GGSSS ALAWALPUR. DPE KULDEEP
Class- +2
Chapter-3rd
1 & 2 Marks Que-Ans
P.S.E.B.
ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਐਵਾਰਡ
1 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਵਾਈ . ਐੱਮ . ਸੀ . ਏ . ( YMCA ) ਕਾਲਜ ਨੂੰ ਕਿਸ ਸਾਲ ਵਿਚ ਸਥਾਪਿਤ ਕੀਤਾ ਗਿਆ ਸੀ ?
ਉੱਤਰ -1920
ਪ੍ਰਸ਼ਨ 2. ਇਡੀਅਨ ਉਲੰਪਿਕ ਕਿਸ ਸਾਲ ਬਣਾਈ ਗਈ ਸੀ ?
ਉੱਤਰ -1927 ਵਿਚ ।
ਪ੍ਰਸ਼ਨ 3. ਭਾਰਤੀ ਐਜੂਕੇਸ਼ਨ ਕਮਿਸ਼ਨ ਦਾ ਦੂਜਾ ਨਾਮ ਕੀ ਹੈ ?
ਉੱਤਰ - ਕੋਠਾਰੀ ਕਮਿਸ਼ਨ ॥
ਪ੍ਰਸ਼ਨ 4. ਮਦਰਾਸ ਵਿਚ ਸਰੀਰਕ ਸਿੱਖਿਆ ਦੇ ਯੋਗਦਾਨ ਵਿਚ ਪ੍ਰਮੁੱਖ ਸੰਸਥਾ ਦਾ ਨਾਮ ਦੱਸੇ ॥
ਉੱਤਰ - ਵਾਦੀ ਐਮ . ਸੀ . ਏ . ।
ਪ੍ਰਸਨ 5. ਸਕੂਲੀ ਪੱਧਰ ਤੇ , ਅਧਿਆਪਕ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ - ਡੀ . ਪੀ . ਐੱਡ . , ਬੀ . ਪੀ . ਐੱਡ ਅਤੇ ਐੱਮ . ਪੀ . ਐੱਡ . ॥
ਪ੍ਰਸਨ 6. ਖੇਡਾਂ ਵਿਚ ਕੋਚਿੰਗ ਪੇਸ਼ੇ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ - ਐਨ , ਐੱਸ . ਐਨ . ਆਈ . ਐੱਸ . ( NSNIS ) ।
ਪ੍ਰਸਨ 7. ਕਾਲਜ ਅਧਿਆਪਕਾਂ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ - ਅੱਮ.ਪੀ . ਐੱਡ . , ਯੂ . ਜੀ . ਸੀ . ( ਨੈੱਟ ) ਅਤੇ ਪੀ - ਐੱਚ . ਡੀ . ॥
ਪ੍ਰਸਨ 8. ਕਿਸ ਸਾਲ ਵਿਚ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਸ਼ੁਰੂ ਕੀਤਾ ਗਿਆ ਸੀ ?
ਉੱਤਰ -1991 ਵਿਚ ।
ਪ੍ਰਸਨ 9. ਰਾਜੀਵ ਗਾਂਧੀ ਖੇਡ ਰਤਨ ਅਵਾਰਡ ਵਿਚ ਦਿੱਤੀ ਜਾਣ ਵਾਲੀ ਨਕਦ ਰਾਸ਼ੀ ਕੀ ਹੁੰਦੀ ਹੈ ?
ਉੱਤਰ -7.5 ਲੱਖ ਰੁਪਏ ॥
ਪ੍ਰਸ਼ਨ 10. ਸਭ ਤੋਂ ਪਹਿਲਾਂ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਕਿਸ ਮਹਿਲਾ ਨੂੰ ਮਿਲਿਆ ਸੀ ?
ਉੱਤਰ - ਕਰਨਮ ਮਲੇਸ਼ਵਰੀ ਨੂੰ ਭਾਰ ਤੋਲਨ ਵਿਚ ।
ਪ੍ਰਸ਼ਨ 11. ਨਾਡਾ ਦਾ ( NADA ) ਦਾ ਪੂਰਾ ਨਾਮ ਕੀ ਹੈ ?
ਉੱਤਰ - ਨੈਸ਼ਨਲ ਐਂਟੀ ਡੋਪਿੰਗ ਏਜੰਸੀ ॥
ਪ੍ਰਸ਼ਨ 12. ਵਾਡਾ ( WADA ) ਦਾ ਪੂਰਾ ਨਾਮ ਕੀ ਹੈ ?
ਉੱਤਰ - ਵੱਲ ਐਂਟੀ ਡੋਪਿੰਗ ਏਜੰਸੀ ॥
ਪ੍ਰਸ਼ਨ 13. ਸਾਲ 2018 ਵਿਚ , ਐਥਲੈਟਿਕਸ ਵਿਚ ਅਰਜੁਨ ਅਵਾਰਡ ਪੁਰਸਕਾਰ ਕਿਸ ਨੇ ਪ੍ਰਾਪਤ ਕੀਤਾ ਸੀ ?
ਉੱਤਰ - ਨੀਰਜ ਚੋਪੜਾ , ਸੂਬੇਦਾਰ ਜਿਨਸ਼ਨ ਜੋਨਸਨ ਅਤੇ ਹਿਮਾ ਦਾਸ ।
ਪ੍ਰਸ਼ਨ 14. ਸਰੀਰਕ ਸਿੱਖਿਆ ਵਿਚ ਮਾਸਟਰ ਡਿਗਰੀ ਦੀ ਮਿਆਦ ਕਿੰਨੀ ਹੁੰਦੀ ਹੈ ?
ਉੱਤਰ - ਦੋ ਸਾਲ ॥
ਪ੍ਰਸ਼ਨ 15. ਕੋਚਾਂ ਦੇ ਯੋਗਦਾਨ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ ?
ਉੱਤਰ - ਦਰੋਣਾਚਾਰੀਆ ਅਵਾਰਡ ॥
ਪ੍ਰਸ਼ਨ 16. ਸਪੋਰਟਸ ਅਥਾਰਿਟੀ ਆਫ ਇੰਡੀਆ ਦਾ ਨਵਾਂ ਨਾਮ ਕੀ ਹੈ ?
ਉੱਤਰ - ਸਪੋਰਟਸ ਇੰਡੀਆ ॥
ਪ੍ਰਸ਼ਨ 17. ਕਿਸ ਸਾਲ ਵਿਚ ' ਅਥਾਰਿਟੀ ' ਸ਼ਬਦ ਨੂੰ ਸਪੋਟਰਸ ਅਥਾਰਿਟੀ ਆਫ ਇੰਡੀਆ ਵਿਚੋਂ ਹਟਾ ਦਿੱਤਾ ਗਿਆ ਸੀ ?
ਉੱਤਰ -2018 ਵਿਚ ॥
ਪ੍ਰਸ਼ਨ 18. ਭਾਰਤ ਵਿਚ ਖਿਡਾਰੀ ਨੂੰ ਦਿੱਤੇ ਜਾਣ ਵਾਲੇ ਖੇਡ ਅਵਾਰਡ ਦਾ ਕੀ ਨਾਮ ਹੈ ?
ਉੱਤਰ - ਅਰਜੁਨ ਅਵਾਰਡ ॥
ਪ੍ਰਸ਼ਨ 19. ਭਾਰਤ ਵਿਚ ਕੋਚਾਂ ਨੂੰ ਦਿੱਤਾ ਜਾਣ ਵਾਲਾ ਸਰਵੋਤਮ ਅਵਾਰਡ ਕਿਹੜਾ ਹੈ ?
ਉੱਤਰ - ਦਰੋਣਾਚਾਰੀਆ ਅਵਾਰਡ ॥
ਪ੍ਰਸ਼ਨ 20. ਸੰਨ 1961 ਵਿਚ , ਅਰਜੁਨ ਅਵਾਰਡ ਐਥਲੈਟਿਕਸ ਵਿਚ ਕਿਸ ਨੂੰ ਮਿਲਿਆ ਸੀ ?
ਉੱਤਰ - ਗੁਰਬਚਨ ਸਿੰਘ ਰੰਧਾਵਾ ॥
ਪ੍ਰਸ਼ਨ 21. ਆਈ . ਓ . ਏ . ( IOA ) ਦੀ ਸਥਾਪਨਾ ਕਿਸ ਸਾਲ ਹੋਈ ?
ਉੱਤਰ -1927 ਵਿੱਚ ।
ਪ੍ਰਸ਼ਨ 22. 1968 ਵਿਚ , ਖੇਡ ਨੀਤੀ ਦੀ ਘੋਸ਼ਣਾ ਕਿਸ ਨੇ ਕੀਤੀ ਸੀ ?
ਉੱਤਰ - ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ॥
ਪ੍ਰਸ਼ਨ 23. ਸਪੋਰਟਸ ਅਥਾਰਿਟੀ ਆਫ਼ ਇੰਡੀਆ ਦਾ ਉਦੇਸ਼ ਕੀ ਹੈ ? ਦਾ ਪ੍ਰਬੰਧ ਚਲਾਉਣਾ ॥
ਉੱਤਰ - ਖੇਡਾਂ ਦੀਆਂ ਵੱਖ - ਵੱਖ ਸਹੂਲਤਾਂ ਨੂੰ ਉੱਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਡਾਂ ਦੀ ਉੱਨਤੀ ਅਤੇ ਖੇਡਾਂ
ਪ੍ਰਸ਼ਨ 24. ਸਰੀਰਕ ਸਿੱਖਿਆ ਵਿਚ ਬਾਰਵੀਂ ਤੋਂ ਬਾਅਦ ਬੈਚਲਰ ਡਿਗਰੀ ਦੀ ਮਿਆਦ ਕਿੰਨੀ ਹੁੰਦੀ ਹੈ ?
ਉੱਤਰ -4 ਸਾਲ ॥
ਪ੍ਰਸ਼ਨ 25. ਸਰੀਰਕ ਸਿੱਖਿਆ ਵਿਚ ਡੀ . ਪੀ . ਐੱਡ . ਕਿੰਨੇ ਸਾਲ ਦੀ ਹੁੰਦੀ ਹੈ ?
ਉੱਤਰ -2 ਸਾਲ ॥
ਪ੍ਰਸ਼ਨ 26 ਖੇਡ ਪੁਰਸਕਾਰ ਹਰ ਸਾਲ ਕਿਸ ਤਰੀਖ ਤੇ ਵੰਡੇ ਜਾਂਦੇ ਹਨ ਅਤੇ ਕਿੱਥੇ ?
ਉੱਤਰ - ਖੇਡ ਪੁਰਸਕਾਰ ਹਰ 29 ਅਗਸਤ ਨੂੰ ਰਾਸ਼ਟਰਪਤੀ ਭਵਨ ਵਿਚ ਵੰਡੇ ਜਾਂਦੇ ਹਨ ।
ਪ੍ਰਸ਼ਨ 27. ਰਾਸ਼ਟਰੀ ਖੇਡ ਦਿਵਸ ਕਿਸ ਮਹਾਨ ਖਿਡਾਰੀ ਦੇ ਜਨਮ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ ?
ਉੱਤਰ - ਮੇਜਰ ਧਿਆਨ ਚੰਦ ਜੀ ॥
ਪ੍ਰਸ਼ਨ 28. ਵਿਰਾਟ ਕੋਹਲੀ ਨੂੰ ਕਿਸ ਸਾਲ ਰਾਜੀਵ ਗਾਂਧੀ ਖੇਡ ਪੁਰਸਕਾਰ ਮਿਲਿਆ ਸੀ ?
ਉੱਤਰ - ਸਾਲ 2018 ਵਿਚ ।
ਪ੍ਰਸ਼ਨ 29. ਪੰਜਾਬ ਰਾਜ ਦਾ ਸਭ ਤੋਂ ਵੱਡਾ ਖੇਡ ਅਵਾਰਡ ਕਿਹੜਾ ਹੈ ?
ਉੱਤਰ - ਮਹਾਰਾਜਾ ਰਣਜੀਤ ਸਿੰਘ ਅਵਾਰਡ ॥
ਪ੍ਰਸ਼ਨ 30 , ਮੋਲਾਨਾ ਅਬੁਲ ਕਲਾਮ ਅਜਾਦ ਅਵਾਰਡ ਕਿਸ ਨੇ ਦਿੱਤਾ ਜਾਂਦਾ ਹੈ ?
ਉੱਤਰ - ਖੇੜ ਵਿਚ ਪ੍ਰਦਰਸ਼ਨ ਕਰਨ ਵਾਲੀ ਸਰਵੋਤਮ ਯੂਨੀਵਰਸਿਟੀ ਨੂੰ ।
ਪ੍ਰਸ਼ਨ 31. ਮੋਲਾਨਾ ਅਬੁਲ ਕਲਾਮ ਆਜ਼ਾਦ ਅਵਾਰਡ ਦੀ ਇਨਾਮੀ ਰਕਮ ਕਿੰਨੀ ਹੈ ?
ਉੱਤਰ -10 ਲੱਖ ਰੁਪਏ ॥
ਪ੍ਰਸ਼ਨ 12. ਮਾਕਾ ( Nikal ਦਾ ਪੂਰਾ ਨਾਮ ਕੀ ਹੈ ?
ਉੱਤਰ - ਮੌਲਾਨਾ ਅਬੁਲ ਕਲਾਮ ਅਜ਼ਾਦ ॥
ਪ੍ਰਸ਼ਨ 33 , ਸਾਈ ( SAi ) ਦੇ ਨਾਮ ਵਿਚ ਕੀ ਬਦਲਿਆ ਗਿਆ ਹੈ ?
ਉੱਤਰ - ਸਪੋਰਟਸ ਇੰਡੀਆ ॥
ਦੋ ਅੰਕਾਂ ਵਾਲੇ ਪ੍ਰਸ਼ਨ - ਉੱਤਰ
ਪ੍ਰਸ਼ਨ 1. ਸਰੀਰਕ ਸਿੱਖਿਆ ਦੇ ਵੱਖ - ਵੱਖ ਕੈਰੀਅਰ ਵਿਕਲਪਾਂ ਦੀ ਸੂਚੀ ਬਾਰੇ ਲਿਖੋ ।
ਉੱਤਰ -1 , ਸਿੱਖਿਆਰਥੀ ਦੇ ਰੂਪ ਵਿਚ
2. ਫਿਟਨੈੱਸ ਟ੍ਰੇਨਰ ਦੇ ਰੂਪ ਵਿਚ
3. ਕੋਚਿੰਗ ਕਿੱਤੇ ਦੇ ਰੂਪ ਵਿਚ
4. ਖੇਡ ਪੱਤਰਕਾਰ ਦੇ ਰੂਪ ਵਿਚ ॥
ਪ੍ਰਸ਼ਨ 2. LNIPE ਤੇ ਨੋਟ ਲਿਖੋ ।
ਉੱਤਰ - ਸਾਲ 1957 ਵਿਚ , ਲਕਸ਼ਮੀ ਬਾਈ ਨੈਸ਼ਨਲ ਕਾਲਜ ਦੀ ਸਥਾਪਨਾ ਕੀਤੀ ਗਈ ਸੀ । ਇਹ ਗਵਾਲੀਅਰ ਵਿਖੇ ਸਥਿਤ ਹੈ ਅਤੇ ਇਹ ਸਰੀਰਕ ਸਿੱਖਿਆ ਦੇ ਅਧਿਆਪਕਾਂ ਅਤੇ ਸਰੀਰਕ ਸਿੱਖਿਆ ਨੂੰ ਦੇਸ਼ ਵਿਚ ਬੜਾਵਾ ਦੇ ਰਿਹਾ ਹੈ ।
ਪ੍ਰਸ਼ਨ 3 , ਕੋਚਾਂ ਵਾਸਤੇ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ - ਐਨ ਆਈ.ਐਸ , ਵਿਚ ਕਈ ਤਰ੍ਹਾਂ ਦੇ ਕੋਚਿੰਗ ਡਿਪਲੋਮੇ ਹਨ ।
ਪ੍ਰਸ਼ਨ 4. ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਬਾਰੇ ਲਿਖੋ ।
ਉੱਤਰ - ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ 1953 ਵਿਚ ਸ਼ੁਰੂ ਕੀਤੀ ਗਈ ਸੀ । ਅੱਠ ਸਾਲਾਂ ਦੇ ਬਾਅਦ ਇਸ ਨੂੰ ਰਾਸ਼ਟਰੀ ਖੇਡ ਸੰਸਥਾਨ ਵਿਚ ਮਿਲਾ ਦਿੱਤਾ ਗਿਆ । ਇਸ ਸਕੀਮ ਦਾ ਉਦੇਸ਼ ਖਿਡਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨਾ ਸੀ ।
ਪ੍ਰਸ਼ਨ 5. ਖੇਡਾਂ ਵਿਚ ਖੇਡ ਫਿਜਿਊਥੈਰੇਪਿਸਟ ਦੀ ਭੂਮਿਕਾ ਹੈ ।
ਉੱਤਰ - ਜੋ ਵਿਅਕਤੀ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਅਤੇ ਪ੍ਰਬੰਧਨ ਦੀ ਜਾਣਕਾਰੀ ਹੋਏ ਉਹ ਇਸ ਕਿੱਤੇ ਨੂੰ ਖੇਡ ਵਿਜਿਊਥੈਰੇਪਿਸਟ ਦੇ ਤੌਰ ਤੇ ਅਪਣਾ ਸਕਦੇ ਹਨ । ਵਿਜਿਉਥੈਰੇਪਿਸਟ ਬਣਨ ਦੀ ਯੋਗਤਾ ਡਿਪਲੋਮਾ , ਬੈਚਲਰ ਆਫ ਵਿਜਿਊਬੇਪਿਸਟ ਬੀ . ਐਸ . ( B.Sc. ) ਇਨ ਫਿਜਿਊਥੈਰੇਪਿਸਟ ਜਾਂ ਮਾਸਿਕ ਫਿਜਿਊਥੈਰੇਪਿਸਟ ਲਾਜ਼ਮੀ ਹੈ ।
ਪ੍ਰਸ਼ਨ 6. ਸਪੋਰਟਸ ਅਵਾਰਡ ਬਾਰੇ ਸੰਖੇਪ ਜਾਣਕਾਰੀ ਦਿਉ ॥
ਉੱਤਰ - ਅਰਜੁਨ ਅਵਾਰਡ , ਦਰੋਣਾਚਾਰੀਆ ਅਵਾਰਡ , ਰਾਜੀਵ ਗਾਂਧੀ ਖੇਡ ਰਤਨ ਅਵਾਰਡ , ਧਿਆਨਚੰਦ ਅਵਾਰਡ , ਮਹਾਰਾਜਾ ਰਣਜੀਤ ਸਿੰਘ ਅਵਾਰਡ ਅਤੇ ਮਾਕਾ ॥
ਪ੍ਰਸ਼ਨ 7. ਅਰਜੁਨ ਅਵਾਰਡ ਲਈ ਕੋਈ ਦੇ ਨਿਯਮਾਂ ਬਾਰੇ ਲਿਖੇ ॥
ਉੱਤਰ -1 , ਅਰਜੁਨ ਪੁਰਸਕਾਰ ਦਾ ਉਦੇਸ਼ ਭਾਰਤ ਵਿਚ ਖੇਡਾਂ ਦੇ ਵਿਕਸਿਤ ਮਿਆਰਾਂ ਨੂੰ ਵਿਕਸਿਤ ਕਰਨਾ ਹੈ ਅਤੇ ਭਾਰਤ ਸਰਕਾਰ ਹਰ ਸਾਲ ਮਿੱਥੇ ਸਮੇਂ ਤੇ ਖਿਡਾਰੀਆਂ ਦੇ ਨਾਮ ਸੂਚੀ ਫੈਡਰੇਸ਼ਨ ਤੋਂ ਮੰਗ ਲੈਂਦੀ ਹੈ । 2. ਇਹ ਅਵਾਰਡ ਮਰਨ ਤੋਂ ਬਾਅਦ ਵੀ ਦਿੱਤਾ ਜਾਂਦਾ ਹੈ ।
ਪ੍ਰਸ਼ਨ 8 , IOA ਬਾਰੇ ਤੁਸੀ ਕੀ ਜਾਣਦੇ ਹੋ ?
ਉੱਤਰ - ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਭਾਰਤੀ ਓਲੰਪਿਕ ਸੰਘ ਵੀ ਕਿਹਾ ਜਾਂਦਾ ਹੈ । ਇਹ 1927 ਵਿਚ ਡਾ ਏ . ਜੀ ਨੇਇਹਰੇਨ ( A.G. Nochrn ) ਅਤੇ ਸਰ ਰਾਬਜੀ ਟਾਟਾ ( Sir Dorabji Tan ) ਦੇ ਸਮਰਥਨ ਨਾਲ ਬਣੀ ਸੀ । ਇਹ ਇਕ ਗੈਰ ਸਰਕਾਰੀ ਤੇ ਗੈਰ ਮੁਨਾਫਾ ਸੰਸਥਾ ਹੈ ਜੋ ਭਾਰਤ ਦੇ ਸਮੁੱਚੇ ਰਾਜ ਦੇ ਅਧਿਕਾਰ ਖੇਤਰ ਨੂੰ ਦਰਸਾਉਂਦੀ ਹੈ ।
ਪ੍ਰਸ਼ਨ 9. ਕੋਚਾਂ ਵਾਸਤੇ ਕਿਹੜੇ - ਕਿਹੜੇ ਕੋਰਸ ਉਪਲੱਬਧ ਕਰਾਏ ਜਾਂਦੇ ਹਨ ?
ਉੱਤਰ - ਕੋਚਾਂ ਵਾਸਤੇ ਸਰਟੀਫ਼ਿਕੇਟ ਕੋਰਸ , ਐਡਵਾਂਸ ਸਰਟੀਫ਼ਿਕੇਟ ਕੋਰਸ , ਡਿਪਲੋਮਾ ਅਤੇ ਮਾਸਟਰ ਡਿਗਰੀ ਇਨ ਕੋਚਿੰਗ ਵਰਗੇ ਕੋਰਸ ਉਪਲੱਬਧ ਹਨ ॥
ਪ੍ਰਸ਼ਨ 10. ਰਾਜੀਵ ਗਾਂਧੀ ਪੁਰਸਕਾਰ ਦਾ ਕੋਈ ਇਕ ਨਿਯਮ ਲਿਖੋ ।
ਉੱਤਰ - ਭਾਰਤ ਸਰਕਾਰ ਸੰਬੰਧਿਤ ਖੇਡ ਫੈਡਰੇਸ਼ਨਾਂ ਤੋਂ ਖਿਡਾਰੀ ਦੇ ਨਾਮ ਦੀ ਸੂਚੀ ਮੰਗਵਾਉਂਦੀ ਹੈ , ਜਿਸ ਦੀ ਆਖਰੀ ਮਿਤੀ 31 ਮਈ ਹੁੰਦੀ ਹੈ । ਇੱਥੇ ਉਹਨਾਂ ਖਿਡਾਰੀਆਂ ਦੀ ਨਾਮਜਦਗੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਓਲੰਪਿਕ , ਕਾਮਨਵੈਲਥ ਗੇਮਜ , ਏਸ਼ੀਅਨ ਖੇਡਾਂ ਵਿਚ ਮੈਡਲ ਪ੍ਰਾਪਤ ਕੀਤੇ ਹੁੰਦੇ ਹਨ ॥
ਪ੍ਰਸ਼ਨ 11. ਐਨ . ਐਸ . ਐਨ . ਆਈ . ਐਸ , ਪਟਿਆਲਾ ਬਾਰੇ ਨੋਟ ਲਿਖੋ ।
ਉੱਤਰ - ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ , ਪਟਿਆਲਾ ( NIS ) ( Netaji Subhash National Institute of Sports , I'utiala ) -1959 ਵਿਚ ਭਾਰਤੀ ਖੇਡਾਂ ਦੇ ਡਿੱਗਦੇ ਮਿਆਰਾਂ ਦਾ ਅਧਿਐਨ ਕਰਨ ਲਈ ਇਕ ਕਮੇਟੀ ਬਣਾਈ ਗਈ ਸੀ । ਇਸ ਕਮੇਟੀ ਨੇ ਸਰਬ ਭਾਰਤੀ ਖੇਡ ਪਰਿਸ਼ਦ ( All India Council of Sports ) ਨੂੰ ਭਾਰਤ ਵਿਚ ਇਕ ਰਾਸ਼ਟਰੀ ਖੇਡ ਸੰਸਥਾਨ ਸਥਾਪਤ ਕਰਨ ਦੀ ਸਲਾਹ ਦਿੱਤੀ । ਬਾਅਦ ਵਿਚ 1961 ਵਿਚ ਕੇ . ਐਲ ਸ਼ਰੀਮਾਲੀ ( KL . Sharmilli ) ਨੇ ਪਟਿਆਲਾ ਵਿਚ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ਦੀ ਸਥਾਪਨਾ ਕੀਤੀ । ਇਸ ਦਾ ਉਦੇਸ਼ ਵਿਗਿਆਨਕ ਲੀਹਾਂ ਉੱਤੇ ਖੇਡਾਂ ਦਾ ਵਿਕਾਸ ਕਰਨਾ ਸੀ । ਇਹ ਸੰਸਥਾ ਵੱਖ - ਵੱਖ ਖੇਡਾਂ ਵਿਚ ਆਧੁਨਿਕ ਤਕਨੀਕਾਂ ਨਾਲ ਸਿਖਲਾਈ ਦਿੰਦਾ ਹੈ ਅਤੇ ਇੱਥੇ ਵੱਖ - ਵੱਖ ਖੇਡਾਂ ਦੇ ਕੋਚਿੰਗ ਡਿਪਲੋਮੇ ਅਤੇ ਰੀਫਰੈਸ਼ਰ ਕੋਰਸ ਵੀ ਕਰਵਾਏ ਜਾਂਦੇ ਹਨ ਇਸ ਤੋਂ ਇਲਾਵਾ ਸੰਸਥਾ ਵਿਚ ਰੀਸਰਚ ਵੀ ਹੁੰਦੀ ਹੈ ।
ENGLISH MEDIUM
OCCUPATIONS AND SPORTS AWARDS IN PHYSICAL EDUCATION (3)
1 MARKS QUE-ANS
Question 1. In which year was the College (YMCA) established?
ANS -1920
Question 2. In which year was the Indian Olympics held?
Answer: In 1927.
What is the second name of the Education Commission of India?
Answer: Kothari Commission.
Question 4. Name the leading institution in the contribution of physical education in Madras.
North - Valley M. Was. A. .
Question 5. At school level, what qualifications should a teacher have?
Answer - d. P. Ed. , B. P. Ed and M. P. Ed. ॥
Q6. What should be the qualifications for the coaching profession in sports?
North - N, S. N. I. S. (NSNIS).
Question 7. What should be the qualifications of college teachers?
ANS - M.P. Ed. , U.S. Yes. Was. (Net) and p - h. D. ॥
Question 8. In which year Rajiv Gandhi Khel Ratna Award was launched?
Answer: In 1991.
What is the cash amount given in Rajiv Gandhi Khel Ratna Award?
Answer: Rs. 7.5 lakhs.
Which woman was the first to receive the Rajiv Gandhi Khel Ratna Award?
Answer - Karnam Maleshwari in weightlifting.
Q11. What is the full form of NADA?
Answer: National Anti-Doping Agency.
Q12. What is the full form of WADA?
North - Anti-Doping Agency
Question 13. In the year 2018, who received the Arjuna Award in Athletics?
Answer: Neeraj Chopra, Subedar Jenshan Johnson and Hima Das.
Question 14. What is the duration of master's degree in physical education?
Answer: Two years.
Q15. Which award is given for the contribution of coaches?
Answer - Dronacharya Award.
Question 16. What is the new name of Sports Authority of India?
North - Sports India
Question 17. In which year the word 'Authority' was removed from Sports Authority of India?
In North 2018.
What is the name of the sports award given to a player in India?
Answer - Arjuna Award.
Question 19. What is the best award given to coaches in India?
Answer - Dronacharya Award.
Question 20. In 1961, who won the Arjuna Award in Athletics?
Answer - Gurbachan Singh Randhawa.
Question 21. I. . A. In what year was the IOA established?
Answer: In 1927.
Question 22. In 1968, who announced the sports policy?
Answer: Prime Minister Indira Gandhi
Q23. What is the purpose of Sports Authority of India? To manage
A. To make proper use of various sports facilities and to promote sports and sports
Question 24. What is the duration of Bachelor's degree in Physical Education after Twelfth?
Answer - 4 years.
Question 25. In physical education d. P. Ed. How old is she?
Answer - 2 years.
Question 26 Sports Awards are distributed on which date every year and where?
A. Sports Awards are distributed every 29th August at Rashtrapati Bhavan.
Question 27. National Sports Day is celebrated as the birthday of which great sportsperson?
Answer - Major Dhyan Chand Ji.
Question 28. In which year did Virat Kohli receive the Rajiv Gandhi Sports Award?
Answer: In the year 2018.
Question 29. What is the largest sports award of the state of Punjab?
Answer: Maharaja Ranjit Singh Award.
Question 30, Who gives the Maulana Abul Kalam Azad Award?
A. To the best performing university in sports.
Question 31. What is the prize money of Maulana Abul Kalam Azad Award?
Answer: Rs. 10 lakhs.
Question 12. What is the full name of Maka ?
Answer: Maulana Abul Kalam Azad.
Question 33, What has been changed in the name of SAi?
North - Sports India
TWO MARKS QUE-ANS
Question 1. Write a list of different career options in physical education.
Answer-1, as a learner
2. As a fitness trainer
3. As a coaching profession
4. As a sports journalist.
Question 2. Write a note on LNIPE.
A. In 1957, Lakshmi Bai National College was established. It is located in Gwalior and is promoting physical education teachers and physical education in the country.
Question 3, What should be the qualifications for coaches?
Answer: There are various types of coaching diplomas in NIS.
Question 4. Write about Raj Kumari Amrit Kaur Coaching Scheme.
Ans: Raj Kumari Amrit Kaur Coaching Scheme was started in 1953. Eight years later, it was incorporated into the National Sports Institute. The purpose of this scheme was to impart training to the players.
Question 5. The role of sports physiotherapist in sports.
A. People who are familiar with sports injuries and management can take up the profession as a sports visual therapist. Eligibility to be a Visiotherapist Diploma, Bachelor of Visual therapist B.Sc. S. (B.Sc.) in Physiotherapist or Monthly Physiotherapist is mandatory.
Q6. Give a brief overview of Sports Awards.
Answer: Arjuna Award, Dronacharya Award, Rajiv Gandhi Khel Ratna Award, Dhyan Chand Award, Maharaja Ranjit Singh Award and Maka.
Question 7. Write about someone's rules for the Arjuna Award.
Answer-1, The purpose of the Arjuna Award is to develop the standard of sports in India and the Government of India requests a list of players from the Federation at a specified time every year. 2. This award is given even after death.
Question 8, What do you know about IOA?
A. The Indian Olympic Association is also known as the Indian Olympic Association. In 1927, Dr. A. It was formed with the support of A. G. Nochrn and Sir Dorabji Tan. It is a non-governmental and non-profit organization representing the jurisdiction of the entire state of India.
Q9. What are the courses offered for coaches?
A. There are courses available for coaches like Certificate Course, Advanced Certificate Course, Diploma and Master Degree in Coaching.
Question 10. Write one of the rules of Rajiv Gandhi Award.
Answer: The Government of India requests a list of names of players from the respective sports federations, the last date of which is May 31. Athletes who have won medals in Olympics, Commonwealth Games, Asian Games are nominated here.
Question 11. n. S. N. I. Write a note about S, Patiala.
A committee was formed in 1959 to study the declining standards of Indian sports, Netaji Subhash National Institute of Sports, I'utiala (NIS). The committee advised the All India Council of Sports to set up a national sports institute in India. Later in 1961 by. KL Sharmilli founded the Netaji Subhash National Sports Institute in Patiala. Its purpose was to develop games on scientific lines. The institute imparts training in various sports with modern techniques and also conducts coaching diplomas and refresher courses in various sports besides conducting research in the institute.
3 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1 , ਸਪੋਰਟਸ ਅਥਾਰਿਟੀ ਆਫ ਇੰਡੀਆ ਤੇ ਨੋਟ ਲਿਖੋ ।
ਉੱਤਰ - ਸਪੋਰਟਸ ਅਥਾਰਿਟੀ ਆਫ ਇੰਡੀਆ ( SA ) ( Sports Authority of India ) - ਸਪੋਰਟਸ ਅਥਾਰਟੀ ਆਫ ਇੰਡੀਆ ਭਾਰਤ ਸਰਕਾਰ ਦੁਆਰਾ 1984 ਵਿਚ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਖੇਡਾਂ ਦੇ ਮਿਆਰ ਨੂੰ ਦੇਸ਼ ਵਿਚ ਉੱਚਾ ਚੁੱਕਿਆ ਜਾਵੇ । ਇਸਦੇ 7 ਖੇਤਰੀ ਸੈਂਟਰ ਹਨ ਜੋ ਕਿ ਬੰਗਲੋਰ , ਭੋਪਾਲ , ਗਾਂਧੀ ਨਗਰ , ਕੋਲਕਾਤਾ , ਸੋਨੀਪਤ , ਦਿੱਲੀ , ਮੁੰਬਈ , ਅਤੇ ਇਛਾਲ ਵਿਚ ਸਥਿਤ ਹਨ । ਇਸ ਤੋਂ ਇਲਾਵਾ ਗੁਹਾਟੀ ਅਤੇ ਔਰੰਗਾਬਾਦ ਵਿਚ ਦੋ ਉਪ ਕੇਂਦਰ ਵੀ ਹਨ । ਇਹ ਸੰਸਥਾ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ( NIS ) , ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਆਦਿ ਵੱਡੀਆਂ ਸੰਸਥਾਵਾਂ ਨੂੰ ਚਲਾਉਂਦੀ ਹੈ । ਇਸ ਸੰਸਥਾ ਦਾ ਮੁੱਖ ਉਦੇਸ਼ ਖੇਡਾਂ ਦੀਆਂ ਵੱਖ - ਵੱਖ ਸਹੂਲਤਾਂ ਨੂੰ ਉਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਤਾਂ ਦੀ ਉੱਨਤੀ ਅਤੇ ਖੇਡ ਦਾ ਪ੍ਰਬੰਧ ਚਲਾਉਣਾ ਹੈ ।
ਪ੍ਰਸ਼ਨ 2. ਰਾਜ ਕੁਮਾਰੀ ਕੋਚਿੰਗ ਸਕੀਮ ਕਿਵੇਂ ਪੇਸ਼ ਕੀਤੀ ਗਈ ?
ਉੱਤਰ - ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ 1953 ਵਿਚ ਸ਼ੁਰੂ ਕੀਤੀ ਗਈ ਸੀ । ਅੱਠ ਸਾਲਾਂ ਦੇ ਬਾਅਦ ਇਸ ਨੂੰ ਰਾਸਟਰੀ ਖੇਡ ਸੰਸਥਾਨ ਵਿਚ ਮਿਲਾ ਦਿੱਤਾ ਗਿਆ । ਇਸ ਸਕੀਮ ਦਾ ਉਦੇਸ਼ ਖਿਡਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨਾ ਸੀ । ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਦੇ ਉਦੇਸ਼
1 ਸਾਲਾਨਾ ਕੋਚਿੰਗ ਕੈਂਪ ਅਤੇ ਟੀਮਾਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ ।
2. ਕੋਚਿੰਗ ਕਲੀਨਿਕ ਅਤੇ ਮੁਕਾਬਲਿਆਂ ਆਦਿ ਦੀ ਤਿਆਰੀ ਕਰਵਾਉਣ ਲਈ ਫੈਡਰੇਸ਼ਨਸ ਨੂੰ ਸਹਾਇਤਾ ਕਰਨਾ
3 ਕੋਚਾਂ ਵਾਸਤੇ ਰੀਫਰੈਸ਼ਰ ਕੋਰਸ ਲਗਵਾਉਣੇ ਅਤੇ ਬਾਹਰਲੇ ਦੇਸ਼ਾਂ ਦੇ ਮਾਹਿਰਾਂ ਨੂੰ ਬੁਲਾਉਣਾ ॥
4.ਭਾਰਤੀ ਖਿਡਾਰੀਆਂ ਦੇ ਉਚਤਮ ਵਿਕਾਸ ਲਈ ਮਦਦ ਅਤੇ ਅਗਵਾਈ ਦੇਣਾ ।
5. ਰਾਜ ਸਰਕਾਰ ਅਤੇ ਸੰਸਥਾਵਾਂ ਵਿਚ ਤਾਲਮੇਲ ਪੈਦਾ ਕਰਨਾ
ਪ੍ਰਸ਼ਨ 3. ਸਕੂਲੀ ਅਧਿਆਪਕਾਂ ਲਈ ਵੱਖ - ਵੱਖ ਯੋਗਤਾਵਾਂ ਕੀ ਹੋਣੀਆਂ ਚਾਹੀਦੀਆਂ ਹਨ ?
ਉੱਤਰ - ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਚ ਸਰਟੀਫਿਕੇਟ , ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਸਰੀਰਕ ਸਿੱਖਿਆ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਵੀ ਹੋ ਸਕਦੇ ਹਨ । ਉਪ੍ਰੋਕਤ ਡਿਗਰੀ ਪ੍ਰਾਪਤੀ ਲਈ ਸਿੱਖਿਆਰਥੀ ਨੇ 12 ਵੀਂ ਪਾਸ ਕੀਤੀ ਹੋਵੇ ਅਤੇ ਨਾਲ ਕੋਈ ਖੇਡ ਪ੍ਰਾਪਤੀ ਅਤੇ ਉਪ੍ਰੋਕਤ ਕੋਰਸ ਲਈ ਇਨਟਰੈਂਸ ਪੇਪਰ ਪਾਸ ਕੀਤਾ ਹੋਵੇ ॥
ਪ੍ਰਸ਼ਨ 4 , ਸਰੀਰਕ ਸਿੱਖਿਆ ਵਿਚ ਪੇਸ਼ੇ ਵਜੋਂ ' ਪੱਤਰਕਾਰੀ ' ਨੂੰ ਸਪੱਸ਼ਟ ਕਰੋ ।
ਉੱਤਰ - ਇਕ ਖੇਡ ਪੱਤਰਕਾਰ ਦੇ ਰੂਪ ਵਿਚ ( As a Sports Journalist ) - ਦੁਨੀਆਂ ਭਰ ਵਿਚ ਖੇਡਾਂ ਨੂੰ ਬੜੇ ਧਿਆਨ ਨਾਲ ਦੇਖਿਆ ਜਾਂਦਾ ਹੈ । ਅੱਜ ਕਈ ਤਰ੍ਹਾਂ ਦੇ ਲੋਕ ਮੀਡੀਆ , ਖਬਰਾਂ , ਮੈਗਜੀਨਾਂ ਵਿਚ ਖੇਡ ਪੱਤਰਕਾਰ ਦੇ ਰੂਪ ਵਿਚ ਕੰਮ ਕਰਦੇ ਹਨ । ਇਸ ਲਈ ਇਹ ਇਕ ਵਧੀਆ ਕੈਰੀਅਰ ਵਿਕਲਪ ਦੇ ਰੂਪ ਵਿਚ ਆ ਰਿਹਾ ਹੈ । ਖੇਡ ਪੱਤਰਕਾਰ ਨੂੰ ਮਾਸਿਕ ਸੰਚਾਰ ( Niss Communication ) ਵਿਚ ਡਿਗਰੀ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ । ਇਹਨਾਂ ਡਿਗਰੀਆਂ ਵਾਸਤੇ ਖੇਡ ਪੱਤਰਕਾਰ ਨੇ 12 ਵੀ ਪਾਸ ਕੀਤੀ ਹੋਣੀ ਚਾਹੀਦੀ ਹੈ । ਉਸ ਕੋਲ ਵੱਖ - ਵੱਖ ਖੇਡ ਦਾ ਤੇ ਖੇਡ ਦੇ ਪ੍ਰਦਰਸ਼ਨ ਦਾ ਗਿਆਨ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਸਨੂੰ ਮੀਡੀਆ ਉਤਪਾਦਨ ( production ) ਅਤੇ ਪ੍ਰਸਾਰਣ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।
ਪ੍ਰਸ਼ਨ 5. ਰਾਜੀਵ ਗਾਂਧੀ ਖੇਡ ਅਵਾਰਡ ਬਾਰੇ ਲਿਖੋ ।
ਉੱਤਰ - ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ( Rajiv Gandhi Sports Awards ) - ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ । ਭਾਰਤ ਵਿਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਪ੍ਰਸਕਾਰ ਹੈ ਅਤੇ ਇਹ ਖਿਡਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਉਤਸਾਹਿਤ ਕਰਨ ਲਈ ਇਹ 1991 ਵਿਚ ਸ਼ੁਰੂ ਕੀਤਾ ਗਿਆ । ਇਹ ਪੁਰਸਕਾਰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਨੂੰ ਭਾਰਤ ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ । ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ 7.5 ਲੱਖ ਦਾ ਨਕਦ ਇਨਾਮ , ਅਤੇ ਤਮਗਾ ਦਿੱਤਾ ਜਾਂਦਾ ਹੈ । ਸਭ ਤੋਂ ਪਹਿਲਾਂ ਇਹ ਪੁਰਸਕਾਰ ਵਿਸ਼ਵਨਾਥਨ ਆਨੰਦ ( Vishwnathan Anand ) ਨੇ 1992-1993 ਵਿਚ ਪ੍ਰਾਪਤ ਕੀਤਾ ਅਤੇ ਔਰਤਾਂ ਵਿਚ ਕਰਨਮ ਮਲੇਸ਼ਵਰੀ ਨੂੰ ਇਹ ਪੁਰਸਕਾਰ 1995-96 ਵਿਚ ਮਿਲਿਆ | ਪੰਕਜ ਅਡਵਾਨੀ ਇਕ ਅਜਿਹੇ ਪਹਿਲੇ ਖਿਡਾਰੀ ਹੋਏ ਹਨ ਜਿਨ੍ਹਾਂ ਨੂੰ ਦੋ ਖੇਡਾਂ ਸਨੂਕਰ ( Snooker ) ਅਤੇ ਬਿਲੀਅਰਡਜ਼ ( Billiards ) ਲਈ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਮਿਲਿਆ ਹੈ ।
ਪ੍ਰਸ਼ਨ 6. ਖਿਡਾਰੀਆ ਨੂੰ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਅਵਾਰਡ ਬਾਰੇ ਲਿਖੋ ।
ਉੱਤਰ - ਖਿਡਾਰੀਆਂ ਨੂੰ ਸਭ ਤੋਂ ਵੱਡਾ ਅਵਾਰਡ ਅਰਜੁਨ ਅਵਾਰਡ ਦਿੱਤਾ ਜਾਂਦਾ ਹੈ । ਇਹ ਪੁਰਸਕਾਰ 1961 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਚਾਰ ਸਾਲ ਤਕ ਕੋਮੀ ਅਤੇ ਅੰਤਰਰਾਸ਼ਟਰੀ ਪੱਧਰ ਜਿਵੇਂ ਕਿ ਓਲੰਪਿਕ ਖੇਡਾਂ , ਏਸ਼ੀਅਨ ਖੇਡਾਂ ਕਾਮਨਵੈਲਥ ਅਤੇ ਰਾਸ਼ਟਰੀ ਪੱਧਰ ਤੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੋਏ । ਇਸ ਅਵਾਰਡ ਦੇ ਤਹਿਤ ਇਕ ਫੀ ( ਅਰਜਨ ਦਾ ਕਾਂਸੀ ਦਾ ਬੁੱਤ ) ਅਤੇ 5 ਲੱਖ ਰੁਪਏ ਨਕਦ ਦਿੱਤੇ ਜਾਂਦੇ ਹਨ । ਇਹ ਅਵਾਰਡ ਖੇਡ ਮੰਤਰਾਲੇ ਵਜੋਂ ਦਿੱਤਾ ਜਾਂਦਾ ਹੈ । 1961 ਵਿਚ ਸਭ ਤੋਂ ਪਹਿਲਾਂ 6 ਖਿਡਾਰੀਆਂ ਨੂੰ ਇਹ ਅਵਾਰਡ ਦਿੱਤਾ ਗਿਆ । ਇਹ ਖਿਡਾਰੀ ਸਲੀਮ ਦੂਰਾਨੀ ( Saleemn Durrani ) ਕ੍ਰਿਕਟ , ਗੁਰਬਚਨ ਸਿੰਘ ਰੰਧਾਵਾ ( Gurbachan Singh Randhawa ) ਐਥਲੈਟਿਕਸ , ਸਰਬਜੀਤ ਸਿੰਘ ( Sarabjit Singh ) ਬਾਸਕੇਟਬਾਲ , ਮੈਨੁਅਲ ਮੋਰਾਨ ( Manuel Aaron ) ਸ਼ਤਰੰਜ , ਨੰਦੂ ਨਾਟੇਕਰ ( Nandhu Natekar ) ਬੈਡਮਿੰਟਨ ਅਤੇ ਐਲ . ਬੀ . ਡਿਸੂਜਾ ( L.B. D'souza ) ਬਾਕਸਿੰਗ , ਮੀਨਾ ਸ਼ਾਹ ( Meena Shah ) ਬੈਡਮਿੰਟਨ ਪਹਿਲੀ ਮਹਿਲਾ ਸੀ ਜਿਸ ਨੂੰ 1962 ਵਿਚ ਇਹ ਅਵਾਰਡ ਦਿੱਤਾ ਗਿਆ ।
ਪ੍ਰਸ਼ਨ 7. ਕੋਚਾਂ ਦੇ ਯੋਗਦਾਨ ਲਈ ਕਿਹੜਾ ਅਵਾਰਡ ਦਿੱਤਾ ਜਾਂਦਾ ਹੈ ? ਅਵਾਰਡ ਬਾਰੇ ਕੁਝ ਲਾਈਨਾਂ ਲਿਖੋ ।
ਉੱਤਰ - ਖੇਡਾਂ ਵਿਚ ਕੋਚਾਂ ਦੇ ਯੋਗਦਾਨ ਦੀ ਪਛਾਣ ਕਰਨ ਲਈ ਭਾਰਤ ਸਰਕਾਰ ਨੇ ਦਰੋਣਾਚਾਰੀਆ ਪੁਰਸਕਾਰ ਨੂੰ ਦੇਣ ਦਾ ਫੈਸਲਾ ਕੀਤਾ ਅਤੇ ਇਸ ਪੁਰਸਕਾਰ ਦਾ ਨਾਮ ਅਰਜੁਨ ਦੇ ਗੁਰੂ ਦਰੋਣਾਚਾਰੀਆ ਦੇ ਨਾਮ ਤੇ ਰੱਖਿਆ ਗਿਆ । ਇਕ ਸ਼ਾਨਦਾਰ ਗੁਰੂ ਜਿਸ ਨੇ ਪਾਠਕਾਂ ਨੂੰ ਸਿੱਖਿਅਤ ਕੀਤਾ ਸੀ । ਇਹ ਪੁਸਕਾਰ ਉਨ੍ਹਾਂ ਕੋਚਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਬਾਲਿਆਂ ਵਿਚ ਤਮਗਾ ਜਿੱਤਿਆ ਹੋਵੇ । ਇਸ ਅਵਾਰਡ ਦੇ ਜੇਤੂ ਨੂੰ ਦਰੋਣਾਚਾਰੀਆ ਦੀ ਮੂਰਤੀ ਅਤੇ 5 ਲੱਖ ਰੁਪਏ ਦਾ ਨਕਦ ਇਨਾਮ ਦੇ ਨਾਲ ਸਰਟੀਫਿਕੇਟ ਪੇਸ਼ ਕੀਤਾ ਜਾਂਦਾ ਹੈ । ਭਾਲਚੰਦਰ ਭਾਸਕਰ ਭਾਗਵਤ ( ਰੈਸਲਿੰਗ ) , ਉਮ ਪ੍ਰਕਾਸ਼ ਭਾਰਦਵਾਜ ( ਬਾਕਸਿੰਗ ) , ਓ.ਐਮ ਨਬੀਅਰ ( ਐਥਲੇਟਿਕਸ ) ਆਦਿ ਨੂੰ 1988 ਵਿਚ ਪਹਿਲੀ ਵਾਰ ਪੁਰਸਕਾਰ ਨਾਲ ਸਮਾਨਿਤ ਕੀਤਾ ਗਿਆ ।
ਪ੍ਰਸ਼ਨ 8. ਧਿਆਨ ਚੰਦ ਅਵਾਰਡ ਬਾਰੇ ਲਿਖੋ ।
ਉੱਤਰ - ਖੇਡਾਂ ਦੇ ਖੇਤਰ ਵਿਚ ਇਹ ਸਭ ਤੋਂ ਵੱਡਾ ਪੁਰਸਕਾਰ ਹੈ ਇਸ ਅਵਾਰਡ ਦਾ ਨਾਮ ਹਾਕੀ ਦੇ ਜਾਦੂਗਰ ਧਿਆਨਚੰਦ ਦੇ ਨਾਮ ਤੇ ਰੱਖਿਆ ਗਿਆ ਹੈ ਜੋ ਕਿ ਭਾਰਤੀ ਸੈਨਾ ਦੇ ਸਿਪਾਹੀ ਸਨ ਤੇ ਨਾਲ ਹੀ ਹਾਕੀ ਦੇ ਉੱਘੇ ਖਿਡਾਰੀ ਜਿਨ੍ਹਾਂ ਨੇ ਆਪਣੇ 20 ਸਾਲ ਦੇ ਕੈਰੀਅਰ ਵਿੱਚ ਤਕਰੀਬਨ 100 ਤੋਂ ਵੱਧ ਗੋਲ ਬਣਾਏ ਸਨ । ਇਹ ਅਵਾਰਡ 2002 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਹਰ ਸਾਲ ਖੇਡ ਮੰਤਰਾਲੇ ਵਲੋਂ ਦਿੱਤਾ ਜਾਂਦਾ ਹੈ । ਇਸ ਅਵਾਰਡ ਨੂੰ ਪ੍ਰਾਪਤ ਕਰਨ ਵਾਲੇ ਨੂੰ ਉਹਨਾਂ ਦੇ ਖੇਡਾਂ ਵਿਚ ਪ੍ਰਦਰਸ਼ਨ ਅਤੇ ਯੋਗਦਾਨ ਦੇ ਅਧਾਰ ਤੇ ਚੁਣਿਆ ਜਾਂਦਾ ਹੈ ।
ਪ੍ਰਸ਼ਨ 9. ਮਹਾਰਾਜਾ ਰਣਜੀਤ ਸਿੰਘ ਅਵਾਰਡ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ - ਮਹਾਰਾਜਾ ਰਣਜੀਤ ਸਿੰਘ ਅਵਾਰਡ ਪੰਜਾਬ ਸਰਕਾਰ ਦੁਆਰਾ ਸਿੱਖ ਰਾਜ ਦੇ ਆਗੂ ਦੇ ਨਾਂ ਤੇ 1978 ਵਿਚ ਸਥਾਪਿਤ ਕੀਤਾ ਸੀ । ਇਸ ਅਵਾਰਡ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਵਾਫੀ ਤੇ 5 ਲੱਖ ਰੁਪਏ ਦੀ ਨਕਦ ਰਕਮ ( 2018 ਪਾਲਿਸੀ ਦੇ ਅਨੁਸਾਰ ਰਕਮ ਵਾਧਾ ਦਿੱਤੀ ਜਾਂਦੀ ਹੈ । 2017 ਤੱਕ ਇਹ ਰਾਸ਼ੀ ਇੱਕ ਲੱਖ ਰੁਪਏ ਸੀ । ਇਹ ਪੁਰਸਕਾਰ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇ । ਸ : ਪਰਗਟ ਸਿੰਘ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ ।
ਪ੍ਰਸ਼ਨ 10. ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ ਕੀ ਨਿਯਮ ਹਨ ?
ਉੱਤਰ -1 . ਜਿਸ ਖਿਡਾਰੀ ਨੂੰ ਰਾਜੀਵ ਗਾਂਧੀ ਖੇਡ ਰਤਨ , ਅਰਜੁਨ ਅਵਾਰਡ ਮਿਲਿਆ ਹੋਵੇ ਅਤੇ ਉਹ ਪੰਜਾਬ ਦਾ ਰਹਿਣ ਵਾਲਾ ਹੋਵੇ ਉਸਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ । 2. ਜਿਸ ਖਿਡਾਰੀ ਨੇ ਪੰਜ ਸਾਲ ਦੇ ਕੈਰੀਅਰ ਵਿਚ ਕੁੱਲ 40 ਅੰਕ ਪ੍ਰਾਪਤ ਕੀਤੇ ਹੋਣ । 3. ਇਹ ਪੁਰਸਕਾਰ 1996 ਤੋਂ 2005 ਤੱਕ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ 2006 ਵਿਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ ।
ਪ੍ਰਸ਼ਨ 11. ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਦੇ ਉਦੇਸ਼ ਕੀ ਸਨ ?
ਉੱਤਰ -1 , ਸਾਲਾਨਾ ਕੋਚਿੰਗ ਕੈਂਪ ਅਤੇ ਟੀਮਾਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ ॥
2. ਕੋਚਿੰਗ , ਕਲੀਨਿਕ ਅਤੇ ਮੁਕਾਬਲਿਆਂ ਆਦਿ ਦੀ ਤਿਆਰੀ ਕਰਵਾਉਣ ਲਈ ਫੈਡਰੇਸ਼ਨ ਨੂੰ ਸਹਾਇਤਾ ਕਰਨਾ ॥
3. ਕੋਚਾਂ ਵਾਸਤੇ ਰੀਫਰੈਸ਼ਰ ਕੋਰਸ ਲਗਵਾਉਣੇ ਅਤੇ ਬਾਹਰਲੇ ਦੇਸ਼ਾਂ ਦੇ ਮਾਹਿਰਾਂ ਨੂੰ ਬੁਲਾਉਣਾ ।
4. ਭਾਰਤੀ ਖਿਡਾਰੀਆਂ ਦੇ ਉੱਚਤਮ ਵਿਕਾਸ ਲਈ ਮਦਦ ਅਤੇ ਅਗਵਾਈ ਦੇਣਾ ।
5. ਰਾਜ ਸਰਕਾਰ ਅਤੇ ਸੰਸਥਾਵਾਂ ਵਿਚ ਤਾਲਮੇਲ ਪੈਦਾ ਕਰਨਾ ।
ਪ੍ਰਸ਼ਨ 12. ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੀ ਖੇਡਾਂ ਵਿਚ ਕੀ ਭੂਮਿਕਾ ਹੈ ?
ਉੱਤਰ - ਸਪੋਰਟਸ ਅਥਾਰਟੀ ਆਫ ਇੰਡੀਆ ਭਾਰਤ ਸਰਕਾਰ ਦੁਆਰਾ 1984 ਵਿਚ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਖੇਡਾਂ ਦੇ ਮਿਆਰ ਨੂੰ ਦੇਸ਼ ਵਿਚ ਉੱਚਾ ਚੁੱਕਿਆ ਜਾਵੇ । ਇਸਦੇ 7 ਖੇਤਰੀ ਸੈਂਟਰ ਹਨ ਜੋ ਕਿ ਬੰਗਲੌਰ , ਭੋਪਾਲ , ਗਾਂਧੀ ਨਗਰ , ਕੋਲਕਾਤਾ , ਸੋਨੀਪਤ , ਦਿੱਲੀ , ਮੁੰਬਈ ਅਤੇ ਇੰਫ਼ਾਲ ਵਿਚ ਸਥਿਤ ਹਨ । ਇਸ ਤੋਂ ਇਲਾਵਾ ਗੁਹਾਟੀ ਅਤੇ ਔਰੰਗਾਬਾਦ ਵਿਚ ਦੋ ਉਪ ਕੇਂਦਰ ਵੀ ਹਨ । ਇਹ ਸੰਸਥਾ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ( NIS ) , ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਆਦਿ ਵੱਡੀਆਂ ਸੰਸਥਾਵਾਂ ਨੂੰ ਚਲਾਉਂਦੀ ਹੈ । ਇਸ ਸੰਸਥਾ ਦਾ ਮੁੱਖ ਪ੍ਰਬੰਧ ਚਲਾਉਣਾ ਹੈ । ਉਦੇਸ਼ ਖੇਡਾਂ ਦੀਆਂ ਵੱਖ - ਵੱਖ ਸਹੂਲਤਾਂ ਨੂੰ ਉੱਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਡਾਂ ਦੀ ਉੱਨਤੀ ਅਤੇ ਖੇਡਾਂ ਦਾ ਪ੍ਰਬੰਧ ਚਲਾਉਣਾ ਹੈ।
ਪ੍ਰਸ਼ਨ 13. ਆਈ . ਓ . ਏ . ( 1OA ) ਦੇ ਕੰਮਾਂ ਬਾਰੇ ਲਿਖੋ ।
ਉੱਤਰ - ਆਈ . ਓ , ਏ . ( IOA ) ਦੇ ਕੰਮ ( functions of IOA ) 1 , ਐਸੋਸੀਏਸ਼ਨ ਦੀ ਨੀਤੀ ਨੂੰ ਤਿਆਰ ਅਤੇ ਲਾਗੂ ਕਰਨਾ । 2. ਸੰਸਥਾ ਦੇ ਸੰਵਿਧਾਨ ਦੇ ਉਪਬੰਧਾਂ ਦੇ ਅਨੁਸਾਰ ਘੱਟੋ - ਘੱਟ ਚਾਰ ਸਾਲਾਂ ਵਿਚ ਘੱਟੋ - ਘੱਟ ਇਕ ਵਾਰ ਅਹੁਦੇਦਾਰਾਂ ਅਤੇ ਕਾਰਜਸ਼ੀਲ ਕੌਂਸਲ ਦੀ ਚੋਣ ਕਰਵਾਉਣਾ ॥ 3 , ਐਸੋਸੀਏਸ਼ਨ ਦੇ ਫੰਡ ਅਤੇ ਹੋਰ ਸੰਪੱਤੀਆਂ ਨੂੰ ਰੱਖਣਾ ਅਤੇ ਕੰਟਰੋਲ ਕਰਨਾ । 4 , ਜਦੋਂ ਜ਼ਰੂਰੀ ਹੋਵੇ ਤਾਂ ਕਮੇਟੀ ਜਾਂ ਉਪ ਕਮੇਟੀਆਂ ਦੀ ਨਿਯੁਕਤੀ ਕਰਨਾ । 5 , ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪਾਸ ਕੀਤੇ ਨਿਯਮਾਂ ਨੂੰ ਲਾਗੂ ਕਰਵਾਉਣਾ ॥
ਪ੍ਰਸ਼ਨ 14. ਅਧਿਆਪਨ ਕਿੱਤੇ ਲਈ ਸਰੀਰਕ ਸਿੱਖਿਆ ਦੇ ਅਧਿਆਪਕਾਂ ਵਾਸਤੇ ਕੀ ਵਿਕਲਪ ਹਨ ?
ਉੱਤਰ - ਇਕ ਅਧਿਆਪਨ ਦੇ ਕਿੱਤੇ ਵਜੋਂ ਕੈਰੀਅਰ ( As a Teaching Profession ) - ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਚ ਸਰਟੀਫਿਕੇਟ , ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਉਹਨਾਂ ਨੂੰ ਸੰਬੰਧਿਤ ਖੇਤਰ ਵਿਚ ਬੀ ਪੀ ਈ , ਬੀ ਪੀ ਐੱਡ . , ਐੱਮ . ਪੀ . ਐੱਡ . , ਐੱਮ ਫਿਲ ਜਾਂ ਫਿਰ ਉੱਚੀ ਡਿਗਰੀ ਪੀ ਐੱਚ ਡੀ ਕੀਤੀ ਹੋਈ ਹੋਣੀ ਚਾਹੀਦੀ ਹੈ | ਸਰੀਰਕ ਸਿੱਖਿਆਵਾਦੀ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਜਾਂ ਕਾਲਜ ਵਿਚ ਪ੍ਰੋਫ਼ੈਸਰ ਵੀ ਹੋ ਸਕਦੇ ਹਨ ।
ENGLISH MEDIUM
ENGLISH MEDIUM
Occupation and Sports Awards in Physical Education (3)
3 Marks Que-Ans
Question 1, Write a note on Sports Authority of India.
North - Sports Authority of India (SA) (Sports Authority of India) - The Sports Authority of India was established by the Government of India in 1984 to raise the standard of sports in the country. It has 7 regional centers located at Bangalore, Bhopal, Gandhi Nagar, Kolkata, Sonipat, Delhi, Mumbai and Ichhal. There are also two sub-centers at Guwahati and Aurangabad. This organization runs major institutions like Netaji Subhash National Sports Institute (NIS), Lakshmi Bai National College of Physical Education etc. The main objective of this organization is to make proper use of various sports facilities and to develop the fields and manage the sports.
Question 2. How was the Raj Kumari Coaching Scheme introduced?
Ans: Raj Kumari Amrit Kaur Coaching Scheme was started in 1953. Eight years later, it was merged into the National Sports Institute. The purpose of this scheme was to impart training to the players. Objectives of Raj Kumari Amrit Kaur Coaching Scheme
1 Annual coaching camps and preparation of teams for competitions.
2. Assisting federations in preparing for coaching clinics and competitions
3 Introduce refresher courses for coaches and invite experts from abroad.
4. To provide support and guidance for the highest development of Indian players.
5. To create coordination between the State Government and the institutions
Q3. What should be the different qualifications for school teachers?
A. To adopt physical education as a teaching, you must have a certificate, degree or diploma in physical education from a recognized college or university. There are many opportunities for physical education in this field. After obtaining these degrees, they can also become teachers in the school. To get the above degree, the student should have passed 12th and also passed an entrance paper for any sports achievement and above course.
Question 4, Explain 'Journalism' as a profession in physical education.
A. As a Sports Journalist, sports are closely watched all over the world. Today many types of people work as sports journalists in media, news, magazines. So it is coming up as a great career option. The sports journalist must have a degree diploma in Niss Communication. For these degrees, a sports journalist should have passed 12th standard. He should have knowledge of different sports and performance of the game. In addition, he should have knowledge of media production and broadcasting.
Question 5. Write about Rajiv Gandhi Sports Award.
Answer - Rajiv Gandhi Khel Ratna Award - Rajiv Gandhi Khel Ratna Award is given in the memory of former Prime Minister Rajiv Gandhi. It is the highest ranked national event in India and was started in 1991 to boost the morale and confidence of the players. The award is given by the Ministry of Youth Affairs and Sports to sportspersons for outstanding performance in sports in India. The recipients of the award will receive a cash prize of Rs 7.5 lakh and a medal. The first award was received by Vishwnathan Anand in 1992-1993 and the women's award went to Karnam Maleshwari in 1995-96. Pankaj Advani has become the first player to receive the Rajiv Gandhi Khel Ratna award for two sports, Snooker and Billiards.
Q6. Write about the biggest award given to a player.
A. The highest award given to the players is the Arjuna Award. The award was introduced in 1961 and is given to athletes who have excelled at national and international levels such as the Olympic Games, Asian Games, Commonwealth Games and national level for four consecutive years. The award carries a fee (a bronze statue of Arjun) and Rs 5 lakh in cash. This award is given by the Ministry of Sports. In 1961, the first six players were given this award. The players are Saleemn Durrani in cricket, Gurbachan Singh Randhawa in athletics, Sarabjit Singh in basketball, Manuel Aaron in chess, Nandhu Natekar in badminton and L.A. B. L. B. D.'souza Boxing, Meena Shah was the first woman badminton player to receive the award in 1962.
QUE 7.Which award is given for the contribution of coaches? Write a few lines about the award.
A. In recognition of the contribution of coaches in sports, the Government of India decided to give the Dronacharya Award, named after Arjuna's Guru Dronacharya. A brilliant Guru who educated the readers. This award is given to the coaches whose players have won medals in national and international sports competitions. The winner of the award is presented with a statue of Dronacharya and a cash prize of Rs 5 lakh. Bhalchandra Bhaskar Bhagwat (Wrestling), Um Prakash Bhardwaj (Boxing), OM Nabeer (Athletics) etc. were first honored with the award in 1988.
Q8. Write about Dhyan Chand Award.
A. This is the largest award in the field of sports. The award is named after hockey wizard Dhyan Chand who was a soldier of the Indian Army as well as a number of eminent hockey players who have achieved nearly 100 in their 20 year career. More than goals were scored. The award was launched in 2002 and is given annually by the Ministry of Sports. The recipients of this award are selected on the basis of their performance and contribution in sports.
Q 9.What do you know about the Maharaja Ranjit Singh Award?
Answer: The Maharaja Ranjit Singh Award was established by the Punjab Government in 1978 in the name of the leader of the Sikh state. The award carries a cash increase of Rs. 5 lakhs on Maharaja Ranjit Singh's wafi (as per the 2018 policy. The amount was Rs. 1 lakh till 2017. This award is given to the players who have excelled in international level competitions.) Mr. Pargat Singh was the first person to receive this award.
Q 10.What are the rules for Maharaja Ranjit Singh Award?
Answer-1. This award is given to a player who has received Rajiv Gandhi Khel Ratna, Arjuna Award and is a resident of Punjab. 2. A player who has scored a total of 40 points in a five year career. 3. The award was suspended from 1996 to 2005 and reopened in 2006.
Q 11.What were the objectives of Raj Kumari Amrit Kaur Coaching Scheme?
Answer-1, Annual coaching camps and preparation of teams for competitions.
2. Assist the Federation in preparing for coaching, clinics and competitions.
3. Conducting refresher courses for coaches and inviting experts from abroad.
4. To provide support and guidance for the highest development of Indian players.
5. To create coordination between the State Government and the institutions.
Q 13.What is the role of Sports Authority of India in sports?
Answer: The Sports Authority of India was established by the Government of India in 1984 to raise the standard of sports in the country. It has 7 regional centers located at Bangalore, Bhopal, Gandhi Nagar, Kolkata, Sonipat, Delhi, Mumbai and Imphal. There are also two sub-centers at Guwahati and Aurangabad. This institute runs large institutions like Netaji Subhash National Sports Institute (NIS), Lakshmi Bai National College of Physical Education etc. The main management of this organization is to run. The objective is to make proper use of various sports facilities and to promote sports development and management of sports.
Question 13. I. . A. Write about the functions of (1OA).
Answer - I. Damn . Functions of IOA 1, Develop and implement the policy of the Association. 2. To elect the office bearers and working council at least once in four years as per the provisions of the constitution of the organization. 3. To maintain and control the funds and other assets of the Association. 4. To appoint committees or sub-committees when necessary. 5. Implement the rules passed by the International Olympic Committee.
Question 14. What are the options for physical education teachers for teaching profession?
A. As a Teaching Profession - To adopt physical education as a teaching profession, you must have a certificate, degree or diploma in physical education from a recognized college or university. He has been awarded BPE, BPEd in the respective field. , M. P. Ed. , M.Phil or higher degree Ph.D. There are many opportunities in this field for physical educationists. Upon attainment of these degrees, they may become teachers in schools or even professors in colleges.

No comments:
Post a Comment