GSSSS ALAMPUR BAKKA JAL. DPE KULDEEP

Thursday, June 2, 2022

Class 8 , CHAPTER-3 (1 & 2 MARKS Q)

ਵਿਟਾਮਿਨ (3)

1 ਅਤੇ 2 ਅੰਕ ਦੇ ਪ੍ਰਸ਼ਨ ਉੱਤਰ 

ਪ੍ਰਸ਼ਨ 1. ਵਿਟਾਮਿਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ? 
ਉੱਤਰ- ਵਿਟਾਮਿਨ ਛੇ ਪ੍ਰਕਾਰ ਦੇ ਹੁੰਦੇ ਹਨ - ਏ , ਬੀ , ਸੀ , ਡੀ , ਈ ਅਤੇ ਕੇ । 

ਪ੍ਰਸ਼ਨ 2. ਵਿਟਾਮਿਨ ਏ ਦੀ ਘਾਟ ਕਾਰਨ ਅੱਖਾਂ ਦਾ ਕਿਹੜਾ ਰੋਗ ਹੋ ਜਾਂਦਾ ਹੈ ? 
ਉੱਤਰ- ਵਿਟਾਮਿਨ ਏ ਦੀ ਘਾਟ ਕਾਰਨ ਅੰਧਰਾਤਾ ਰੋਗ ਹੋ ਜਾਂਦਾ ਹੈ । 

ਪ੍ਰਸ਼ਨ 3. ਵਿਟਾਮਿਨ ਸੀ ਦੀ ਘਾਟ ਨਾਲ ਕਿਹੜੇ ਰੋਗ ਹੋ ਜਾਂਦੇ ਹਨ ? 
ਉੱਤਰ- ਵਿਟਾਮਿਨ ਸੀ ਦੀ ਘਾਟ ਨਾਲ ਸ਼ਕਰਬੀ , ਪਾਉਰੀਆ ਅਤੇ ਮੇਰੀਆ ਵਰਗੇ ਰੋਗ ਹੋ ਜਾਂਦੇ ਹਨ । 

ਪ੍ਰਸ਼ਨ 4. ਵਿਟਾਮਿਨ ਡੀ ਦੀ ਘਾਟ ਨਾਲ ਕਿਹੜੇ ਰੋਗ ਹੋ ਜਾਂਦੇ ਹਨ ? 
ਉੱਤਰ- ਵਿਟਾਮਿਨ ਡੀ ਦੀ ਘਾਟ ਨਾਲ ਕੱਟਸ , ਐਪਲੈਕਸੀ ਅਤੇ ਹਿਸਟੀਰੀਆ ਵਰਗੇ ਰੋਗ ਹੋ ਜਾਂਦੇ ਹਨ । 

ਪ੍ਰਸ਼ਨ 5. ਸਰੀਰ ਲਈ ਵਿਟਾਮਿਨ ਕੇ ਦਾ ਮੁੱਖ ਕੰਮ ਕੀ ਹੈ ? 
ਉੱਤਰ- ਵਿਟਾਮਿਨ ਕੇ ਜ਼ਖਮ ਵਿੱਚੋਂ ਲਹੂ ਰੋਕਣ ਵਿੱਚ ਸਹਾਇਤਾ ਕਰਦਾ ਹੈ ਅਤੇ ਖੂਨ ਨੂੰ ਜਮਾਉਂਦਾ ਹੈ । 

ਪ੍ਰਸ਼ਨ 6. ਕਿਹੜੇ ਵਿਟਾਮਿਨਾਂ ਨੂੰ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਕਹਿੰਦੇ ਹਨ ? 
ਉੱਤਰ- ਏ , ਡੀ ਅਤੇ ਕੇ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਹਨ । 

ਪ੍ਰਸ਼ਨ 7. ਕਿਹੜੇ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ ? 
ਉੱਤਰ- ਵਿਟਾਮਿਨ ਬੀ ਅਤੇ ਵਿਟਾਮਿਨ ਸੀ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ । 

ਪ੍ਰਸ਼ਨ 8. ਵਿਟਾਮਿਨ ਏ ਦੇ ਪੰਜ ਸਤ ਦੱਸ ? 
ਉੱਤਰ- ਵਿਟਾਮਿਨ ਏ ਦੇ ਤ ਸੁੱਕੀ ਖੁਰਮਾਨੀ , ਸ਼ਿਮਲਾ ਮਿਰਚ , ਮੱਛੀ ਦਾ ਜਿਗਰ , ਮੱਛੀ ਦਾ ਤੇਲ , ਆਂਡੇ ਦੀ ਜਰਦੀ , ਦੁੱਧ ਅਤੇ ਪਨੀਰ ਹਨ । 

ਪ੍ਰਸ਼ਨ 9. ਵਿਟਾਮਿਨ ਏ ਦੀ ਘਾਟ ਦੇ ਕੋਈ ਦੋ ਨੁਕਸਾਨ ਦੱਸੋ । 
ਉੱਤਰ- ( 1 ) ਵਿਟਾਮਿਨ ' ਏ ' ਦੀ ਕਮੀ ਨਾਲ ਛੂਤ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ । ਇਸ ਨਾਲ ਮਨੁੱਖ ਕਈ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ । 
        ( 2 ) ਅੱਖਾਂ ਵਿੱਚ ਖਾਰਿਸ਼ ਅਤੇ ਜਲਨ ਹੁੰਦੀ ਹੈ । 

ਪ੍ਰਸ਼ਨ 10. ਵਿਟਾਮਿਨ ਬੀ ਦੇ ਕਿਹੜੇ - ਕਿਹੜੋ ਸੋਤ ਹਨ ? 
ਉੱਤਰ- ਵਿਟਾਮਿਨ ਬੀ ਦੇ ਸੰਤ ਹਨ- ਦੁੱਧ , ਦਹੀਂ , ਮੱਖਣ , ਪਨੀਰ , ਮਾਸ , ਮੱਛੀ , ਅੰਡਾ , ਸੋਇਆਬੀਨ ਅਨਾਜ਼ । 

ਪ੍ਰਸ਼ਨ 11. ਕੀ ਵਿਟਾਮਿਨ ਸੀ ਪਾਣੀ ਵਿੱਚ ਘੁਲਣਸ਼ੀਲ ਹੈ ? 
ਉੱਤਰ- ਹਾਂ , ਵਿਟਾਮਿਨ ਸੀ ਪਾਣੀ ਵਿੱਚ ਘੁਲਣਸ਼ੀਲ ਹੈ ।

ਪ੍ਰਸ਼ਨ 12 , ਵਿਟਾਮਿਨ ਸੀ ਦੇ ਕਿਥੇ - ਕਿਹੜੇ ਸ੍ਰੋਤ ਹਨ ? 
ਉੱਤਰ- ਵਿਟਾਮਿਨ ' ਸੀ ' ਖੱਟੇ ਫਲਾਂ ਵਿਚ ਭਰਪੂਰ ਮਾਤਰਾ ਵਿਚ ਹੁੰਦਾ ਹੈ । ਇਹ ਵਿਟਾਮਿਨ ਸਭ ਤੋਂ ਵੱਧ ਆਂ ਵਿੱਚ ਹੁੰਦਾ ਹੈ । ਇਹ ਨਿ , ਸੰਤਰਾ , ਅਮਰੂਦ , ਮਿਰਚ , ਹਰਾ ਧਨੀਆਂ , ਬੰਦ ਗੋਭੀ , ਮੂਲੀ ਦੇ ਪੱਤੇ , ਚੌਲਾਈ , ਕਰੋ ਚੁਕੰਦਰ , ਪਪੀਤਾ , ਮਾਲਟਾ , ਮੌਸਮੀ , ਕੋਲਾ , ਸੇਬ , ਅੰਗੂਰ , ਟਮਾਟਰ , ਮੇਥੀ , ਅਨਾਨਾਸ ਆਦਿ ਤੋਂ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ  13. ਵਿਟਾਮਿਨ ਡੀ ਦੀ ਸਾਡੇ ਲਈ ਕੀ ਮਹੱਤਤਾ ਹੈ ? 
ਉੱਤਰ- ਵਿਟਾਮਿਨ ਡੀ ਹੱਡੀਆਂ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ । ਇਹ ਭੋਜਨ ਵਿੱਚ ਕੈਲਸ਼ੀਅਮ ॥ ਸਵੇਰਮ ਨੂੰ ਸੇਖਦਾ ਹੈ । ਇਹ ਬੱਚਿਆਂ ਦੇ ਦੰਦਾਂ ਅਤੇ ਹੱਡੀਆਂ ਦਾ ਵਿਕਾਸ ਕਰਦਾ ਹੈ । 

ਪ੍ਰਸ਼ਨ 14 , ਵਿਟਾਮਿਨ ਡੀ ਦੋ ਕੋਈ ਪੰਜ ਸੂਤ ਦੱਸੇ । 
ਉੱਤਰ- ਵਿਟਾਮਿਨ ' ਡੀ ' ਦੇ ਸ਼ੋਰ ਹਨ ਮੀਟ , ਮੱਛੀ , ਮੱਛੀ ਦਾ ਤੇਲ , ਅੰਡੇ ਦੀ ਜਰਦੀ ਅਤੇ ਮੱਖਣ । 

ਪ੍ਰਸ਼ਨ 15. ਵਿਟਾਮਿਨ ਡੀ ਦੀ ਘਾਟ ਨਾਲ ਕੀ ਹੁੰਦਾ ਹੈ ? 
ਉੱਤਰ ਵਿਟਾਮਿਨ ਡੀ ਦੀ ਘਾਟ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਵਿੱਚ ਦਰਦ ਹੁੰਦਾ ਹੈ । ਇਹ ਬੱਚਿਆਂ ਵਿ ਅਸਥਮਾ ਅਤੇ ਰਿਕਟਸ ਦਾ ਕਾਰਨ ਵੀ ਬਣਦਾ ਹੈ । 

ਪ੍ਰਸ਼ਨ 16 , ਵਿਟਾਮਿਨ ਈ ਕੀ ਹੁੰਦਾ ਹੈ ? 
ਉੱਤਰ- ਵਿਟਾਮਿਨ ' ਈ ' ਚਰਬੀ ਵਿੱਚ ਘੁਲਨਸ਼ੀਲ ਹੈ । ਇਹ ਲੋਹੇ ਨੂੰ ਸੋਖਣ ਵਿੱਚ ਸਹਾਇਕ ਹੁੰਦਾ ਹੈ । ਇਹ ਲ ਵਿਚਲੇ ਲਾਲ ਕਣਾਂ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ । ਇਹ ਮਾਸ ਪੇਸ਼ੀਆਂ ਦਾ ਵਾਧਾ ਅਤੇ ਵਿਕਾਸ ਕਰਦਾ : ਦੀ ਸ਼ਕਤੀ ਵਧਾਉਂਦਾ ਹੈ । ਇਹ ਸਰੀਰਿਕ ਕਿਰਿਆਵਾਂ ਨੂੰ ਚਲਾਉਣ ਵਿੱਚ ਸਹਾਈ ਹੁੰਦਾ ਹੈ । ਇਹ ਵਿਟਾਮਿਨ ਸਰੀਰ ਵਿੱਚ ਬੱਚੇ ਪੈਦਾ ਕਰਨ ਦੀ ਸ਼ਕਤੀ ਵਧਾਉਂਦਾ ਹੈ।  


Que-Ans 1 and 2 Marks

Question 1. What are the types of vitamins? 
A. There are six types of vitamins - A, B, C, D, E and K. 

Question 2. Which eye disease is caused due to Vitamin A deficiency? 
A. Vitamin A deficiency causes blindness. 

Question 3. What diseases are caused by Vitamin C deficiency? 
A. Vitamin C deficiency causes diseases like scurvy, pauria and meria. 

Question 4. What diseases are caused by Vitamin D deficiency? 
A. Vitamin D deficiency causes diseases like cuts, aplasia and hysteria. 

Question 5. What is the main function of Vitamin K for the body? 
A. Vitamin K helps prevent bleeding from the wound and coagulates the blood. 

Q6. Which vitamins are called fat soluble vitamins? 
A. A, D and K are fat soluble vitamins. 

Question 7. Which vitamins are soluble in water? 
A. Vitamin B and Vitamin C are water soluble. 

Question 8. What are the five truths of Vitamin A? 
A. Vitamin A contains dried apricots, capsicum, fish liver, fish oil, egg yolk, milk and cheese. 

Question 9. What are the two disadvantages of vitamin A deficiency? 
Ans- (1) Vitamin A deficiency reduces the ability to fight infectious diseases. With this the human being becomes a victim of many diseases. 
        (2) There is itching and irritation in the eyes. 

Q10. What are the sources of Vitamin B? 
A. The saints of Vitamin B are milk, curd, butter, cheese, meat, fish, eggs, soybean grains. 

Question 11. Is Vitamin C soluble in water? 
A. Yes, Vitamin C is soluble in water.

Q12, Where are the sources of Vitamin C? 
A. Citrus fruits are rich in Vitamin C. This vitamin is found in most of the eggs. It is obtained from oranges, guavas, chillies, green coriander, cabbage, radish leaves, chaulai, karo beetroot, papaya, malt, seasonal, coal, apple, grape, tomato, fenugreek, pineapple etc.

Question 13. What is the importance of Vitamin D to us? 
A. Vitamin D is very important for bone growth. This food contains calcium. He warms the morning. It develops children's teeth and bones. 

Question 14, Vitamin D Two or five yards. 
A. Noise of vitamin D is meat, fish, fish oil, egg yolk and butter. 

Question 15. What happens with vitamin D deficiency? 
A. Vitamin D deficiency causes pain in muscles and bones. It also causes asthma and rickets in children. 

Question 16, What is Vitamin E? 
A. Vitamin E is fat soluble. It helps in absorbing iron. This protects the red particles in the blood from spoiling. It promotes the growth and development of muscle mass. It helps in carrying out physical activities. This vitamin increases the body's ability to reproduce.  


Search

Note

Please share your feedback in comment box

Total Page Views

12360
at June 02, 2022
Email ThisBlogThis!Share to XShare to FacebookShare to Pinterest

No comments:

Post a Comment

Newer Post Older Post Home
Subscribe to: Post Comments (Atom)

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...

  • chapter 1
    CHAPTER 1 class 10 ਕਸਰਤ ਦੇ ਸਾਹ ਕਿਰਿਆ, ਲਹੂ ਚੱਕਰ, ਮਾਸਪੇਸ਼ੀਆਂ ਅਤੇ ਮਲ ਨਿਕਾਸ ਉੱਤੇ ਪ੍ਰਭਾਵ  ਇੱਕ ਅੰਕ ਵਾਲੇ ਪ੍ਰਸ਼ਨ  One Mark Each  ਪ੍ਰਸ਼ਨ 1. ਸਾਹ ਕਿਰ...
  • Class 11 , Chapter 3
     Chapter 3  CHAPTER-3RDc, 1 & 2 MARKS QUE-ANS, P.S.E.B.  ਸਰੀਰਕ ਰਚਨਾ ਤੇ ਕਿਰਿਆ ਵਿਗਿਆਨ ਦੀ ਜਾਣ-ਪਛਾਣ (3)  1 ਅੰਕ ਦੇ ਪ੍ਰਸ਼ਨ ਉੱਤਰ  ਪ੍ਰਸ਼ਨ 1. ਮਨੁੱ...
  • Class 6 Chapter 4
    Class-6th Chapter-4th (  ਪੰਜਾਬ ਦੀਆਂ ਲੋਕ ਖੇਡਾਂ  )  P.S.E.B 1 ਅੰਕ ਦੇ ਪ੍ਰਸ਼ਨ ਉੱਤਰ  1 Marks Que-Ans ਪ੍ਰਸ਼ਨ 1. ਖੇਡ ਦੇ ਕੀ ਲਾਭ ਹਨ? ਉੱਤਰ - ਸਰੀਰ ਦੇ ਅੰਗ...

Followers

Search This Blog

  • Home

About Me

My photo
GSSSS ALAMPUR BAKKA MR. KULDEEP
View my complete profile

Report Abuse

Labels

  • 10 th class
  • 11 th class
  • 6th class
  • 7th class
  • 8
  • 8th class
  • 9th class
  • Class 12th

Blog Archive

  • July 2022 (3)
  • June 2022 (14)
  • June 2021 (1)
  • May 2021 (8)
  • April 2021 (2)
  • September 2020 (9)
  • August 2020 (16)
  • July 2020 (4)
  • June 2020 (5)
Watermark theme. Powered by Blogger.