Friday, September 11, 2020

CLASS- +1, CHAPTER-7

 

CLASS- +1, CHAPTER 7



ਟੂਰਨਾਮੈਂਟ (7)
1 ਅੰਕ ਦੇ ਪ੍ਰਸ਼ਨ ਉੱਤਰ


ਪ੍ਰਸ਼ਨ 1. ਟੂਰਨਾਮੈਂਟ ਦਾ ਕੀ ਅਰਥ ਹੈ ?
ਉੱਤਰ - ਖੇਡ ਮੁਕਾਬਲੇ ਜਿਸ ਵਿੱਚ ਵੱਖ - ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚੱਲਦੇ ਹਨ ਉਸ ਨੂੰ ਟੂਰਨਾਮੈਂਟ ਕਹਿੰਦੇ ਹਨ ।

ਪ੍ਰਸ਼ਨ 2. ਟੂਰਨਾਮੈਂਟ ਦੀਆਂ ਕਿਮਸਾਂ ਦੇ ਨਾਂ ਦੱਸੋ ।
ਉੱਤਰ -1 . ਨਾਕ - ਆਊਟ ਜਾਂ ਐਲਿਮੀਨੇਸ਼ਨ ਟੂਰਨਾਮੈਂਟ 2. ਲੀਗ ਜਾਂ ਰਾਉਂਡ ਟੂਰਨਾਮੈਂਟ 3. ਮਿਸ਼ਰਤ ਜਾਂ ਰਲਵੇਂ - ਮਿਲਵੇਂ ਟੂਰਨਾਮੈਂਟ 4. ਚੈਲੇਂਜ਼ ਟੂਰਨਾਮੈਂਟ

ਪ੍ਰਸ਼ਨ 3. ਨਾਕ - ਆਊਟ ਟੂਰਨਾਮੈਂਟ ਕੀ ਹੁੰਦਾ ਹੈ ?
ਉੱਤਰ - ਇਸ ਟੂਰਨਾਮੈਂਟ ਵਿੱਚ ਜਿਹੜੀ ਟੀਮ ਮੈਚ ਜਿੱਤਦੀ ਰਹਿੰਦੀ ਹੈ ਉਹ ਅੱਗੇ ਮੈਚ ਖੇਡਦੀ ਹੈ ਅਤੇ ਹਾਰੀ ਹੋਈ ਟੀਮ ਟੂਰਨਾਮੈਂਟ ' ਚੋਂ ਬਾਹਰ ਹੋ ਜਾਂਦੀ ਹੈ । ਇਸ ਵਿੱਚ ਲਾਟਰੀ ਰਾਹੀ ਟੀਮਾਂ ਦੇ ਮੇਚ ਨਿਸ਼ਚਿਤ ਕੀਤੇ ਜਾਂਦੇ ਹਨ ।

ਪ੍ਰਸ਼ਨ 4. ਨਾਕ - ਆਉਟ ਟੂਰਨਾਮੈਂਟ ਦੀਆ ਕਿਹੜੀਆ ਕਿਸਮਾਂ ਹਨ ? 





























ਉੱਤਰ - ਇਸ ਨੂੰ ਐਲਿਮੀਨੇਸ਼ਨ ਟੂਰਨਾਮੈਂਟ ਵੀ ਕਿਹਾ ਜਾਂਦਾ ਹੈ । ਇਸ ਤਰਾਂ ਦੇ ਟੂਰਨਾਮੈਂਟ ਵਿੱਚ ਜਿਹੜੀ ਟੀਮ ਮੈਚ ਜਿੱਤਦੀ ਰਹਿੰਦੀ ਹੈ ਉਹ ਅੱਗ ਮੈਚ ਖੇਡਦੀ ਹੈ ਅਤੇ ਹਾਰੀ ਹੋਈ ਟੀਮ ਟੂਰਨਾਮੈਂਟ ' ਚੋਂ ਬਾਹਰ ਹੋ ਜਾਂਦੀ ਹੈ । ਨਾਕਆਉਟ ਟੂਰਨਾਮੈਂਟ ਵਿੱਚ ਲਾਟਰੀ ( tots ) ਦੁਆਰਾ ਟੀਮਾਂ ਦੇ ਮੈਚ ਨਿਸ਼ਚਿਤ ਕੀਤੇ ਜਾਂਦੇ ਹਨ । ਇਸ ਪ੍ਰਯੋਗਤਾ ਵਿੱਚ ਸਮਾਂ ਅਤੇ ਧਨ ਘੱਟ ਖਰਚ ਹੁੰਦਾ ਹੈ । ਪਰੰਤੂ ਇਸ ਟੂਰਨਾਮੈਂਟ ਦੀ ਇੱਕ ਖਾਮੀ ਹੈ ਕਿ ਕਈ ਵਾਰ ਚੰਗੀ ਟੀਮ ਪਹਿਲਾਂ ਹੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਜਾਂਦੀ ਹੈ ।


 ਉੱਤਰ - ਪਹਿਲੇ ਰਾਊਂਡ ਵਿੱਚ ਚੰਗੀਆਂ ਟੀਮਾਂ ਦੇ ਆ ਜਾਣ ਦੀ ਸੰਭਾਵਨਾ ਨੂੰ ਖਤਮ ਕਰਨ ਲਈ ( Seeding ) ਵਿਧੀ ਅਪਣਾਈ ਜਾਂਦੀ ਹੈ । ਇਸ ਵਿੱਚ ਚੰਗੀਆਂ ਟੀਮਾਂ ਚੁਣ ਕੇ ਫਿਕਸੁਰ ਵਿੱਚ ਸਹੀ ਥਾਂ ' ਤੇ ਰੱਖੀਆਂ ਜਾਂਦੀਆਂ ਹਨ ਜਾਂ ਪਿਛਲੇ ਸਾਲ ਦੀਆਂ ਪਹਿਲੀਆਂ ਚਾਰ ਪੁਜੀਸ਼ਨਾਂ ਵਾਲੀਆਂ ਟੀਮਾਂ ਨੂੰ ਵਿਕਸਚਰ ਵਿੱਚ ਸਹੀ ਥਾਂ ਤੇ ਰੱਖਿਆ ਜਾਂਦਾ ਹੈ । ਸੀਡਿੰਗ ਵਾਲੀ ਟੀਮ ਪਹਿਲੇ ਰਾਊਂਡ ਵਿੱਚ ਮੈਚ ਨਹੀਂ ਖੇਡਦੀ । ਸੀਡਿੰਗ ਸੰਖਿਆ ਸਾਧਾਰਨ ਤੌਰ ' ਤੇ ਸਮ ( Even ) ਵਿੱਚ ਰਹਿੰਦੀ ਹੈ ਜਿਵੇਂ 2,4 , 8 , 10 ਆਦਿ । ਸੀਡਿੰਗ ਟੀਮਾਂ ਨੂੰ ਛੱਡ ਕੇ ਬਾਕੀ ਸਾਰੀਆਂ ਟੀਮਾਂ ਨੂੰ ਲਾਟਰੀ ਰਾਹੀਂ ਵਿਕਸਚਰ ਵਿੱਚ ਰੱਖਿਆ ਜਾਂਦਾ ਹੈ । ਆਮ ਤੌਰ ਤੇ ਬਾਈ ਵੀ ਸੀਡਿੰਗ ਟੀਮਾਂ ਨੂੰ ਹੀ ਦਿੱਤੀ ਜਾਂਦੀ ਹੈ । ( Seed Bye ) ਜੇਕਰ 11 ਟੀਮਾਂ ਹਿੱਸਾ ਲੈ ਰਹੀਆਂ ਹਨ ਜਾਂ ਬਾਈਆਂ 16 11 : 5 ਬਾਈਆਂ ਦੇਣੀਆਂ ਹਨ ਚਾਰ ਬਾਈਆਂ seeding ਵਾਲੀਆਂ ਟੀਮਾਂ ਨੂੰ ਹੀ ਦਿੱਤੀਆਂ ਜਾਣ । 

ਉੱਤਰ - ਆਮ ਸੀਡਿੰਗ ਪਹਿਲੇ ਰਾਉਂਡ ਵਿੱਚ ਦਿੱਤੀ ਜਾਂਦੀ ਹੈ ਅਤੇ ਖ਼ਾਸ ਸੀਡਿੰਗ ( Special seeding ) ਪਿੱਛਲੇ ਸਾਲ ਦੀਆਂ ਪਹਿਲੀਆਂ ਚਾਰ ਪੁਜੀਸ਼ਨਾਂ ਵਾਲੀਆਂ ਟੀਮਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਫਾਈਨਲ ਜਾਂ ਸੈਮੀਫਾਈਨਲ ਪੱਧਰ ' ਤੇ ਸਿੱਧਾ ਦਾਖ਼ਲਾ ਦਿੱਤਾ ਜਾਂਦਾ ਹੈ ਭਾਵੇਂ ਇਹ ਵਿਧੀ ਪੱਖ - ਪਾਤੀ ਅਤੇ ਨਾ - ਇਨਸਾਫੀ ਵਾਲੀ ਜਾਪਦੀ ਹੈ ਫਿਰ ਵੀ ਇਹ ਟੂਰਨਾਮੈਂਟ ਦੇ ਹਿੱਤਾਂ ਦੀ ਪੂਰਤੀ ਪੱਖੋਂ ਕਾਰਗਰ ਸਾਬਤ ਹੁੰਦੀ ਹੈ । 





ਉੱਤਰ - ਇਹ ਮੈਚ ਉਸ ਸਮੇਂ ਕਰਵਾਏ ਜਾਂਦੇ ਹਨ ਜਦੋਂ ਟੂਰਨਾਮੈਂਟ ਵਿੱਚ ਖੇਡਣ ਵਾਲੀਆਂ ਟੀਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਇਸ ਵਿੱਚ ਟੀਮਾਂ ਨੂੰ ਪੂਲਾਂ ਵਿੱਚ ਵੰਡਿਆ ਜਾਂਦਾ ਹੈ । ਇਹਨਾਂ ਗਰੁੱਪਾਂ ਦੀਆਂ ਟੀਮਾਂ ਜਾਂ ਤਾਂ ਨਾਕ - ਆਊਟ ਦੇ ਅਧਾਰ ' ਤੇ ਖੇਡਦੀਆਂ ਹਨ ਜਾਂ ਲੀਗ ਦੇ ਅਧਾਰ ' ਤੇ । ਆਪਣੇ ਪੂਲ ਵਿੱਚ ਪੁਲ ਦੇ ਜੇਤੂ ਦਾ ਫੈਸਲਾ ਕਰ ਲਿਆ ਜਾਂਦਾ ਹੈ । ਉਸ ਤੋਂ ਬਾਅਦ ਪੂਲ ਦੀਆਂ ਜੇਤੂ ਟੀਮਾਂ ਦੁਆਰਾ ਆਪਣੇ ਵਿੱਚ ਨਾਕ ਆਊਟ ਜਾਂ ਲੀਗ ਟੂਰਨਾਮੈਂਟ ਸਮੇਂ ਅਤੇ ਸਥਾਨ ਦੇ ਅਨੁਸਾਰ ਖੇਡ ਕੇ ਜੇਤੂ ਹੋਣ ਦਾ ਫੈਸਲਾ ਕੀਤਾ ਜਾਂਦਾ ਹੈ । ਇਸ ਤਰ੍ਹਾਂ ਵੱਡੇ ਟੂਰਨਾਮੈਂਟ ਦੀ ਸੂਰਤ ਵਿੱਚ ਰਾਜ ਜਾਂ ਦੇਸ਼ ਨੂੰ ਜੋਨਾਂ ਵਿੱਚ ਵੰਡ ਲਿਆ ਜਾਂਦਾ ਹੈ । ਇਸ ਤਰ੍ਹਾਂ ਇੱਕ ਜੋਨ ਦੀਆਂ ਟੀਮਾਂ ਆਪਸ ਵਿੱਚ ਥਿੜਕੇ ਆਪਣੇ ਜੋਨ ਦੀ ਚੈਂਪੀਅਨਸ਼ਿਪ ਦਾ ਫੈਸਲਾ ਕਰਦੀਆਂ ਹਨ । ਇਸ ਤਰਾਂ ਦੇ ਟੂਰਨਾਮੈਂਟ ਅੰਤਰ - ਜ਼ਿਲਾ ਅੰਤਰ - ਸਟੇਟ ਅੰਤਰ ਕਾਲਜ ਅਤੇ ਅੰਤਰ - ਯੂਨੀਵਰਸਿਟੀ ਮੁਕਾਬਲੇ ਕਰਾਉਣ ਦੇ ਲਈ ਬਹੁਤ ਇਸਦੇ ਵਧੀਆ ਰਹਿੰਦੇ ਹਨ ਅਤੇ ਵਧੀਆ ਨਤੀਜੇ ਸਾਮਣੇ ਆਉਂਦੇ ਹਨ । ਇਸ ਟੂਰਨਾਮੈਂਟ ਨਾਲ ਪੇਸ਼ਾ ਅਤੇ ਸਮਾਂ ਦੋਨੋ ਬਚਦੇ ਹਨ ॥ 1. ਨਾਕ - ਆਊਟ ਕਮ ਨਾਕ - ਆਊਟ ਟੂਰਨਾਮੈਂਟ 2. ਨਾਕ - ਆਊਟ ਕਮ ਲੀਗ ਟੂਰਨਾਮੈਂਟ 3 , ਲੀਗ ਕਮ ਲੀਗ ਟੂਰਨਾਮੈਂਟ 4. ਲੀਗ ਕਮ ਨਾਕ - ਆਊਟ ਟੂਰਨਾਮੈਂਟ 

ਉੱਤਰ - ਇਹ ਪੋੜੀਨੁਮਾ ਦਾ ਸੁਧਾਰਿਆ ਹੋਇਆ ਰੂਪ ਹੈ । ਜੇਕਰ ਕੋਈ ਖਿਡਾਰੀ ਉਪਰਲੀ ਲਾਈਨ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਰੈਂਕ ਸੁਧਾਰਨਾ ਪਵੇਗਾ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੀ ਲਾਈਨ ਦੇ ਸਾਰੇ ਖਿਡਾਰੀਆਂ ਨੂੰ ਹਰਾਉਣਾ ਪਵੇਗਾ । ਫਿਰ ਉਪਰਲੀ ਲਾਈਨ ਦੇ ਕਿਸੇ ਇੱਕ ਖਿਡਾਰੀ ਨੂੰ ਚੈਲੈਂਜ ਕਰਨਾ ਹੋਵੇਗਾ । ਜੇਕਰ ਉਹ ਜਿੱਤ ਜਾਂਦਾ ਹੈ ਤਾਂ ਉਹ ਉਪਰਲੀ ਲਾਈਨ ਵਿੱਚ ਚਲਾ ਜਾਵੇਗਾ । ਇਸ ਤਰ੍ਹਾਂ ਰੈਂਕ ਨੂੰ ਸੁਧਾਰਨ ਲਈ ਇਹ ਪ੍ਰਕਿਰਿਆ ਜਾਰੀ ਰਹੇਗੀ , ਜਦੋਂ ਤੱਕ ਉਹ ਸਭ ਤੋਂ ਉਪਰਲੀ ਲਾਈਨ ਤੱਕ ਨਹੀਂ ਪਹੁੰਚ ਜਾਂਦਾ । ਇਸ ਤਰਾਂ ਇਸ ਟੂਰਨਾਮੈਂਟ ਨੂੰ Funnel Tournament ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । 



                                          I , J , G , H  

ENGLISH MEDIUM 


Tournament (7)


1 Marks Que-Ans  

Q1. What is the meaning of tournament?
A. A game competition in which several rounds of competition take place between different teams is called a tournament.

Q2. Name the kims of the tournament.
Answer-1. Knockout or Elimination Tournament 2. League or Round Tournament 3. Mixed or Mixed Tournament 4. Challenge Tournament

Q3. What is a knock-out tournament?
Answer: The team that wins the match in this tournament plays the next match and the losing team is eliminated from the tournament. The matches of the teams are decided through lottery.

Q4. What are the types of knock-out tournaments?
Answer 1. Single Knockout - Out 2. Consolation Tournament 3. Double Knockout - Out 4. Bougainvillea Wild Tournament

Q5. When is Bye given in a tournament?
Answer - If the number of teams is not a power of two, then a fixture is made by giving a bye.

Q6. If there are 11 teams in a tournament, how many lefts will be given?
Answer -5 left

Question 7. Name one of the benefits of Single Knockout Tournament.
A. This tournament is short and the cost is low.

Q8. What is the disadvantage of single knock-out tournament?
Answer: In this tournament, if a good team loses, a weak team is likely to reach the final.

 Question 9, What is meant by seeding?
Answer - It involves selecting the best teams and placing them in the right place in the vixen or the teams with the first four positions of the year are placed in the right place in the vixen.

Question 10, What is meant by Consolation Tournament?
A. Consolation tournament means giving a team a chance to play again after losing once so that the team can show its worth again.

Question 11, What is a double knock-out tournament?
Answer: This tournament means that the team that has to be eliminated from the tournament will have to lose twice.

Q12. What is meant by league tournament?
Answer - In this tournament each team plays a match against each other. It gives all the teams a chance to play equally.

Q13. What is a single league tournament?
Answer: In the singles league tournament, each team must play the other team once.

Question 14. If 12 teams are participating in a single league tournament, what will be the number of matches?
Answer-66

Q15. What is a double league tournament?
A. In this type of tournament, each team has to play the other team twice.

Question 16. Name the methods used to draw the matches of the Single League tournament.
Answer-1. Staircase mode 2. Cyclic mode 3. Tabular mode

Question 17, What is the procedure for drawing a ladder draw?
 Answer: In this method, the draw of matches is like a ladder as no team is given a bye.

Question 18, What is the tabular method of making fixtures?
Answer - In this method, the texture is applied in a tabular manner, that is, the texture is obtained by giving crooked and vertical lines.

Question 19, Explain the benefits of a league tournament.
A. Good teams are the winners. No bad team has any regrets.

Question 20, Describe a loss of a league tournament.
A. It takes a long time to get this tournament done which also costs more money.

Question 21. Describe the types of mixed tournaments.
Answer - 1 Knockout Come Knock - Out Tournament 2. Knock - Out Come League Tournament 3, League Come League Tournament 4. League Come Knock - Out Tournament

Question 22, What is a league cum league tournament?
Answer: The league cum league will be a league of four teams coming out of their pool based on numbers by playing tournament pool matches.

Question 23, What is a league cum knock-out tournament?
Answer - In this method the teams will first play in their pool. There will be a knock-out tournament for the teams taking positions in the pools.

Q24. What is a Challenge Tournament?
Answer - This tournament is held when there is only one player in the competition or two players on both sides. In this competition the player challenges the stronger player.

Question 25. What are the two modes of Challenge Tournament?
Answer- (1) Ladder-like (2) Pyramid-like



2 point question answer



Q1. What are intramural game competitions?
Answer - The tournament in which the children of an institution, school and college participate in their respective category or house is called an intramural game competition.

Question 2, What are Extra Mural Game Competitions?
A. Tournaments that are held between different institutions, schools and colleges are called extra mural games.

Q3. What are knock-out tournaments?
A. It is also called the Elimination Tournament. In such a tournament, the team that wins the match plays a fire match and the losing team is eliminated from the tournament. In knockout tournaments, team matches are determined by lots (tots). This experiment costs less time and money. But one of the drawbacks of this tournament is that sometimes a good team loses and gets out of the tournament.

Question 4. Write the method of giving left.
Answer - Left handing method: Brothers should be distributed by lottery by writing the total number of teams on a piece of paper.
1. The first bye is to be given to the last team of the second part.
2. The second bye is to be given to the first team of the first part.
3. The third bye is to be given to the first team of the second part.
4. The fourth bye should be given to the last team of the first part. In this order the left 1. Should be distributed.

 Question 5, What is meant by seeding? How is it given?
 A. Seeding method is used to eliminate the possibility of good teams coming in the first round. In this, the best teams are selected and placed in the right place in the fixtures or the teams with the first four positions of the previous year are placed in the right place in the fixtures. The seeding team does not play in the first round. Seeding numbers are usually in even, such as 2,4, 8, 10, etc. Except for the seeding teams, all the teams are placed in the vicissitudes through lottery. Usually the bye is given only to the seeding teams. (Seed Bye) If 11 teams are participating or left 16 11: 5 left is to be given to the four left seeding teams only.

Q6. What is general seeding and special seeding?
Answer - General seeding is given in the first round and special seeding is given to the teams of the first four positions of the previous year who are admitted directly at the final or semi-final level whether the procedure is biased or not. - Seems fair but still proves to be effective in fulfilling the interests of the tournament.

Q7. What is the procedure for drawing a ladder of a single league tournament?
Answer-1. Staircase Method - In this method the draw of matches is like a ladder. This method is easy as no bye is given to any team. Even if the number of teams is 143 tournament or odd numbers.
For example, the textures of 9 teams are as follows:
 N (N - 1) 9 (9-1) = 9x8 = 72 = 36 matches
------------- = --------- ---------
       2 2 2 2

The team on the left is fixed at every step or ladder.
1-2
1-3 2-3
1-4 2-4 3-4
1-5 2-6 3-5 4-5
1-6 2-7 3-6 4-6 5-6
1-7 2-8 3-7 4-7 5-7 6-7
1-8 2-8 3-8 4-8 5-8 6-8 7-8
1-9 2-9 3-9 4-9 5-9 6-9 7-9 8-9

Question 8, Explain the benefits of league tournament.
North - The main benefits of the league tournament: 1. Good teams are the winners. No bad team has a chance to come up. 2. Having more matches requires teams to show off their skills as well as practice well. Excessive matches increase the popularity of the game.

Question 9, Explain the disadvantages of league tournaments.
Answer - Disadvantages of League Tournament: It takes a long time to get this tournament done which also makes money more expensive. 2. Teams that lose consistently become frustrated and lose their motivation in the upcoming competitions.

Q10. What is meant by mixed tournament? Describe its types.
A. These matches are played when the number of teams playing in the tournament is high and the teams are divided into pools. Teams in these groups play either on a knockout basis or on a league basis. The winner of the bridge in their pool is decided. The winning teams of the pool then decide on the winner by playing a knockout or league tournament among themselves according to time and place. In this case, in case of a big tournament, the state or country is divided into zones. In this way, the teams of a zone decide the championship of their zone by trembling among themselves. Such tournaments are very good for conducting inter-district inter-state inter-college and inter-university competitions and have good results. This tournament saves both profession and time. 1. Knock - out cum knock - out tournament 2. Knock - out cum league tournament 3, league cum league tournament 4. League cum knock - out tournament

Q11. What is the pyramid style of Challenge Tournament?
Answer - This is a modified version of the ladder. If a player wants to go to the top line, he has to improve his rank, then first of all he has to beat all the players in his line. Then one of the top line players will have to be challenged. If he wins, he will go to the top line. This process will continue to improve the rank until it reaches the top line. This tournament is also known as Funnel Tournament.

Players - A, B, C, D, E, F, G, H, I, J.


                                                   D
                                                F, C
                                            A, B, E
                                          I, J, G, H



3 ਅੰਕ ਦੇ ਪ੍ਰਸ਼ਨ ਉੱਤਰ



ਪ੍ਰਸ਼ਨ 1. ਸਿੰਗਲ ਨਾਕ - ਆਊਟ ਜਾਂ ਸਿੰਗਲ ਐਲਿਮੀਨੇਸ਼ਨ ਟੂਰਨਾਮੈਂਟ ਦੀਆਂ ਟੀਮਾਂ ਦਾ ਵਿਕਸਚਰ ਬਣਾਉਣ ਤੋਂ ਪਹਿਲਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।
ਉੱਤਰ- ( 1 ) ਸਿਗਲ ਨਾਕ - ਆਊਟ ਜਾਂ ਸਿੰਗਲ ਐਲਿਮੀਨੇਸ਼ਨ ਟੂਰਨਾਮੈਂਟ ਇਸ ਟੂਰਨਾਮੈਂਟ ਵਿੱਚ ਮੈਚ ਦਾ ਡਰਾਅ ਤਿਆਰ ਕਰਨ ਦੀ ਵਿਧੀ - ਨਾਕ - ਆਉਟ ਪ੍ਰਤਿਯੋਗਤਾ ਦਾ ਗਠਨ ਕਰਨ ਦੀ ਪ੍ਰਕਿਰਿਆ ਵਿੱਚ ਵਿਕਸਚਰ ਬਣਾਉਣ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ
1. ਤਿਯੋਗਤਾ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਸੰਖਿਆ ।
2. ਹਰੇਕ ਅੱਧ ( Each Half ) ਵਿੱਚ ਦਿੱਤੀਆਂ ਜਾਣ ਵਾਲੀਆਂ ਬਾਈਆਂ ( Byes ) ਦੀ ਸੰਖਿਆ ।
3. ਹਰੇਕ ਅੱਧ ਵਿੱਚ ਕਿੰਨੀਆਂ ਟੀਮਾਂ ਰੱਖੀਆਂ ਜਾਣੀਆਂ ਹਨ ।
4. ਕੁੱਲ ਟੀਮਾਂ ਦੀ ਗਿਣਤੀ ਜਿਨ੍ਹਾਂ ਨੇ ਟੂਰਨਾਮੈਂਟ ਵਿੱਚ ਭਾਗ ਲਿਆ ਹੈ । ਕਿੰਨੇ ਮੈਚ ਹੋਣਗੇ । ਸਭ ਤੋਂ ਪਹਿਲਾਂ ਟੀਮਾਂ ਦੇ ਦੋ ਅੱਧ ਬਣਾਏ ਜਾਣਗੇ । 

ਜਿਸ ਦਾ ਫਾਰਮੂਲਾ ਹੇਠ ਲਿਖੇ ਅਨੁਸਾਰ ਹੈ 



ਜੇਕਰ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ( Power of Two ) 22 ਹੈ ਉਦਾਹਰਨ ਦੇ ਤੌਰ ' ਤੇ 2 , 4 , 8 , 16 , 32 , 64 ਤਾਂ ਬਾਈ ਦੇਣ ਦੀ ਲੋੜ ਨਹੀਂ ਪੈਂਦੀ , ਪਰੰਤੂ ਜੇਕਰ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ( Power of Two ) ਨਹੀਂ ਹੈ ਤਾਂ ਬਾਈ ਦੇ ਕੇ ਹੀ ਇਹ ਫਿਕਸਚਰ ਬਣਾਇਆ ਜਾਵੇ ਜਿਵੇਂ 3 , 5 , 6 , 7 , 9 , 10 , 11 , 12 , 14 , 18 ਆਦਿ ਹੋਵੇ । 

ਪ੍ਰਸ਼ਨ 2. ਡਬਲ ਨਾਕ - ਆਊਟ ਟੂਰਨਾਮੈਂਟ ਕੀ ਹੈ ? ਇਸ ਵਿੱਚ 11 ਟੀਮਾਂ ਦਾ ਫਿਕਸਚਰ ਕਿਵੇਂ ਤਿਆਰ ਕੀਤਾ ਜਾਂਦਾ ਹੈ ? 

ਉੱਤਰ - ਇਹ ਟੂਰਨਾਮੈਂਟ ਕੰਸੋਲੇਸ਼ਨ ਟੂਰਨਾਮੈਂਟ ਦਾ ਹੀ ਵਿਸਥਾਰ ਮੰਨਿਆ ਜਾਂਦਾ ਹੈ । ਇਸ ਵਿੱਚ ਰੈਗੂਲਰ ਟੂਰਨਾਮੈਂਟ ਦਾ ਜੇਤੂ ਅਸਲ ਜਿੱਤ ਦਾ ਫ਼ੈਸਲਾ ਕਰਨ ਲਈ ਕੰਸੋਲੇਸ਼ਨ ਟੂਰਨਾਮੈਂਟ ਦੇ ਜੇਤੂ ਨਾਲ ਭਿੜਦਾ ਹੈ । ਇਸ ਟੂਰਨਾਮੈਂਟ ਦੀ ਖ਼ਾਸੀਅਤ ਇਹ ਹੈ ਕਿ ਇਹ ਟੂਰਨਾਮੈਂਟ ਉੱਨੀ ਦੇਰ ਤੱਕ ਚੱਲਦਾ ਹੈ ਜਦੋਂ ਤੱਕ ਇੱਕ ਟੀਮ ਨੂੰ ਛੱਡ ਕੇ ਬਾਕੀ ਸਾਰੀਆਂ ਟੀਮਾਂ ਦੋ ਵਾਰੀ ਨਹੀਂ ਹਾਰ ਜਾਂਦੀਆਂ ਭਾਵ ਜੇ ਟੀਮ ਨੂੰ ਟੂਰਨਾਮੈਂਟ ਚੋਂ ਬਾਹਰ ਕਰਨਾ ਹੈ ਤਾਂ ਉਸ ਨੂੰ ਦੋ ਵਾਰ ਜ਼ਰੂਰੀ ਹੁਰਾਨਾ ਪਵੇਗਾ ।



 
 

 




If the number of teams participating in the tournament is Power of Two 22, for example 2, 4, 8, 16, 32, 64 then there is no need to give a bye, but if the number of teams in Power of Two is 22. If there is no power of two then this fixture should be made by giving bye such as 3, 5, 6, 7, 9, 10, 11, 12, 14, 18 etc.

Q2. What is a double knock-out tournament? How is the fixture of 11 teams made in it?

A. This tournament is considered to be an extension of the Consolation Tournament. In this, the winner of the regular tournament clashes with the winner of the consolation tournament to decide the actual winner. The peculiarity of this tournament is that it lasts till all the teams except one team lose twice ie if the team is to be eliminated from the tournament then it has to be beaten twice.
 
 
 
 
 
   



5 ਅੰਕ ਦੇ ਪ੍ਰਸ਼ਨ ਉੱਤਰ

ਪ੍ਰਸ਼ਨ 1 . ਨਾਕਆਉਟ ਟੂਰਨਾਮੈਂਟ ਕੀ ਹੈ ? ਨਾਕ - ਆਊਟ ਟੂਰਨਾਮੈਂਟ ਦੀਆਂ ਉਪ ਕਿਸਮਾਂ ਕਿਹੜੀਆਂ ਹਨ ? ਕੋਈ ਦੇ ( ਕਿਸਮਾਂ ਦਾ ਬਣਨ ਕਰੋ । 
ਉੱਤਰ - ਨਾਕ - ਆਊਟ ਟੂਰਨਾਮੈਂਟ ( Knock - out Tournament ) ਇਸ ਨੂੰ ਐਲਿਮੀਨੇਸ਼ਨ ਟੂਰਨਾਮੈਂਟ ਵੀ ਕਿਹਾ ਜਾਂਦਾ ਹੈ । ਇਸ ਤਰ੍ਹਾਂ ਦੇ ਟੂਰਨਾਮੈਂਟ ਵਿੱਚ ਜਿਹੜੀ ਟੀਮ ਮੈਚ ਜਿੱਤਦੀ ਰਹਿੰਦੀ ਹੈ ਉਹ ਅੱਗੇ ਮੰਚ ਖੇਡਦੀ ਹੈ ਅਤੇ ਹਾਰੀ ਹੋਈ ਟੀਮ ਨੂਰਨਾਮੈਂਟ ' ਚੋਂ ਬਾਹਰ ਹੋ ਜਾਂਦੀ ਹੈ । ਨਾਕ - ਆਊਟ ਟੂਰਨਾਮੈਂਟ ਵਿੱਚ ਲਾਟਰੀ ( lots ) ਦੁਆਰਾ ਟੀਮਾਂ ਦੇ ਮੈਚ ਨਿਸ਼ਚਿਤ ਕੀ = ਜਾਂਦੇ ਹਨ । ਇਸ ਪ੍ਰਤਿਯੋਗਤਾ ਵਿੱਚ ਸਮਾਂ ਅਤੇ ਧਨ ਘੱਟ ਖਰਚ ਹੁੰਦਾ ਹੈ । ਪਰੰਤੂ ਇਸ ਟੂਰਨਾਮੈਂਟ ਦੀ ਇੱਕ ਖਾਮੀ ਹੈ ਕਿ ਕਈ ਵਾਰ ਚੰਗੀ ਟੀਮ ਪਹਿਲਾਂ ਹੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਜਾਂਦੀ ਹੈ । ਨਾਕ - ਆਊਟ ਟੂਰਨਾਮੈਂਟ ਦੀਆਂ ਉੱਪ ਕਿਸਮਾਂ ਹੋਠ ਲਿਖੇ ਅਨੁਸਾਰ ਹਨ : 
1. ਸਿੰਗਲ ਨਾਕ - ਆਊਟ ਜਾਂ ਸਿੰਗਲ ਐਲਿਮੀਨੇਸ਼ਨ ( Single Knock - out or Single Elimination ) 
2 , ਕੰਸੋਲੇਸ਼ਨ ਟੂਰਨਾਮੈਟ ( Consolation Tournament ) 
3 , ਡਬਲ ਨਾਕ - ਆਊਟ ਜਾਂ ਡਬਲ ਐਲਿਮੀਨੇਸ਼ਨ ਟੂਰਨਾਮੈਂਟ ( Double Knock - out or Double elimination Toumament ) 
4 , ਬੈਗਨਲ ਵਾਈਲਡ ਟੂਰਨਾਮੈਂਟ ( Bagnall wild Tournament ) 
( 1 ) ਸਿਗਲ ਨਾਕ ਆਊਟ ਜਾਂ ਸਿੰਗਲ ਐਲਿਮੀਨੇਸ਼ਨ ਟੂਰਨਾਮੈਂਟ - ਇਸ ਟੂਰਨਾਮੈਂਟ ਵਿੱਚ ਮੈਚ ਦਾ ਡਰਾਅ ਤਿਆਰ ਕਰਨ ਦੀ ਵਿਧੀ - ਨਾਕ - ਆਉਟ ਪ੍ਰਤਿਯੋਗਤਾ ਦਾ ਗਠਨ ਕਰਨ ਦੀ ਪ੍ਰਕਿਰਿਆ ਵਿੱਚ ਵਿਕਸਚਰ ਬਣਾਉਣ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ : 
1. ਪ੍ਰਤਿਯੋਗਤਾ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਸੰਖਿਆ । 
2. ਹਰੇਕ ਅੱਧ ( Each Half ) ਵਿੱਚ ਦਿੱਤੀਆਂ ਜਾਣ ਵਾਲੀਆਂ ਬਾਈਆਂ ( Byes ) ਦੀ ਸੰਖਿਆ । 
3. ਹਰੇਕ ਅੱਧ ਵਿੱਚ ਕਿੰਨੀਆਂ ਟੀਮਾਂ ਰੱਖੀਆਂ ਜਾਣੀਆਂ ਹਨ । 
4. ਕੁੱਲ ਟੀਮਾਂ ਦੀ ਗਿਣਤੀ ਜਿਨ੍ਹਾਂ ਨੇ ਟੂਰਨਾਮੈਂਟ ਵਿੱਚ ਭਾਗ ਲਿਆ ਹੈ । ਕਿੰਨੇ ਮੈਚ ਹੋਣਗੇ । ਸਭ ਤੋਂ ਪਹਿਲਾਂ ਟੀਮਾਂ ਦੇ ਦੋ ਅੱਧ ਬਣਾਏ ਜਾਣਗੇ 
ਜਿਸ ਦਾ ਫਾਰਮੂਲਾ ਹੇਠ ਲਿਖੇ ਅਨੁਸਾਰ ਹੈ ।
N + 1  = ਉਪਰਲਾ ਅੱਧ ( upper half )
    2
N-1 =  ਹੇਠਲਾਂ ਅੱਧ ( lower half
    2
 
 

 ਉਦਾਹਰਨ ਦੇ ਤੌਰ ' ਤੇ N = 9 
N+1 = 9+1 = 10 =    5          ਉਪਰਲਾ ਅੱਧ
    2        2        2 


N-1 = 9-1 = 8 =       4                ਹੇਠਲਾਂ ਅੱਧ
    2      2      2  

 

ਜੋਕਰ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ( Power of Two ) 23 ਹੋ ਉਦਾਹਰਨ ਦੇ ਤੌਰ ਤੇ 2 , 4 , 8 , 16 , 32 , 64 ਤਾਂ ਬਾਈ ਦੇਣ ਦੀ ਲੋੜ ਨਹੀਂ ਪੈਂਦੀ , ਪਰੰਤੂ ਜੇਕਰ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ( Power of Two ) ਨਹੀਂ ਹੈ ਤਾਂ ਬਾਈ ਦੇ ਕੇ ਹੀ ਇਹ ਵਿਕਸਚਰ ਬਣਾਇਆ ਜਾਵੇ ਜਿਵੇਂ 3 , 5 , 6 , 7 9 , 10 , 11 , 12 , 14 , 18 ਆਦਿ ਹੋਵੇ ।

 

ਪ੍ਰਸ਼ਨ 2. ਕੰਨਸੋਲੇਸ਼ਨ ਟੂਰਨਾਮੈਂਟ ਕੀ ਹੈ ? ਇਸ ਦੀਆਂ ਕਿਸਮਾਂ ਦਾ ਵਰਣਨ ਕਰੋ । 

ਉੱਤਰ - ਕੰਨਸੋਲੇਸ਼ਨ ਟੂਰਨਾਮੈਂਟ ( Consolation Toumament ) : - ਕਈ ਵਾਰ ਚੰਗੀਆਂ ਟੀਮਾਂ ਕਿਸੇ ਕਾਰਨ ਪਹਿਲੇ ਰਾਉਂਡ ਵਿੱਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਜਾਂਦੀਆਂ ਹਨ । ਦੁਬਾਰਾ ਖੇਡਣ ਦਾ ਮੌਕਾ ਨਾ ਮਿਲਨ ਕਾਰਨ ਮਾੜੀਆਂ ਟੀਮਾਂ ਉੱਪਰ ਆ ਜਾਂਦੀਆਂ ਹਨ । ਇਸ ਦੋਸ਼ ਨੂੰ ਦੂਰ ਕਰਨ ਲਈ ਕੰਨਸੋਲੇਸ਼ਨ ਟੂਰਨਾਮੈਂਟ ਦੀ ਵਿਵਸਥਾ ਕੀਤੀ ਜਾਂਦੀ ਹੈ ਕੰਨਸੋਲਬਨ ਟੂਰਨਾਮੈਂਟ ਦਾ ਭਾਵ ਹੈ ਕਿਸੇ ਟੀਮ ਦੇ ਇੱਕ ਵਾਰ ਹਾਰ ਜਾਣ ' ਤੇ ਉਸ ਨੂੰ ਦੁਬਾਰਾ ਖੇਡਣ ਦਾ ਮੌਕਾ ਪ੍ਰਦਾਨ ਕਰਨਾ ਤਾਂ ਕਿ ਟੀਮ ਆਪਣੀ ਦੁਬਾਰਾ ਯੋਗਤਾ ਦਿਖਾ ਸਕੇ । ਕੰਨਸੋਲੇਸ਼ਨ ਟੂਰਨਾਮੈਂਟ ਵਿੱਚ ਮੈਚਾਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ । ਇਹ ਟੂਰਨਾਮੈਂਟ ਸਿੰਗਲ ਨਾਕ - ਆਊਟ ਤੋਂ ਵਧੀਆ ਹੈ । ਇਸ ਟੂਰਨਾਮੈਂਟ ਦੀਆਂ ਦੋ ਕਿਸਮਾਂ ਹਨ : 
ਕੰਨਸੋਲੇਸ਼ਨ ਟਾਈਪ -1 ( Consolation Type - 1 ) - ਇਸ ਵਿੱਚ ਹਰ ਟੀਮ ਨੂੰ ਦੋ ਵਾਰ ਖੇਡਣ ਦਾ ਮੌਕਾ ਮਿਲਦਾ ਹੈ । ਪਹਿਲੇ ਰਾਉਂਡ ਵਿੱਚ ਹਾਰਨ ਵਾਲੀਆਂ ਟੀਮਾਂ ਆਪਸ ਵਿੱਚ ਖੇਡਦੀਆਂ ਹਨ । ਕੰਨਸੋਲੇਸ਼ਨ ਟੂਰਨਾਮੈਂਟ ਵਿੱਚ ਬਾਈ ਉਹਨਾਂ ਟੀਮਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਨਿਯਮਿਤ ਨਾਕ - ਆਊਟ ( Regular Knock Ou ) ਵਿੱਚ ਬਾਈ ਨਹੀਂ ਮਿਲੀ ਹੁੰਦੀ । 
ਉਦਾਹਰਨ ਦੇ ਤੌਰ ਤੇ 
ਕੁੱਲ ਟੀਮਾਂ ---------------13 ਟੀਮਾਂ 
ਬਾਈਆਂ ----------------16-13 = 3 ਟੀਮਾਂ ਨੂੰ ਬਾਈ ਦਿੱਤੀ ਜਾਵੇਗੀ ।  

ਪਹਿਲੇ ਅਤੇ ਦੂਜੇ ਰਾਉਂਡ ਵਿੱਚ ਮੈਚ ਹਾਰਨ ਵਾਲੀਆਂ ਟੀਮਾਂ ਦਾ ਕੰਸੋਲੇਸ਼ਨ ਟੂਰਨਾਮੈਂਟ : ਸੱਤ ਟੀਮਾਂ ( 2 , 4 , 7 , 8 , 10 , 11 ਅਤੇ 13 ) ਜੋ ਰੈਗੂਲਰ ਟੂਰਨਾਮੈਂਟ ਦੇ ਪਹਿਲੇ ਅਤੇ ਦੂਜੇ ਰਾਉਂਡ ਵਿੱਚ ਹਾਰ ਗਈਆਂ ਲਈ ਕੰਨਸੋਲੋਸ਼ਨ ਦਾ ਡਰਾਅ 


 ਕੰਨਸੋਲੇਸ਼ਨ ਟਾਈਪ -2 ( Consolation Type - 2- ਦੂਜੀ ਕਿਸਮ ਦੇ ਕਨਸੋਲੇਸ਼ਨ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ ਜਿੱਤਣ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ । ਇਸ ਵਿੱਚ ਪਹਿਲੇ ਰਾਉਂਡ ਵਿੱਚ ਹਾਰਨ ਵਾਲੀਆਂ ਟੀਮਾਂ ਆਪਸ ਵਿੱਚ ਖੇਡਣਗੀਆਂ ਅਤੇ ਜੋ ਟੀਮਾਂ ਉਹਨਾਂ ਵਿੱਚੋਂ ਜਿੱਤਣਗੀਆਂ ਉਹ ਦੂਜੇ ਰਾਉਂਡ ਦੇ ਹਾਰਨ ਵਾਲੀਆਂ ਟੀਮਾਂ ਨਾਲ ਖੇਡਣਗੀਆਂ

 

ਕੰਸਲੇਸ਼ਨ ਟਾਈਪ -2 ਟੂਰਨਾਮੈਂਟ ਦੇ ਜੇਤੂ ਨੂੰ ਰੈਗੂਲਰ ਟੂਰਨਾਮੈਂਟ ਦੇ ਜੇਤੂ ਤੋਂ ਬਾਅਦ ਦੂਜਾ ਸਥਾਨ ਮਿਲਦਾ ਹੈ । 

 

ਪ੍ਰਸ਼ਨ 3 , ਸਿਗਲ ਲੀਗ ਟੂਰਨਾਮੈਂਟ ਦੇ ਮੈਚਾਂ ਦਾ ਡਰਾਅ ਤਿਆਰ ਕਰਨ ਦੇ ਕਿਹੜੇ - ਕਿਹੜੇ ਢੰਗ ਹਨ ? ਉਹਨਾਂ ਦਾ ਵਰਣਨ ਕਰੋ । 
ਉੱਤਰ - ਸਿੰਗਲ ਲੀਗ ਟੂਰਨਾਮੈਂਟ ਦੇ ਮੈਚਾਂ ਦਾ ਡਰਾਅ ਤਿਆਰ ਕਰਨ ਦੀ ਵਿਧੀ ਇਕਹਿਰੀ ਲੀਗ ਟੂਰਨਾਮੈਂਟ ਦੇ ਮੈਚਾਂ ਦਾ ਡਰਾਅ ਤਿਆਰ ਕਰਨ ਲਈ ਤਿੰਨ ਢੰਗ ਹਨ : 







ਉੱਤਰ- ਚੈਲੇਂਜ ਟੂਰਨਾਮੈਂਟ ( Challenge Tournament ) - ਇਹ ਟੂਰਨਾਮੈਂਟ ਤਾਂ ਹੀ ਕਰਵਾਇਆ ਜਾਂਦਾ ਹੈ ਜਦੋਂ ਮੁਕਾਬਲੇ ਵਿੱਚ ਇੱਕ - ਇੱਕ ਖਿਡਾਰੀ ਹੋਵੇ ਜਾਂ ਦੋ - ਦੋ ਖਿਡਾਰੀ ਦੋਵੇਂ ਪਾਸੇ ਹੋਣ । ਇਸ ਮੁਕਾਬਲੇ ਵਿੱਚ ਖਿਡਾਰੀ ਆਪਣੇ ਆਪਣੇ ਤੋਂ ਤਕੜੇ ਖਿਡਾਰੀ ਨੂੰ ਚੈਲੇਂਜ ਜਾਂ ਚੁਣੌਤੀ ਦਿੰਦਾ ਹੈ ਅਤੇ ਟੂਰਨਾਮੈਂਟ ਚੱਲਦਾ ਰਹਿੰਦਾ ਹੈ । ਇਹ ਟੂਰਨਾਮੈਂਟ ਆਮ ਕੌਰ ’ ਤੇ ਬੈਡਮਿੰਟਨ , ਬਾਕਸਿੰਗ , ਟੈਨਿਸ , ਟੇਬਲ ਟੈਨਿਸ ਆਦਿ ਖੇਡਾਂ ਲਈ ਕਰਵਾਇਆ ਜਾਂਦਾ ਹੈ । ਚੈਂਲੇਜ ਟੂਰਨਾਮੈਂਟ ਦੇ ਮੁੱਖ ਤੌਰ ' ਤੇ ਦੋ ਢੰਗ ਹਨ । 

2. ਪਿਰਾਮਿਡ ਨੁਮਾ ( Pyramid Types ) - ਇਹ ਪੋੜੀ ਦਾ ਸੁਧਾਰਿਆ ਹੋਇਆ ਰੂਪ ਹੈ । ਜੇਕਰ ਕੋਈ ਖਿਡਾਰੀ ਉਪਰਲੀ ਲਾਈਨ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਚੈੱਕ ਸੁਧਾਰਨਾ ਪਵੇਗਾ ਅਤੇ ਸਭ ਤੋਂ ਪਹਿਲਾਂ ਉਸ ਆਪਣੀ ਲਾਈਨ ਦੇ ਸਾਰੇ ਖਿਡਾਰੀਆਂ ਨੂੰ ਹਰਾਉਣਾ ਪਵੇਗਾ । ਫਿਰ ਉਪਰਲੀ ਲਾਈਨ ਦੇ ਕਿਸੇ ਇੱਕ ਖਿਡਾਰੀ ਨੂੰ ਚੈਲੇਜ ਕਰਨਾ ਹੋਵੇਗਾ । ਜੇਕਰ ਉਹ ਜਿੱਤ ਜਾਂਦਾ ਹੈ ਤਾਂ ਉਹ ਉਪਰਲੀ ਲਾਈਨ ਵਿੱਚ ਚਲਾ ਜਾਵੇਗਾ । ਇਸ ਤਰਾਂ ਬੈਂਕ ਨੂੰ ਸੁਧਾਰਨ D F , C A , B , E I , J , G , H ਚਿੱਤਰ - ਪਿਰਾਮਿਡ ਨੁਮਾ ਲਈ ਇਹ ਕਿਰਿਆ ਜਾਰੀ ਰਹੇਗੀ , ਜਦੋਂ ਤੱਕ ਉਹ ਸਭ ਤੋਂ ਉਪਰਲੀ ਲਾਈਨ ਤੱਕ ਨਹੀਂ ਪਹੁੰਚ ਜਾਂਦਾ । ਇਸ ਤਰਾਂ ਇਸ ਟੂਰਨਾਮੈਂਟ ਨੂੰ Funnel Tournament ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।




ENGLISH MEDIUM











Question 1. What is a knockout tournament? What are the sub-types of knock-out tournaments? Become someone's (varieties).
Knock-out Tournament also known as Elimination Tournament. In such a tournament, the team that wins the match plays the next stage and the losing team is eliminated from the tournament. In a knock-out tournament, the matches of the teams are decided by lots. This competition costs less time and money. But one of the drawbacks of this tournament is that sometimes a good team loses and gets out of the tournament. The sub-types of knock-out tournaments are as follows:
1. Single Knock - out or Single Elimination
2, Consolation Tournament
3, Double Knock-out or Double Elimination Toumament
4, Bagnall Wild Tournament
(1) Single Knockout or Single Elimination Tournament - How to Draw a Match in this Tournament - In the process of forming a knock-out competition, it is important to keep the following in mind before making a vixen:
1. Number of teams participating in the competition.
2. The number of byes to be given in each half.
3. How many teams are to be placed in each half.
4. Total number of teams participating in the tournament. How many matches will there be? First, two halves of the teams will be formed
The formula is as follows.
N + 1 = upper half
2
N-1 = lower half
2



For example N = 9
N + 1 = 9 + 1 = 10 = 5 Upper half
2 2 2


N-1 = 9-1 = 8 = 4 lower half
2 2 2

If the number of teams participating in the Joker Tournament is Power of Two, for example 2, 4, 8, 16, 32, 64 then there is no need to give a bye, but if the number of teams is Power of Two. (Power of Two) is not, then this texture should be made by giving bye such as 3, 5, 6, 7 9, 10, 11, 12, 14, 18 etc.



Q2. What is a Consolation Tournament? Describe the types.

A. Consolation Toumament: Sometimes good teams are eliminated in the first round for some reason. Not getting a chance to play again leads to bad teams. Consolation tournaments are organized to alleviate this guilt. Consolation tournaments mean that once a team loses, it has to be given a chance to play again so that the team can show its worth again. The number of matches in the consolation tournament is high. This tournament is better than a single knockout. There are two types of this tournament:
Consolation Type-1 - Each team has the opportunity to play twice. The losing teams in the first round play each other. In consolation tournaments, bye is given to teams that have not received a bye in the regular knockout (Regular Knock Ou).
For example
Total teams --------------- 13 teams
Left ---------------- 16-13 = 3 teams will be given left.
Consolation Tournament of the teams that lost the matches in the first and second rounds: Console draw for the seven teams (2, 4, 7, 8, 10, 11 and 13) who lost in the first and second rounds of the regular tournament.
Consolation Type-2 - In the second type of consolation, the losing teams are given a chance to win. Will play with teams
The winner of the Conclusion Type-2 tournament gets second place after the winner of the regular tournament.


Question 3, What are the ways to draw a draw for the matches of the Single League tournament? Describe them.
Answer - Single League Tournament Draw Drawing Method There are three ways to draw a single league tournament match:
1. Staircase Method
2. Cyclic Method
3. Tabular Method
Staircase Method - In this method the draw of matches is like a ladder. This trick is easy as no bye is given to any team. Of course the number of teams should be even or odd numbers.
For example, the fixtures of 9 teams are as follows:
2. Cycling method - In this method a team is fixed. Other teams will rotate clockwise. If the number of teams is even and odd, then all the teams will be rotated clockwise by setting the bye. If the number of teams is even.
 
 
Q4. What is a Challenge Tournament? Describe the method.
A. Challenge Tournament - This tournament is held only when there is one player in the competition or two players from both sides. In this competition the player challenges the stronger player and the tournament goes on. This tournament is held on Aam Kaur for sports like Badminton, Boxing, Tennis, Table Tennis etc. There are two main types of challenge tournaments.
(1) Ladder-like (2) Pyramid-shaped
1. Ladder Type - All players are ranked based on their first performance. According to this classification, it is installed in the shape of a ladder. If there is no record or information of the first performance of the players then the ladder shape is created by lottery method.
Rules:
1. Any player can challenge a player above him.
2. If a player challenges a player he has to play a match with the challenging player within the stipulated time otherwise the challenging player is declared the winner and their rank is changed.
For example, 9 players will be ranked according to the rules based on their performance.
1. If E challenges D, he will be given a fixed time to play.
2. If D challenges C and wins by D, 0 then the bet made by E will end automatically.
3, If E wins after challenging D, then E can not challenge E in the tournament instead of ED.

2. Pyramid Types - This is an improved version of the ladder. If a player wants to go to the top line, he has to improve his check and first of all he has to beat all the players in his line. Then one of the top line players has to be challenged. If he wins, he will go to the top line. This will continue to improve the bank. D F, C A, B, E I, J, G, H Fig. This tournament is also known as Funnel Tournament.
Players - A, B, C, D, E, F, G, H, I, J.
      

No comments:

Post a Comment

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...