂਮਿਕਾ ਅਦਾ ਕਰਦੇ ਹਨ । ਇਸ ਲਈ ਇਹ ਦੇਖਿਆ ਗਿਆ ਹੈ ਕਿ ਮੁਕਾਬਲੇ ਸੰਬੰਧੀ ਖੇਡਾਂ ਅਤੇ ਸਰੀਰਕ ਕ੍ਰਿਆਵਾਂ ਨੋਜਵਾਨਾਂ ਵਿਚ ਆਪਸੀ ਸਮਝ ਨੂੰ ਵਧਾਉਣ ਵਿਚ ਬਹੁਤ ਮਦਦਗਾਰ ਸਾਬਿਤ ਹੁੰਦੀਆਂ ਹਨ । 
        3. ਸਮੂਹਿਕ ਅਹਿਸਾਸ ਅਤੇ ਜ਼ਿੰਮੇਵਾਰੀ ( Group feeling and Responsibilities ) - ਟੀਮ ਖੇਡਾਂ ਸਮੂਹਿਕ ਅਹਿਸਾਸ ਅਤੇ ਜ਼ਿੰਮੇਵਾਰੀਆਂ ਨੂੰ ਜਨਮ ਦਿੰਦੀਆਂ ਹਨ । ' ਅਸੀਂ ' ਦੀ ਭਾਵਨਾ ਨੂੰ ਪੈਦਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਟੀਮ ਖੇਡਾਂ ਦਾ ਹਿੱਸਾ ਬਣਾਇਆ ਜਾਵੇ । ਇਹ ਟੀਮ ਮੈਂਬਰਾਂ ਅਤੇ ਸਮੂਹ ਵਿਚਕਾਰ ਭਾਈਚਾਰੇ , ਸਹਾਇਕ , ਸਤਿਕਾਰ , ਸਹਿਯੋਗ , ਹਮਦਰਦੀ ਵਰਗੇ ਸਮਾਜਿਕ ਗੁਣਾਂ ਦਾ ਵਿਕਾਸ ਕਰਦਾ ਹੈ । 
        4. ਊਰਜਾ ਦਾ ਚੈਨਲਾਈਜੇਸ਼ਨ ( Channelization of energy- ਗੇਮਜ਼ ਅਤੇ ਖੇਡਾਂ ਊਰਜਾ ਨੂੰ ਸਹੀ ਤਰੀਕੇ ਨਾਲ ਪ੍ਰਵਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਇਹ ਲੁਕੀਆ ਹੋਈਆਂ ਭਾਵਨਾਵਾਂ ਅਤੇ ਨਕਾਰਾਤਮਕ ਵਿਚਾਰਾਂ ਨੂੰ ਰਚਨਾਤਮਕ ਬਣਾਉਣ ਦਾ ਉਸਾਰੂ ਤਰੀਕਾ ਹੈ । ਇਹ ਵਿਅਕਤੀ ਦੇ ਵਿਵਹਾਰ ਵਿਚ ਅਰਥਪੂਰਣ ਤਰੀਕੇ ਨਾਲ ਲੋੜੀਂਦੀਆਂ ਤਬਦੀਲੀਆਂ ਲਿਆਉਂਦਾ ਹੈ । ਇਹ ਵਿਅਕਤੀ ਦੇ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਬਾਹਰ ਕੱਢਣ ਵਿਚ ਉਪਯੋਗੀ ਹੈ ਨਹੀਂ ਤਾਂ ਅਜਿਹੇ ਵਿਅਕਤੀ ਸਮਾਜ ਲਈ ਖ਼ਤਰਾ ਬਣ ਜਾਂਦੇ ਹਨ । 
        5. ਸਮੇਂ ਦੀ ਪਾਬੰਦ ਅਤੇ ਸਮਰਪਣ ( Punctuality and dedication ) - ਖੇਡਾਂ ਵਿਚ ਚੰਗੀ ਤਰ੍ਹਾਂ ਪ੍ਰਦਰਸ਼ਨ ਕਰਨ ਲਈ ਖੇਡ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ , ਬਹੁਤ ਸਮਰਪਣ ਦੀ ਲੋੜ ਪੈਂਦੀ ਹੈ । ਇਹ ਸਮਰਪਣ ਜ਼ਿੰਮੇਵਾਰੀ ਅਤੇ ਸਮੇਂ ਦੀ ਮਹੱਤਤਾ , ਸਮੇਂ ਦੀ ਪਾਬੰਦੀ ਅਤੇ ਹੋਰ ਟੀਮਾਂ ਦਾ ਸਤਿਕਾਰ ਕਰਨ ਵਾਲੇ ਗੁਣਾਂ ਦਾ ਸੰਚਾਰ ਕਰਦੀ ਹੈ । ਇਹ ਗੁਣ ਖੇਡਾਂ ਦੇ ਖੇਤਰ ਕਾਰਣ ਬੇਹਤਰ ਹੋ ਜਾਂਦੇ ਹਨ , ਜੋ ਵਿਅਕਤੀ ਸਮਾਜ ਦਾ ਚੰਗਾ ਮੈਂਬਰ ਬਣਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ । 
        6. ਸਮਾਜਿਕ ਮਾਨਤਾ ਅਤੇ ਸੰਚਾਰ ( Social recognition and Communication ) - ਹਰ ਵਿਅਕਤੀ ਸਮਾਜ ਦਾ ਭਾਈਚਾਰੇ ਦੀ ਮਾਨਤਾ ਅਤੇ ਭਾਵਨਾ ਨੂੰ ਪ੍ਰਾਪਤ ਕਰਨ ਲਈ ਸਰਗਰਮ ਮੈਂਬਰ ਬਣਨ ਦੀ ਇੱਛਾ ਰੱਖਦਾ ਹੈ । ਗੇਮਜ਼ ਅਤੇ ਖੇਡਾਂ ਸੰਚਾਰ ਅਤੇ ਸਮਾਜਿਕ ਰਿਸ਼ਤਿਆਂ ਦਾ ਬਹੁਤ ਵਧੀਆ ਮਾਧਿਅਮ ਹਨ | ਖੇਡਾਂ ਵਿਚ ਕਈ ਅਜਿਹੇ ਅਵਸਰ ਜਾ ਕੇ ਬਣਦੇ ਹਨ , ਜੋ ਸਮਾਜੀਕਰਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਖੇਡਾਂ ਦੁਆਰਾ ਬੱਚਾ ਆਤਮ ਵਿਸ਼ਵਾਸ ਪ੍ਰਾਪਤ ਕਰਦਾ ਹੈ ਅਤੇ ਨੈਟਵਰਕਿੰਗ ਬਣਾਉਂਦਾ ਹੈ ਤਾਂ ਕਿ ਉਹ ਆਪਣੇ ਗੁਣਾਂ ਅਤੇ ਸੰਭਾਵਨਾਵਾਂ ਨੂੰ ਉਜਾਗਰ ਕਰ ਸਕੇ ਅਤੇ ਸਮਾਜ ਦਾ ਇੱਕ ਮਹੱਤਵਪੂਰਣ ਮੈਂਬਰ ਬਣ ਸਕੇ । 

ਉੱਤਰ - ਸਭ ਤੋਂ ਪਹਿਲਾਂ ਸਰੀਰਕ ਮਨੋਵਿਗਿਆਨੀਆਂ ਨੇ ਮਨੁੱਖੀ ਵਿਵਹਾਰ ਅਤੇ ਉਨ੍ਹਾਂ ਦੀਆਂ ਮਾਨਸਿਕ ਪ੍ਰਕਿਰਿਆਵਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਸੀ । ਮਨੁੱਖੀ ਵਿਵਹਾਰ ਨੂੰ ਸਮਝਣ ਲਈ ਮਨੋਵਿਗਿਆਨ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ । ਮਨੋਵਿਗਿਆਨ ਸਬਦ ਗਰੀਕ ਭਾਸ਼ਾ ਦੇ ਦੋ ਸ਼ਬਦਾਂ ਦੇ ਸਾਈਕੇ ( Psych ) ਅਤੇ ਲੋਗੋਜ਼ ( Logos) ਦੇ ਸੁਮੇਲ ਤੋਂ ਬਣਿਆ ਹੈ । ਇੱਥੇ Psyche ਦਾ ਅਰਥ ਹੈ ' ' ਆਤਮਾ ' ਤੇ Logo ਦਾ ਅਰਥ ਹੈ ' ਗੱਲ ਕਰਨੀ ਜਾਂ ਅਧਿਐਨ ਕਰਨਾ ' ਜਾਂ ਫਿਰ ਵਿਗਿਆਨ ਤੋਂ ਹੈ । ਭਾਵ ਮਨੋਵਿਗਿਆਨ ਦਾ ਅਰਥ ਸੀ ' ਆਤਮਾ ਬਾਰੇ ਗੱਲ ਕਰਨੀ । ਪਰ ਸਮੇਂ ਨਾਲ ਮਨੋਵਿਗਿਆਨ ਦਾ ਅਰਥ ਅਤੇ ਧਾਰਨਾਵਾਂ ਬਦਲਦੀਆਂ ਗਈਆਂ | ਬਾਅਦ ਵਿਚ ਇਸ ਨੂੰ ਦਿਮਾਗ ਦਾ ਵਿਗਿਆਨ ਆਖਿਆ ਜਾਣ ਲੱਗਾ । ਅੰਤ ਵਿਚ ਮਨੋਵਿਗਿਆਨ ਨੂੰ ' ਵਿਵਹਾਰ ਦਾ ਵਿਗਿਆਨ ( Science of behaviour ) ਪ੍ਰਵਾਨ ਕਰ ਲਿਆ ਗਿਆ । 

ਉੱਤਰ - ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਾ , ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ । ਵਿਵਹਾਰ ਵਿਚ ਬਦਲਾਵ ਆਮ ਤੌਰ ਤੇ ਸਥਾਈ ਹੁੰਦਾ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖਣਾ ਇਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ , ਜੋ ਕਿ ਪੰਘੂੜੇ ਵਿਚ ਸ਼ੁਰੂ ਹੁੰਦੀ ਹੈ ਅਤੇ ਕਬਰ ਵਿਚ ਖ਼ਤਮ ਹੋ ਜਾਂਦੀ ਹੈ । ਭਾਵ ਸਿੱਖਣਾ ਜਨਮ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦਾ ਹੈ । ਇਹ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਬਚਾਉਣ ਭਾਵ ਜਿੰਦਾ ਰੱਖਣ ਲਈ ਸਮਾਜਿਕ ਹੁਨਰ ਅਤੇ ਵਾਤਾਵਰਣ ਨੂੰ ਗ੍ਰਹਿਣ ਕਰ ਲੈਂਦਾ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਦੇ ਵਿਹਾਰ ਵਿਚ ਸਕਾਰਾਤਮਕ ਤਬਦੀਲੀ ਹੀ ਹੋਵੇ । ਵਿਹਾਰ ਵਿਚ ਢੁੱਕਵੀਂ ਤਬਦੀਲੀ ਸਮਾਜਿਕ ਸੰਤੁਸ਼ਟੀ ਅਤੇ ਸੰਪੂਰਨਤਾ ਤੇ ਨਿਰਭਰ ਕਰਦੀ ਹੈ । 
        ਸਿੱਖਣ ਦੇ ਸਥਾਨਾਂਤਰਣ ਦੇ ਪ੍ਰਕਾਰ ( Types of Transfer of training- ਨਵਾਂ ਸਿੱਖਣਾ ਪਿਛਲੇ ਸਿੱਖ ਹੋਏ ਕੰਮ ਨੂੰ ਤਿੰਨ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ । ਜਿਵੇਂ ਹੁਨਰ , ਵਿਹਾਰ ਅਤੇ ਗਿਆਨ । ਕਈ ਵੇਰ ਨਵਾਂ ਸਿੱਖਣਾ ਪੁਰਾਣੇ ਸਿੱਖੇ ਕੰਮ ਵਿਚ ਮੁਸ਼ਕਿਲਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਦਾ । ਇਸ ਲਈ ਇਸ ਨੂੰ ਸਮਝਣ ਲਈ ਇਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ 
        1. ਸਕਾਰਾਤਮਕ ਸਥਾਨਾਂਤਰਣ ( Positive transfer of learning- ਜਦ ਪਿੱਛਲਾ ਸਿੱਖਿਆ ਹੋਇਆ ਹੁਨਰ ਨਵੇਂ ਸਿੱਖਣ ਵਾਲੇ ਕੰਮ ਵਿੱਚ ਮਦਦ ਕਰਦਾ ਹੈ , ਤਾਂ ਉਸਨੂੰ ਸਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਲੰਬੇ ਸਮੇਂ ਤੱਕ ਦੌੜਨ ਵਾਲੀ ਸ਼ਹਿਣਸ਼ੀਲਤਾ , ਲੰਬੇ ਸਮੇਂ ਤੱਕ ਤੈਰਾਕੀ ਕਰਨ ਵਿਚ ਮਦਦ ਕਰੇਗਾ । ਇਸੇ ਤਰ੍ਹਾਂ ਯੋਗ ਆਸਣ , ਐਰੋਬਿਕਸ਼ ਵਿਚ ਕੰਮ ਆਉਂਦੇ ਹਨ ਅਤੇ ਕ੍ਰਿਕਟ ਖੇਡਣ ਵਾਲੇ ਸਾਫਟਬਾਲ ਵਰਗੀਆਂ ਖੇਡਾਂ ਖੇਡ ਸਕਦੇ ਹਨ ਆਦਿ । 
        2. ਨਕਾਰਾਤਮਕ ਸਥਾਨਾਂਤਰਣ ( Negative Transfer of Training ) - ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ , ਆਦਤਾਂ ਅਤੇ ਗਿਆਨ ਨਵੇਂ ਕੰਮ ਨੂੰ ਸਿੱਖਣ ਵਿਚ ਮੁਸ਼ਕਿਲਾਂ ਪੈਦਾ ਕਰਦੇ ਹਨ , ਤਾਂ ਇਹਨਾਂ ਨੂੰ ਨਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਕਿ ਟੈਨਿਸ ਖਿਡਾਰੀ ਨੂੰ ਬੈਡਮਿੰਟਨ ਦਾ ਚੈਕਟ ਵੜਨ ਵਿਚ ਮੁਸ਼ਕਿਲ ਹੋਣਾ । ਕਿਉਂਕਿ ਟੈਨਿਸ ਵਿਚ ਹੱਥ ਦੀ ਗਰਿੱਪ ਸਖ਼ਤ ਹੁੰਦੀ ਹੈ ਜਦਕਿ ਬੈਡਮਿੰਟਨ ਵਿਚ ਚੈਕਟ ਪਲੇ ਹੱਥਾਂ ਨਾਲ ਫੜਨਾ ਹੁੰਦਾ ਹੈ ॥ 

ਉੱਤਰ - ਸੱਭਿਆਚਾਰ ਨੂੰ ਉਸ ਵਿਵਹਾਰ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਜਾਂਦਾ ਹੈ , ਜੋ ਸਾਡੇ ਕੋਲ ਵਿਰਾਸਤ ਜਾਂ ਆਲੇ - ਦੁਆਲੇ ਤੋਂ ਆਉਂਦੀ ਹੈ । ਸੱਭਿਆਚਾਰ ਸਾਡੇ ਰਹਿਣ ਦੇ ਤਰੀਕੇ , ਖਾਣ ਦੀਆਂ ਆਦਤਾ , ਵਿਚਾਰਾਂ , ਰੀਤੀ - ਰਿਵਾਜ , ਰਵਾਇਤਾਂ , ਨੈਤਿਕ , ਕਲਾ , ਸਾਹਿਤ ਧਰਮ , ਖੇਡਾਂ ਅਤੇ ਜੀਵਨ ਦੇ ਹੋਰ ਕਈ ਪਹਿਲੂਆਂ ਤੋਂ ਮਿਲ ਕੇ ਬਣਦਾ ਹੈ । ਵਿਰਾਸਤੀ ਸ਼ਬਦ ਅਤੀਤ ਤੋਂ ਵਰਤਮਾਨ ਤੱਕ ਅਤੇ ਭੱਵਿਖ ਵਾਸਤੇ ਕਈ ਸੋਧਾਂ ਨਾਲ ਟਰਾਂਸਫਰ ਹੁੰਦਾ ਹੈ ।
        ਵਿਰਾਸਤ ਅਤੀਤ ਵਰਤਮਾਨ ਵਿਚ ਇਕ ਪੁੱਲ ਵਾਂਗ ਕੰਮ ਕਰਦੀ ਹੈ | ਸਰੀਰਕ ਗਤੀਵਿਧੀਆਂ ਤਾਣ ਸਮੇਂ ਤੋਂ ਮੌਜੂਦ ਹਨ ਜਿਵੇਂ ਕਿ ਭੱਜਣਾ , ਫੜਨਾ , ਲੜਾਈ ਅਤੇ ਕੇਂਦਰ ਵਰਗੀਆਂ ਕਈ ਗਤੀਵਿਧੀਆਂ ਦੀ ਹੱਦ ਅੱਜ ਵੀ ਮੌਜੂਦ ਹੈ । ਹੌਲੀ - ਹੌਲੀ ਸਮਾਂ ਬੀਤਣ ਨਾਲ ਇਹਨਾਂ ਗਤੀਵਿਧੀਆਂ ਵਿਚ ਸੋਧ ਹੋਈ ਅਤੇ ਇਹ ਣ ਅਤੇ ਮਜ਼ ਦੇ ਤੇ ਵਰਤੀਆਂ ਜਾਣ ਲੱਗ ਪਈਆਂ । ਖੇਡਾਂ ਨੂੰ ਵੱਖ - ਵੱਖ ਦੇਸ਼ਾਂ ਜਾਂ ਇਲਾਕਿਆਂ ਵਿਚ ਇਕ ਸੰਸਕ੍ਰਿਤੀ ਦੇ ਵਜੋਂ ਕਿ ਵਿਕਾਸ ਕੀਤਾ , ਇਸ ਦਾ ਵਿਵਰਣ ਹੇਠ ਦਿੱਤੇ ਅਨੁਸਾਰ ਹੈ 
        ਯੂਨਾਨ Greece ) - ਯੂਨਾਨੀ ਸੱਭਿਅਤਾ ਸੰਸਾਰ ਦੀ ਸਭ ਤੋਂ ਪੁਰਾਣੀ ਸੱਭਿਅਤਾ ਸੀ । ਇਹ ਖੇਡਾਂ ਦੀ ਦੁਨੀਆਂ ਦਾ ' ' ਗੋਲਡਨ ਏਰਾ ' ਸੀ । ਖੇਡਾਂ ਦੇ ਸਭ ਤੋਂ ਉੱਚੇ ਈਵੈਂਟ ਯੂਨਾਨੀਆਂ ਵਲੋਂ ਇਜਾਦ ਕੀਤੇ ਗਏ ਸਨ , ਜਿਵੇਂ ਕਿ ਉਪਰ ਖੇਡਾਂ 776 ਈਸਵੀਂ ਵਿਚ ਸ਼ੁਰੂ ਕੀਤੀਆਂ ਗਈਆਂ । ਉਹਨਾਂ ਦੇ ਅਨੁਸਾਰ ਖੇਡਾਂ ਨੂੰ ਸੱਭਿਆਚਾਰ ਵਿਰਸੇ ਦੇ ਵਜੋਂ ਤੰਦਰੁਸਤੀ ਤੇ ਸਮੁੱਚੇ ਵਿਕਾਸ ਲਈ ਖੇਡਾਂ ਦੇ ਰੂਪ ਵਿਚ ਖੇਡਿਆ ਜਾਂਦਾ ਸੀ । ਖੇਡਾਂ ਲਈ ਮੁੱਖ ਰਾਜ ਏਸ਼ਜ ਅਤੇ ਸਪਾਰਟਾਂ ਸਨ ਜਿਨ੍ਹਾਂ ਨੇ ਖੇਡਾਂ ਦੀ ਸ਼ੁਰੂਆਤ ਕੀਤੀ ਅਤੇ ਖੇਡਾਂ ਨੂੰ ਉਹਨਾਂ ਦੇ ਪਰਮੇਸ਼ਵਰ ਜੂਸ ਦੇ ਸਨਮਾਨ ਵਿਚ ਇਸ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਸੀ । ਇਸ ਤਿਉਹਾਰ ਵਿਚ ਮੁੱਖ ਗਤੀਵਿਧੀਆਂ ਦੇ ਰੂਪ ਵਿਚ ਕੁਸਤੀ , ਪੱਤਿਆਂ ਦੀ ਦੌੜ , ਦੌੜਾਂ , ਸੁੱਟਣਾ , ਰੱਥਾਂ ਦੀ ਦੌੜ ਤੇ ਸ਼ਿਕਾਰ ਸ਼ਾਮਲ ਸਨ । 394 ਈਸਵੀ ਦੇ ਅੰਤ ਰੋਮਨ ਹਮਲਾਵਰਾਂ ਦੇ ਪ੍ਰਭਾਵ ਕਾਰਨ ਇਹਨਾਂ ਖੇਡਾਂ ਨੂੰ ਬੰਦ ਕਰ ਦਿੱਤਾ ਗਿਆ । 
        ਰੋਮ ( Rome- ਰੋਮ ਵਾਸੀ ਖੇਡ ਪ੍ਰੇਮੀ ਨਹੀਂ ਸਨ । ਉਹਨਾਂ ਦਾ ਵਿਸ਼ਵਾਸ ਸੀ ਕਿ ਭਾਰਤ ਅਤੇ ਸ਼ਰਤੀ ਨਾਲ ਸਰਵਉੱਚਤਾ ਹਾਸਿਲ ਕਰਨਾ । ਸਰੀਰਕ ਗਤੀਵਿਧੀਆਂ ਵਿਚ ਭਾਗ ਲੈਣ ਦਾ ਇਕ ਮਕਸਦ ਸੀ ਲੜਾਈ ( ਸੰਲ ) ਲਈ ਆਪਣੇ ਆਪ ਨੂੰ ਤੰਦਰੁਸਤ ਰੱਖਣਾ । ਉਹ ਗਲੈਡੀਏਟਰ ਲੜਾਈ , ਆਦਮੀ ਨੂੰ ਲੜਾਈ ਕਰਾਉਣਾ ਅਤੇ ਪੰਛੀਆਂ ਦੀ ਲੜਾਈ ਆਦਿ ਗਤੀਵਿਧੀਆਂ ਕੀਤੀਆਂ ਜਾਂਦੀਆਂ ਸਨ ਅਤੇ ਇਹ ਤਦ ਤੱਕ ਕੀਤੀਆਂ ਜਾਂਦੀਆਂ ਸਨ , ਜਦ ਤਕ ਦੂਜੇ ਦੀ ਜ਼ਿੰਦਗੀ ਖਤਮ ਨਾ ਹੋ ਜਾਵੇ । ਉਹਨਾਂ ਨੇ ਕਈ ਖੇਡਾਂ ਜਿਵੇਂ ਕਿ ਰੇਸਿੰਗ , ਜੀਪੰਗ , ਤਲਵਾਰਵਾਦੀ ਅਤੇ ਲੜਾਈ ਝਗੜੇ ( Combat ) ਨੂੰ ਪੇਸ਼ ਕੀਤਾ ਸੀ ।         ਜਰਮਨੀ ( Germany ) ਜਰਮਨੀ ਨੇ ਖੇਡਾਂ ਦੇ ਸੱਭਿਆਚਾਰ ਨੂੰ ' ਆਸਟੈਸਿਸਿਜ਼ਮ ' ਦੇ ਰੂਪ ਵਿੱਚ ਪੂਰੇ ਸੰਸਾਰ ਵਿਚ ਸਥਾਪਿਤ ਕੀਤਾ ਹੈ । 19 ਵੀਂ ਸ਼ਤਾਬਦੀ ਵਿੱਚ , ਰਾਸ਼ਟਰਵਾਦ ਦੇ ਉਭਾਰ ਦੇ ਦੋਰਾਨ ਵਰੀਡਿਕ ਲੁੱਡਵਿੰਗ ਜਾਂਨ , ਜਿਨ੍ਹਾਂ ਨੂੰ ਜਿਮਨਾਸਟਿਕ ਦਾ ਪਿਤਾ ਕਿਹਾ ਜਾਂਦਾ ਹੈ , ਕਈ ਜਿਮਨਾਸਟਿਕ ਕਲੱਬਾਂ ਦੀ ਸਥਾਪਨਾ ਕੀਤੀ । ਉਹਨਾ ਨੇ ਕਟੀ ਈਵੋਟ ਨੂੰ ਜਨਮ ਦਿੱਤਾ ਜੋ ਅੱਜ ਉਲੰਪਿਕ ਖੇਡਾਂ ਦਾ ਹਿੱਸਾ ਹਨ । ਉਸੇ ਸਮੇਂ ਦੇ ਲੋਕਾਂ ਨੇ ਸਕੂਲ ਦੇ ਪ੍ਰੋਗਰਾਮਾਂ ਵਿਚ ਸਰੀਰਕ ਸਿੱਖਿਆ ਦੀ ਸ਼ੁਰੂਆਤ ਕੀਤੀ । ਜਰਮਨੀ ਦੇ ਯਤਨਾਂ ਵਜੋਂ ਜਿਮਨਾਸਟਿਕ ਦੀਆਂ ਰਿਆਵਾਂ ਸਾਡੇ ਕੋਲ ਆਈਆਂ ਹਨ । ਉਹਨਾਂ ਨੇ ਜਿਮਨਾਸਟਿਕ ਉਪਕਰਨ ਜਿਵੇਂ ਕਿ ਹੋਰੀਜੰਟਲ ਬਾਰ , ਵਾਲਟਿੰਗ ਕੋਰਸ ਆਦਿ ਦੁਨੀਆਂ ਨੂੰ ਦਿੱਤੇ ਹਨ । 
        ਸਵੀਡਨ ( Sweden ) ਸਵੀਡਨ ਦੇ ਇਤਿਹਾਸ ਵਿਚ ਪਹਿੰਨਰਕ ਲਿਗ ਸਰੀਰਕ ਸਿੱਖਿਆ ਦੇ ਮੋਹਰੀ ਮੰਨੇ ਜਾਂਦੇ ਹਨ । ਉਹਨਾਂ ਨੇ ਜਿਮਨਾਸਟਿਕ ਦੀ ਇਕ ਪ੍ਰਣਾਲੀ ਜਿਸਨੂੰ ਸਵੀਡਨ ਜਿਮਨਾਸਟਿਕ ਕਿਹਾ ਜਾਂਦਾ ਹੈ , ਨੇ ਜਨਮ ਦਿੱਤਾ ਜੋ ਕਿ ਬਾਅਦ ਵਿਚ ਯੂਨਾਈਟਿਡ ਸਟੇਟ ਦੁਆਰਾ ਅਪਣਾਇਆ ਗਿਆ । ਇਸ ਤੋਂ ਇਲਾਵਾ ਉਹਨਾ ਨੇ ਨਵੇਂ ਉਪਕਰਨ ਜਿਵੇਂ ਕਿ ਸਟਾਲ ਹਾਲ , ਬਾਰ , ਟਿਗਿੰਗ ਗੈਸੇ ਆਦਿ ਵੀ ਪੇਸ਼ ਕੀਤੇ । ਸਵੀਡਸ ਜਿਮਨਾਸਟਿਕ ਵਿਚ ਸਰੀਰਕ ਗਤੀਵਿਧੀਆਂ ਦੇ ਪ੍ਰੋਗਾਮ ਇਸ ਤਰ੍ਹਾਂ ਬਣਾਏ ਜਾਂਦੇ ਸਨ ਤਾਂ ਕਿ ਹਰ ਗਰੁੱਪ ਆਪਣੀ ਸਮਰੱਥਾ ਅਨੁਸਾਰ ਉਸ ਵਿਚ ਭਾਗ ਲੈ ਸਕੇ । ਇਸ ਪ੍ਰਣਾਲੀ ਵਿਚ ਉਹਨਾਂ ਕਸਰਤਾਂ ਨੂੰ ਕਰਵਾਉਣ ਤੇ ਜੋਰ ਦਿੱਤਾ ਜਾਂਦਾ ਸੀ ਜੋ ਕਿ ਸਰੀਰਕ ਸਥਿਤੀ ( Posture ) ਨੂੰ ਠੀਕ ਰੱਖ ਸਕੇ । ਅੱਜ ਵੀ ਸਰੀਰਕ ਸਿੱਖਿਆ ਸਵੀਡਨ ਵਿਚ ਲਾਜ਼ਮੀ ਤੌਰ ਤੇ ਦੇਖੀ ਜਾਂਦੀ ਹੈ । 
        ਡੇਨਮਾਰਕ ( Denmark ) - ਡੈਨਮਾਰਕ ਵਿਚ ਵਸ ਜੇਤਗਾਲ ਨੇ ਸਰੀਰਕ ਸਿੱਖਿਆ ਦੀ ਬੁਨਿਆਦ ਰੱਖੀ । ਉਹਨਾਂ ਦੇ ਨਿਰੰਤਰ ਯਤਨਾਂ ਕਾਰਨ ਸਰੀਰਕ ਸਿੱਖਆ ਸਕੂਲਾਂ ਦਾ ਹਿੱਸਾ ਬਣੀ । ਯੋਗ ਅਧਿਆਪਕਾਂ ਦੀ ਲੋੜ ਵੱਧੀ ਅਤੇ ਭਾਈ ਸਿਖਲਾਈ ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸ਼ੁਰੂ ਕੀਤੇ ਗਏ । ਉਹਨਾਂ ਦੀ ਮੌਤ ਤੋਂ ਬਾਅਦ ਇੰਨਿਸ ਰਾਈਵਲ ਕਲੱਬ ਦੀ ਉਸਾਰੀ ਕੀਤੀ ਗਈ , ਜਿੱਥੇ ਸੁਟਿੰਗ ਅਤੇ ਮਿਲਟਰੀ ਫ਼ਿਲ ਦੀ ਸਿਖਲਾਈ ਦਿੱਤੀ ਜਾਂਦੀ ਹੈ । 
        ਇੰਗਲੈਂਡ ( England ) - ਆਧੁਨਿਕ ਖੇਡਾਂ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਇਸ ਦਾ ਯੋਗਦਾਨ ਬਹੁਤ ਵੱਡਾ ਹੈ । ਇੰਗਲੈਂਡ ਵਿਚ ਬਹੁਤ ਮਸ਼ਹੂਰ ਗਤੀਵਿਧੀਆਂ ਵਿਚ ਤੀਰ ਅੰਦਾਜੀ , ਤੈਰਾਕੀ , ਹਾਕੀ , ਬਾਲ ਅਤੇ ਬਾਅਦ ਵਿਚ ਕਟ ਅਤੇ ਟੈਨਿਸ ਨੂੰ ਇਸ ਸਮੇਂ ਦੌਰਾਨ ਪੇਸ਼ ਕੀਤਾ । ਉਹਨਾਂ ਸਰੀਰਕ ਸਿੱਖਿਆ ਨੂੰ ਸਕੂਲੀ ਪਾਠਕ੍ਰਮ ਵਿਚ ਮਹੱਤਤਾ ਅਤੇ ਵਿਕਾਸ ਤੇ ਜੋਰ ਦਿੱਤਾ । ਉਹਨਾਂ ਨੇ ਖੇਡ ਮੈਦਾਨਾਂ ਅਤੇ ਜਿਮਨਾਸਟਿਕ ਹਾਲ ਦੇ ਰੁੱਖ ਰਖਾਵ ਤੇ ਵੀ ਜ਼ੋਰ ਦਿੱਤਾ |















No comments:

Post a Comment

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...